ਜੱਸਾ ਸਿੰਘ ਆਹਲੂਵਾਲੀਆ****

ਜੱਸਾ ਸਿੰਘ ਆਹਲੂਵਾਲੀਆ 1718-1783ਅਠਾਰਵੀਂ ਸਦੀ ਦਾ ਜਰਨੈਲ ਸੀ।ਸਿੱਖ ਫੋਜਾਂ ਦੇ ਦੂਜੇ ਸਭ ਤੋਂ ਵੱਡੇ ਜਰਨੈਲ ਸਨ।ਸ, ਜੱਸਾ ਸਿੰਘ ਆਹਲੂਵਾਲੀਆ ਦਾ ਜਨਮ ਬਦਰ ਸਿੰਘ ਦੇ ਘਰ 3ਮੲਈ 1718ਦੇ ਦਿਨ ਲਹੌਰ ਪੰਜਾਬ…

ਗਰੀਬੀ ਕਾਰਨ ਖੁਦਕੁਸ਼ੀ ਕਰਨ ਵਾਲੇ ਪਿਤਾ ਦੀ ਧੀ ਦੀ ਕਿਸਮਤ

"ਜ਼ਫ਼ਰੀਅਤ: ਸਵਰਗੀ ਵਿਆਹ" ਕਿਤਾਬ ਤੋਂ ਹਕੀਕਤ 'ਤੇ ਆਧਾਰਿਤ ਇੱਕ ਦਿਲ ਦਹਿਲਾ ਦੇਣ ਵਾਲਾ ਲੇਖ 2020 ਮੈਂ ਆਪਣੀ ਬਾਕੀ ਦੀ ਜ਼ਿੰਦਗੀ ਲਈ ਨਹੀਂ ਭੁੱਲ ਸਕਦਾ। ਇਸ ਸਾਲ ਮਨੁੱਖਤਾ ਨੂੰ ਕੋਰੋਨਾਵਾਇਰਸ ਵਰਗੀ…

ਡਾ.ਸਰਬਜੀਤ ਕੰਗਣੀਵਾਲ ਦੀ ‘ਪੰਜਾਬ ਦੀ ਖੱਬੀ ਲਹਿਰ (ਬਸਤੀਵਾਦ ਤੋਂ ਮੁਕਤੀ ਤੱਕ)’ ਖੋਜੀ ਪੁਸਤਕ

ਡਾ.ਸਰਬਜੀਤ ਸਿੰਘ ਕੰਗਣੀਵਾਲ ਖੋਜੀ ਪੱਤਰਕਾਰ, ਲੇਖਕ ਤੇ ਸੰਪਾਦਕ ਹੈ। ਉਹ ਜਿਹੜਾ ਵੀ ਕਾਰਜ਼ ਕਰਦਾ ਹੈ, ਉਸਦੀ ਡੂੰਘਾਈ ਤੱਕ ਜਾਣਕਾਰੀ ਪ੍ਰਾਪਤ ਕਰਕੇ ਮੁਕੰਮਲ ਕਰਦਾ ਹੈ, ਭਾਵੇਂ ਕਿਤਨਾ ਵੀ ਸਮਾਂ ਲੱਗ ਜਾਵੇ।…

ਕੇਟ ਵਿਨਸਲੇਟ ਦੀ ਅਦਾਕਾਰੀ ਦੇ ਬਾਰੀਕੀਆਂ ਨੂੰ ਉਜਾਗਰ ਕਰਨ ਵਾਲੀਆਂ 3 ਫਿਲਮਾਂ

ਕੇਟ ਵਿਨਸਲੇਟ ਦਾ ਫਿਲਮੀ ਸਫਰ ਕਲਾਤਮਕ ਵਿਭਿੰਨਤਾ ਅਤੇ ਵਪਾਰਕ ਜੋਖਮ ਲੈਣ ਦਾ ਸੁੰਦਰ ਉਦਾਹਰਨ ਹੈ। 1994 ਦੀ ਫਿਲਮ 'ਹੇਵਨਲੀ ਕ੍ਰੀਚਰਜ਼' ਨਾਲ ਡੈਬਿਊ ਕਰਕੇ, ਉਸਨੇ ਆਪਣੇ ਕਰੀਅਰ ਵਿੱਚ ਨਿਡਰਤਾ ਨਾਲ ਚੁਣੌਤੀਪੂਰਨ ਫਿਲਮਾਂ ਚੁਣੀਆਂ। ਇਨ੍ਹਾਂ ਫਿਲਮਾਂ ਵਿੱਚ…

ਚਾਨਣ ਵੰਡਦੀ ਕਹਿਕਸ਼ਾਂ : ਡਾ. ਗੁਰਚਰਨ ਕੌਰ ਕੋਚਰ

ਡਾ. ਗੁਰਚਰਨ ਕੌਰ ਕੋਚਰ ਪਿਛਲੇ ਲੰਮੇ ਸਮੇਂ (2003) ਤੋਂ ਪੰਜਾਬੀ ਗ਼ਜ਼ਲ ਦੇ ਖੇਤਰ ਵਿੱਚ ਕਾਰਜਸ਼ੀਲ ਹਨ। ਹੁਣ ਤਾਂ ਡਾ. ਕੋਚਰ ਅਤੇ ਗ਼ਜ਼ਲ ਇੱਕ ਦੂਜੇ ਦੇ ਪਰਿਆਇ ਹੋ ਗਏ ਹਨ। ਉਨ੍ਹਾਂ…

ਤੇਰੇ ਬਾਝੋਂ***

ਤੂੰ ਮੇਰੇ ਨਾਲ ਰਹਿਣ ਦਾ ਵਾਅਦਾ ਕੀਤਾ ਸੀ।ਤੂੰ ਸਾਰੀ ਉਮਰ ਮੇਰੇ ਨਾਲ ਰਹੇ ਗਾ ਸਮੇਂ ਦੀ ਐਸੀ ਮਾਰ ਪਈਮੈਨੂੰ ਕੋਈ ਵਕਤ ਹੀ ਨਹੀਂ। ਮਿਲਿਆ।ਮੈਂ ਕੁਝ ਆਖ ਸਕਾਂ।ਤੂੰ ਤਾਂ ਮੇਰਾ ਦਿਲ…

ਸੁਚੱਜੀ ਸੰਪਾਦਨਾ ਦੀ ਸਨਦ (ਸੂਫ਼ੀਆਨਾ ਰਹੱਸ ਅਨੁਭੂਤੀ)

ਡਾ. ਭਗਵੰਤ ਸਿੰਘ ਪ੍ਰਬੁੱਧ ਸਾਹਿਤ-ਪਾਰਖੂ ਹਨ। ਉਨ੍ਹਾਂ ਨੇ ਹੁਣ ਤੱਕ ਲੰਬੀ ਸ਼ਬਦ-ਸਾਧਨਾ ਕਰਦਿਆਂ ਡੇਢ ਦਰਜਨ ਦੇ ਕਰੀਬ ਆਲੋਚਨਾਤਮਕ ਪੁਸਤਕਾਂ ਪੰਜਾਬੀ ਸਾਹਿਤ ਜਗਤ ਨੂੰ ਦਿੱਤੀਆਂ ਹਨ। ਇਨ੍ਹਾਂ ਵਿੱਚੋਂ ‘‘ਪਿਆਰਾ ਸਿੰਘ ਸਹਿਰਾਈ…

ਕੈਨੇਡਾ ਦੀ ਮਾਰਕ ਕਾਰਨੀ ਸਰਕਾਰ ਵਿੱਚ ਭਾਰਤੀ ਮੂਲ ਦੇ ਛੇ ਵਿੱਚੋਂ ਚਾਰ ਪੰਜਾਬੀ ਮੰਤਰੀ

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣੀ ਨਵੀਂ ਸਰਕਾਰ ਦਾ ਗਠਨ ਕਰ ਲਿਆ ਹੈ। ਲਿਬਰਲ ਪਾਰਟੀ ਨੇ ਲਗਾਤਾਰ ਚੌਥੀ ਵਾਰ ਸੰਘੀ ਸਰਕਾਰ ਬਣਾਈ ਹੈ। 60 ਸਾਲਾ ਮਾਰਕ ਕਾਰਨੀ ਅਤੇ…

ਮਾਂ ਦੀ ਫੁੱਲਵਾੜੀ

ਮਾਂ ਦੀ ਫੁੱਲਵਾੜੀਖਿਲੀ ਰਹੇ ਸਦਾਸੋਹਣੀ ਲੱਗਦੀ ਆ।ਨਜ਼ਰ ਕਿਤੇ ਨਾ ਲੱਗ ਜਾਵੇਇਹ ਸੋਹਣੀ ਫੱਬਦੀ ਆ।ਦਾਤ ਦਿੱਤੇ ਪੁੱਤ ਧੀਰੱਬ ਬਥੇਰਾ ਦਿੱਤਾ ਆ।ਵਿੱਚ ਪ੍ਰਦੇਸੀ ਕਰਨਕਮਾਈਆਂਰੱਬ ਨੇ ਰੰਗ ਲਾ ਰੱਖਿਆ ਆ।ਖਿੜਿਆ ਵਿਹੜਾ……ਮਾਂ ਦੀ ਖਿਲੀ…

ਜੰਗ ਨਾਲੋਂ ਜੰਗ-ਬੰਦੀ ਬਿਹਤਰ : ਨਫ਼ਾ ਨੁਕਸਾਨ ਨਹੀਂ ਵੇਖੀਦਾ

ਜੰਗ ਸ਼ਬਦ ਹੀ ਖ਼ਤਰਨਾਕ ਹੁੰਦਾ ਹੈ। ਜੰਗ ਦਾ ਤਬਾਹਕੁਨ ਹੋਣਾ ਕੁਦਰਤੀ ਹੈ। ਜੰਗ ਤਬਾਹੀ ਦਾ ਪ੍ਰਤੀਕ ਹੁੰਦਾ ਹੈ। ਜੰਗ ਦੇ ਨਤੀਜੇ ਕਦੀਂ ਵੀ ਸਾਕਾਰਾਤਮਕ ਨਹੀਂ ਹੋ ਸਕਦੇ। ਜੰਗ ਦੇ ਨਤੀਜੇ…