ਜੰਗ ਤਾਂ ਜਾਨਾਂ ਲੈਂਦੀ ਹੈ

ਜੰਗ 'ਚ ਕਿਸੇ ਦਾ ਭਲਾ ਨਾ ਹੁੰਦਾ,ਜੰਗ ਤੋਂ ਹਰ ਕੋਈ ਬਚਣਾ ਚਾਹੁੰਦਾ।ਜੰਗ ਤਾਂ ਜਾਨਾਂ ਲੈਂਦੀ ਹੈ। ਜੰਗ ਦੇ ਬੱਦਲ ਜਦ ਮੰਡਰਾਵਣ,ਹਰ ਇੱਕ ਦਿਲ ਨੂੰ ਡੋਬੂ ਪਾਵਣ।ਜੰਗ ਤੋਂ ਦੁਨੀਆਂ ਤ੍ਰਹਿੰਦੀ ਹੈ।…

ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ/ਮਿੰਨੀ ਕਹਾਣੀ

ਰੀਮਾ ਦੇ ਪਤੀ ਮਨਜੋਤ ਨੇ ਸਰਕਾਰੀ ਨੌਕਰੀ ਤੋਂ ਰਿਟਾਇਰ ਹੋਣ ਪਿੱਛੋਂ ਪੈਨਸ਼ਨਰੀ ਲਾਭਾਂ ਦੇ ਅੱਧੇ ਪੈਸਿਆਂ ਨਾਲ ਮਾਹਿਲ ਪੁਰ ਵਿੱਚ ਇਕ ਪੰਦਰਾਂ ਮਰਲੇ ਦਾ ਪਲਾਟ ਖਰੀਦ ਲਿਆ ਸੀ। ਹੁਣ ਉਹ…

ਮਾਵਾਂ ਠੰਡੀਆਂ ਛਾਵਾਂ

ਮਾਂ ਤਾਂ ਜੰਨਤ ਦਾ ਪਰਛਾਵਾਂ ਹੈ, ਠੰਢੀ-ਮਿੱਠੀ ਛਾਂ ਹੈ। ਇਸਦੇ ਬਾਰੇ ਜਿੰਨਾ ਲਿਖੋ ਉਨਾ ਹੀ ਘੱਟ ਹੈ। ਮਾਵਾਂ ਠੰਡੀਆਂ ਛਾਵਾਂ ਸਿਰਫ਼ ਕਹਿਣ ਦੀ ਗੱਲ ਹੀ ਨਹੀਂ ਬਲਕਿ ਅਸਲ ਦੇ ਵਿਚ…

ਰਸਾਲਾ ਮੇਰੀ ਨਜ਼ਰ ਵਿੱਚ –

ਰਸਾਲੇ ਦਾ ਨਾਂ : ਜਾਗੋ ਇੰਟਰਨੈਸ਼ਨਲਸੰਪਾਦਕ : ਡਾ. ਭਗਵੰਤ ਸਿੰਘਪੰਨੇ : 200 ਕੀਮਤ : 200= ਰੁਪਏ‘ਇੱਕ ਸਾਰਥਕ ਰਸਾਲਾ ਜਾਗੋ ਇੰਟਰਨੈਸ਼ਨਲ’ਤੇਜਿੰਦਰ ਚੰਡਿਹੋਕਸਾਹਿਤ ਦੇ ਖੇਤਰ ਵਿੱਚ ਰਸਾਲਿਆਂ ਦਾ ਅਹਿਮ ਰੋਲ ਹੁੰਦਾ ਹੈ।…

ਗੀਤਕਾਰੀ, ਸਾਹਿਤਕਾਰੀ ਅਤੇ ਇੰਜੀਨੀਅਰਿੰਗ ਦੀ ਤ੍ਰਿਮੂਰਤੀ : ਇੰਜੀ. ਸਤਨਾਮ ਸਿੰਘ ਮੱਟੂ 

   ਜਿਸ ਇਨਸਾਨ ਨੇ ਬਚਪਨ ਤੋਂ ਗੁਰਬਤ ਦੀ ਜ਼ਿੰਦਗੀ ਹੰਢਾਉਂਦਿਆਂ ਹਿੰਮਤ ਨੂੰ ਯਾਰ ਬਣਾ ਕੇ ਮਿਹਨਤ ਦਾ ਪੱਲਾ ਫੜ ਲਿਆ ਹੁੰਦਾ ਹੈ, ਉਹ ਇੱਕ ਦਿਨ ਜ਼ਰੂਰ ਬੁਲੰਦੀਆਂ ਦੀਆਂ ਮੰਜ਼ਿਲਾਂ ਸਰ…

ਜੇ ਜੰਗ ਹੋਣ ਲੱਗੀ ਤਾਂ…

ਜੰਗ ਹਿੰਦ, ਪਾਕ ਦਾ ਜੇ ਹੋਣਲੱਗਾ,ਬੰਬ ਡਿੱਗਣੇ ਵਿੱਚ ਪੰਜਾਬਮੀਆਂ।ਧੂੰਆਂ ਜ਼ਹਿਰੀ ਧਰਤ ਹੋ ਜਾਊਬੰਜ਼ਰ,ਦੂਸ਼ਤ ਹੋਣਗੇ ਹਵਾ ਤੇ ਆਬਮੀਆਂ।ਫਸਲਾਂ ਹੋਣਗੀਆਂ ਫਿਰ ਦੱਸੋਂਕਿੱਥੇ,ਸੜ ਜਾਣਗੇ ਗੇਂਦਾਂ ਗ਼ੁਲਾਬਮੀਆਂ।ਲੜਾਈ, ਪਿਆਰ ਵਿੱਚ ਲੇਖੇਨਹੀਂ ਹੁੰਦੇ,ਇਹ ਮਗਰੋਂ ਲੱਗਣ ਹਿਸਾਬਮੀਆਂ।ਬੇਰੁਜ਼ਗਾਰੀ,…

ਪਹਿਲੀ ਮਈ ਨੂੰ ਜਨਮ ਦਿਨ ਤੇ ਪੰਜਾਬੀ ਨਾਵਲ ਦਾ ਰੌਸ਼ਨ ਮੀਨਾਰ ਪ੍ਰੋ: ਨਰਿੰਜਨ ਤਸਨੀਮ-

ਪੌਣੀ ਸਦੀ ਨਾਵਲ ਸਿਰਜਣਾ ਦੇ ਖੇਤਰ ਵਿਚ ਕਰਮਸ਼ੀਲ ਰਹੇ ਸਾਡੇ ਵੱਡੇ ਵਡੇਰੇ ਪ੍ਰੋਫ਼ੈਸਰ ਨਿਰੰਜਨ ਤਸਨੀਮ ਦੇ ਦਸ ਨਾਵਲਾਂ ਕਸਕ, ਪਰਛਾਵੇਂ, ਤਰੇੜਾਂ ਤੇ ਰੂਪ, ਰੇਤ ਛਲ, ਹਨੇਰਾ ਹੋਣ ਤੱਕ, ਇੱਕ ਹੋਰ…

ਅੱਜ ਵੀ ਬੰਧੂਆਂ ਮਜ਼ਦੂਰਾਂ ਵਾਂਗ 10-12 ਘੰਟੇ ਕੰਮ ਕਰਵਾਉਂਦੇ ਨੇ ਕਈ ਪ੍ਰਾਈਵੇਟ ਅਦਾਰੇ

ਪੂਰੇ ਵਿਸ਼ਵ ਦੇ ਕਾਨੂੰਨ ਵਾਂਗ ਹੀ ਅੰਤਰਰਾਸ਼ਟਰੀ ਮਜ਼ਦੂਰ ਦਿਵਸ 1 ਮਈ ਨੂੰ ਭਾਰਤ ਸਮੇਤ ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ  , ਜੋ ਕਿਰਤ ਅਧਿਕਾਰਾਂ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਘਟਨਾ…

ਹੈ ਸ਼ੁਕਰਾਨਾ ਤੇਰਾ

ਹੇ ਵਾਹਿਗੁਰੂ, ਜੱਗ ਸਾਰੇ ਵਿੱਚ,ਸਭ ਤੋਂ ਉੱਚੀਆਂ ਤੇਰੀਆਂ ਸ਼ਾਨਾਂ।ਦਿੱਤਾ ਜੋ ਤੂੰ ਜੀਵਨ ਮੈਨੂੰ,ਇਹਦੇ ਲਈ ਤੇਰਾ ਸ਼ੁਕਰਾਨਾ। ਦੁਨੀਆਂ ਸਾਰੀ ਇੱਕ ਫੁਲਵਾੜੀ,ਵੰਨ-ਸੁਵੰਨੇ ਫੁੱਲ ਮਹਿਕਦੇਮੇਲੇ ਦੇ ਵਿੱਚ ਸਜੀਆਂ ਹੋਈਆਂ,ਇੱਕ ਤੋਂ ਵੱਧ ਕੇ ਇੱਕ…

ਮਜਦੂਰ ਤੋਂ ਲੈ ਕੇ ਲੈਕਚਰਾਰ ਤੱਕ ਦਾ ਸਫਰ ਤਹਿ ਕਰਨ ਵਾਲਾ : ਤੇਜਾ ਸਿੰਘ

ਅਧਿਆਪਕ ਕੌਮ ਦਾ ਨਿਰਮਾਤਾ ਮੰਨਿਆ ਜਾਂਦਾ ਹੈ ।ਵਿੱਦਿਆ ਮਨੁੱਖ ਦਾ ਤੀਜਾ ਨੇਤਰ ਹੁੰਦਾ ਹੈ। ਇਸ ਲਈ ਵਿੱਦਿਆ ਦੇਣ ਦਾ ਕੰਮ ਅਧਿਆਪਕ ਦੇ ਜ਼ਿੰਮੇ ਹੈ।ਇਸ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਉਂਦੇ ਹੋਏ ਸ਼੍ਰ.…