ਚਮਕੌਰ ਦੀ ਗੜ੍ਹੀ

ਕਿਲ੍ਹਾ ਆਨੰਦਪੁਰ ਦਾ ਜਦ ਦਸਮ ਪਾਤਸ਼ਾਹ ਛੱਡਿਆਪਹਾੜੀ ਰਾਜਿਆਂ ਨੇ ਖਾਧੀਆਂ ਸੋਹਾਂ ਦਾ ਗੱਲ ਵੱਢਿਆਂ। ਮੁਗਲ ਫੌਜਾਂ ਟਿੱਡੀ ਦਲ ਵਾਂਗ ਆਉਣ ਚੜ੍ਹੀਆਂਕੱਚੀ ਗੜ੍ਹੀ ਦੇ ਬਾਹਰ ਲੱਖਾਂ ਦੀ ਗਿਣਤੀ ਖੜ੍ਹੀਆਂ।। ਅੰਦਰ ਸਿੰਘਾਂ…

22 ਦਸੰਬਰ 2014 ਨੂੰ ਵਿੱਛੜੇ ਸੱਜਣ ਦੀ ਬਰਸੀ ਤੇ ਵਿਸ਼ੇਸ਼

ਪੰਜਾਬ ਦੀ ਸਿਆਸਤ ਦੀ ਰੂੜੀ ਤੇ ਉੱਗਿਆ ਦੁਸਹਿਰੀ ਅੰਬ ਸੀ ਜਗਦੇਵ ਸਿੰਘ ਜੱਸੋਵਾਲ – ਪੰਜਾਬ ਦੀ ਸਿਆਸਤ ਦੀ ਰੂੜੀ ਤੇ ਉੱਗਿਆ ਦੁਸਹਿਰੀ ਅੰਬ ਸੀ ਸ. ਜਗਦੇਵ ਸਿੰਘ ਜੱਸੋਵਾਲ। 22 ਦਸੰਬਰ…

ਕੁਰਬਾਨੀ, ਦੂਰਅੰਦੇਸ਼ੀ ਅਤੇ ਮਨੁੱਖਤਾ ਦੇ ਅਮਰ ਪ੍ਰਤੀਕ – ਗੁਰੂ ਗੋਬਿੰਦ ਸਿੰਘ

ਇਹਨਾਂ ਦਿਨਾਂ ਵਿਚ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸਾਰੀ ਦੁਨੀਆ ਵਿਚ ਸਿੱਖ ਸੰਗਤਾਂ ਵਲੋਂ ਬਹੁਤ ਹੀ ਪਿਆਰ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਬਾਕੀ ਗੁਰਦੁਆਰਾ…

ਸੁਖਦੇਵ ਸਿੰਘ ਸ਼ਾਂਤ ਦੀ ‘ਜਪੁ ਜੀ ਤੇ ਹੋਰ ਬਾਣੀਆਂ’ ਰਹੱਸਵਾਦੀ ਪੁਸਤਕ

ਸੁਖਦੇਵ ਸਿੰਘ ਸ਼ਾਂਤ ਬਹੁ-ਪੱਖੀ ਲੇਖਕ ਹੈ। ਉਸ ਦੀਆਂ ਸਾਹਿਤ ਦੇ ਵੱਖ-ਵੱਖ ਰੂਪਾਂ ਦੀਆਂ ਲਗਪਗ ਡੇਢ ਦਰਜਨ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਚਾਰ ਗੁਰਮਤਿ ਸਾਹਿਤ, ਪੰਜ ਬਾਲ ਸਾਹਿਤ, ਤਿੰਨ…

ਤੱਤੇ ਗੁੜ ਦੀਆਂ ਮਹਿਕਾਂ

ਇੱਕ ਘੁਲਾੜੀ ਚੱਲਦੀ ਵੇਖੀ,ਮੈਂ ਸੀ ਸੜਕ ਕਿਨਾਰੇ।ਤੱਤੇ ਤੱਤੇ ਗੁੜ ਦੀਆਂ ਮਹਿਕਾਂ,ਆਉਂਦੀਆਂ ਪਾਸੇ ਚਾਰੇ।***ਅੱਗੇ ਵੇਖਿਆ ਵਿੱਚ ਕੜਾਹੇਰਹੁ ਨੂੰ ਜਾਣ ਉਬਾਲੀ।ਪੁਣ ਪੁਣ ਕੇ ਰਹੁ ਸੀ ਆਉਂਦਾ,ਲੱਗੀ ਬਰੀਕ ਇੱਕ ਜਾਲੀ।***ਕੋਲ ਘੁਲਾੜੀ ਬੈਠੇ ਬੰਦੇ,ਗੰਨੇ…

ਕਬੱਡੀ ਕਬੱਡੀ !!

ਪੰਜਾਬੀਆਂ ਦੀ ਸ਼ਾਨ ਹੈ ਖੇਡ ਕਬੱਡੀਪੰਜਾਬੀਆਂ ਦਾ ਮਾਨ ਹੈ ਖੇਡ ਕਬੱਡੀ। ਪੰਜਾਬੀਆਂ ਦੀ ਪਹਿਚਾਣ ਖੇਡ ਕਬੱਡੀਪੰਜਾਬੀਆਂ ਦੀ ਜਿੰਦ ਜਾਨ ਖੇਡ ਕਬੱਡੀ।। ਕਬੱਡੀ ਹੈ ਖੇਡ ਸਰੀਰ ਦੇ ਜ਼ੋਰਾਂ ਦੀਖਿਡਾਰੀ ਦੇ ਦਾਅ…

ਬਲਾਕ ਸੰਮਤੀ ਤੇ ਜਿਲ੍ਹਾ ਪਰੀਸ਼ਦ ਚੋਣਾ: ਆਪ ਬਾਜ਼ੀ ਮਾਰ ਗਈ

ਪੰਜਾਬ ਵਿੱਚ ਬਲਾਕ ਸੰਮਤੀਆਂ ਅਤੇ ਜਿਲ੍ਹਾ ਪਰੀਸ਼ਦ ਦੀਆਂ 14 ਦਸੰਬਰ 2025 ਨੂੰ ਹੋਈਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਆਪਣੀ ਸਰਵਉਚਤਾ ਬਰਕਰਾਰ ਰੱਖਣ ਵਿੱਚ ਭਾਵੇਂ ਸਫ਼ਲ ਹੋ ਗਈ ਹੈ, ਪ੍ਰੰਤੂ ਉਸਨੂੰ…

ਇਤਿਹਾਸ ਦੀ ਅਹਿਮ ਘਟਨਾ–ਪੋਤੀ ਮੈ ਪੋਤੀ

ਔਰਗੇ ਦੇ ਭੇਜੇ ਸੁਹੀਏ ਹੌਲਦਾਰ ਨੂੰ ਬੂਹੇ ਦੀ ਝੀਤ ਚੋਂ ਨਬੀ ਖਾਂ/ਗਨੀ ਖਾਂ…ਦੇ ਘਰ ਅੰਦਰ ਦਾ ਅੱਧੀ ਰਾਤ ਸਮੇ ਅਜੀਬ ਦ੍ਰਿਸ਼ ਵੇਖਣ ਨੂੰ ਮਿਲਦਾ ਹੈ…ਇਕ ਬਾਲੜੀ ਹੱਥਾਂ ਚ ਕਾਗਜ ਦਾ…

ਵੋਟਾਂ ਆਈਆਂ ਨੇ

ਸੋਚ ਸਮਝ ਕੇ ਬਟਨ ਦਬਾਇਓ, ਵੋਟਾਂ ਆਈਆਂ ਨੇ।ਫਿਰ ਨਾ ਪਿੱਛੋਂ ਲੋਕੋ ਪਛਤਾਇਓ, ਵੋਟਾਂ ਆਈਆਂ ਨੇ।ਮੁਫਤ ਕਣਕ ਤੇ਼ ਮੋਬਾਈਲ ਫ਼ੋਨ ਦੇਣ ਵਾਲਿਆਂ ਨੂੰ,ਰੁਜ਼ਗਾਰ ਦੇ ਅਰਥ ਸਮਝਾਇਓ, ਵੋਟਾਂ ਆਈਆਂ ਨੇ।ਦਾਰੂ ਦੀਆਂ ਬੋਤਲਾਂ…