ਅਸ਼ਲੀਲ ਪਹਿਰਾਵੇ ਤੋਂ ਬੱਚ ///////

ਮਨੁੱਖ ਫੈਸ਼ਨ ਕਰਦਾ ਹੈ। ਸੌਹਣਾ ਦਿਸਣ ਲਈ ਕੀਤਾ ਗਿਆ।ਪਰ ਕੲ,ਈ ਵਾਰ ਬੇ ਢੰਗ ਨਾਲ ਕੀਤਾ ਗਿਆ ਫੈਸ਼ਨ ਵੀ ਕਦੀ ਖੂਬਸੂਰਤ ਹੋਣ ਦੀ ਥਾਂ ਹਾਸੇ ਦਾ ਪਾਤਰ ਬਣਾ ਦਿੰਦਾ ਹੈ। ਸਿਆਣੇ…

ਪਿੰਡ ਦੇ ਦਲਿਤ ਵਰਗ ‘ਚੋਂ ਪਹਿਲੇ ਅਧਿਆਪਕ ਬਣ ਕੇ ਆਰਜ਼ੀ ਬੀ.ਪੀ.ਈ.ੳ. ਤੱਕ ਦੀ ਡਿਊਟੀ ਨਿਭਾਉਣ ਵਾਲੇ ਮਾ: ਚੇਤ ਸਿੰਘ

ਵਿੱਦਿਆ ਮਨੁੱਖ ਦਾ ਤੀਜਾ ਨੇਤਰ ਹੁੰਦਾ ਹੈ। ਇਸ ਲਈ ਵਿੱਦਿਆ ਦੇਣ ਦਾ ਕੰਮ ਅਧਿਆਪਕ ਦੇ ਜ਼ਿੰਮੇ ਹੈ।ਇਸ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਉਂਦੇ ਹੋਏ ਸ਼੍ਰ. ਚੇਤ ਸਿੰਘ ਸੈਂਟਰ ਹੈਡ ਟੀਚਰ ( ਆਰਜ਼ੀ…

ਲੌੰਗ

ਧੂਰੀ ਸੰਗਰੂਰ ਹੈ 'ਨੀ ਸੁਨਿਆਰੇ ਚੱਜ ਦੇਮਾਨਸਾ ਸੁਨਾਮ ਵਾਲੇ ਬਹੁਤਾ ਠੱਗਦੇਲੁਧਿਆਣੇ ਵਾਲੇ ਵੀ ਠੱਗਣ ਨੂੰ ਮਿੰਟ ਲਾਉਂਦੇ ਨੇਸੋਨੇ ਵਿੱਚ ਮਿਲਾਵਟ ਰੱਜਕੇ ਮਿਲਾਉਂਦੇ ਨੇਰੱਤੀਆਂ ਗਰਾਮਾਂ ਚ ਮਾਰਦਾ ਰਾਮਪੁਰੇ ਵਾਲਾ ਵੇਘੜਾਦੇ ਮੈਨੂੰ…

ਬਾਲ ਮਨਾਂ ਨੂੰ ਹੁਲਾਰਦੀ ਰਣਜੀਤ ਸਿੰਘ ਹਠੂਰ ਦੀ ਪੁਸਤਕ “ਪੀਂਘ ਸਤਰੰਗੀ”

ਅਧਿਆਪਨ ਕਿੱਤੇ ਨਾਲ ਜੁੜਿਆ ਸਾਫ-ਸੁਥਰੇ ਤੇ ਸੱਭਿਅਕ ਗਾਣੇ,ਕਵਿਤਾਵਾਂ ਅਤੇ ਬਾਲ ਗੀਤ ਲਿਖਣ ਵਾਲਾ “ਰਣਜੀਤ ਸਿੰਘ ਹਠੂਰ” ਪੰਜਾਬੀ ਮਾਂ ਬੋਲੀ ਰਾਹੀਂ ਪੰਜਾਬੀ ਵਿਰਸੇ,ਸੱਭਿਆਚਾਰ ਅਤੇ ਸਾਹਿਤ ਦੀ ਸੇਵਾ ਵਿੱਚ ਮਸਰੂਫ ਹੈ।ਉਸਦੇ ਗੀਤਾਂ…

ਗ਼ਜ਼ਲ

ਦਿਲ ਨੂੰ ਚਾਹਤ ਹੈ ਜਿਦ੍ਹੇ ਦੀਦਾਰ ਦੀ,ਉਸ ਦੇ ਵਿੱਚੋਂ ਆਵੇ ਬੋਅ ਹੰਕਾਰ ਦੀ।ਸਾਲ ਪਿੱਛੋਂ ਵੀ ਮਿਲੀ ਉੱਘ ਸੁੱਘ ਨਹੀਂ,ਘਰ ਤੋਂ ਕੰਮ ਭਾਲਣ ਗਈ ਮੁਟਿਆਰ ਦੀ।ਬੰਦੇ ਨੂੰ ਨਾ ਜਿਉਣ ਦੇਵੇ ਚੈਨ…

“ਦਰਦਾਂ ਦੀ ਆਤਮਕਥਾ”

ਪੁਸਤਕ ਸਮੀਖਿਆ  ਪੁਸਤਕ :- "ਦਰਦਾਂ ਦੀ ਆਤਮਕਥਾ" ਲੇਖਕ :- ਪਵਨ ਹਰਚੰਦਪੁਰੀ  ਸੰਪਰਕ:- 9417034029 ਪਬਲੀਕੇਸ਼ਨਜ :- ਸਪਰੈੱਡ ਪਬਲੀਕੇਸ਼ਨ ( ਪਟਿਆਲਾ) ਮੁੱਲ :- 220/- ਰੁਪਏ  ਸਫੇ :- 112   ਗ਼ਜ਼ਲ ਇੱਕ ਐਹੋ…

ਜਸਵਿੰਦਰ ਪੰਜਾਬੀ ਦਾ ਨਾਵਲ ‘ਮੁਰਗਾਬੀਆਂ’ ਸਮਾਜਿਕ ਤੇ ਸਾਹਿਤਕ ਗੰਧਲਾਪਣ ਦਾ ਪ੍ਰਗਟਾਵਾ

ਜਸਵਿੰਦਰ ਪੰਜਾਬੀ ਨਿਵੇਕਲੀ ਕਿਸਮ ਦੇ ਵਿਸ਼ਿਆਂ ‘ਤੇ ਲਿਖਣ ਵਾਲਾ ਸਾਹਿਤਕਾਰ ਹੈ। ਉਸ ਦੀਆਂ 8 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਤਿੰਨ ਵਾਰਤਕ, ਦੋ ਕਾਵਿ ਸੰਗ੍ਰਹਿ, ਇੱਕ ਕਹਾਣੀ ਸੰਗ੍ਰਹਿ ਸਾਰੀਆਂ…

ਇਹਦੀ ਸ਼ਾਨ ਨਵਾਬੀ 

ਪੜ੍ਹ ਪੰਜਾਬੀ, ਲਿਖ ਪੰਜਾਬੀ, ਬੋਲ ਪੰਜਾਬੀ ਯਾਰ ਮਾਤ-ਭਾਸ਼ਾ ਦਾ ਕਰਨਾ ਸਿੱਖੀਏ, ਆਪਾਂ ਵੀ ਸਤਿਕਾਰ। ਗੁਰੂਆਂ-ਭਗਤਾਂ ਦਾ ਗ੍ਰੰਥ, ਜੋ ਲਿਖਿਆ ਵਿਚ ਪੰਜਾਬੀ ਏਸੇ ਗੁਰੂ ਗ੍ਰੰਥ ਤੋਂ ਮਿਲਦੀ, ਸਾਨੂੰ ਸਮਝ ਖ਼ੁਦਾ ਦੀ…

ਸਾੜਾ

ਇੱਥੇ ਵੇਖ ਕੇ ਤਰੱਕੀ, ਕਈ ਸਾੜਾ ਕਰ ਜਾਂਦੇ ਨੇ, ਇੱਕੋ ਥਾਲ਼ੀ ਖਾ ਕੇ ਵੀ,ਕਈ ਮਾੜਾ ਕਰ ਜਾਂਦੇ ਨੇ , ਕੈਂਚੀ ਦੀ ਥਾਂ ਜੜ੍ਹਾਂ 'ਤੇ, ਕੁਹਾੜੇ ਵਰ੍ਹ ਜਾਂਦੇ ਨੇ, ਖੁਸ਼ੀ ਦੀ…

ਲੋਕਾਂ ਦੇ ਦਰਦ ਤੋਂ ਵਾਂਝੇ ਸ਼ਾਸਕਾਂ ਦੀ ਬੁੱਧੀ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਵਾਲੇ ਲੇਖਕ

ਪੰਜਾਬੀ ਇਨਕਲਾਬੀ ਕਵੀ ਉਸਤਾਦ ਦਾਮਨ ਦੇ ਜੀਵਨ ਅਤੇ ਕਵਿਤਾ ਨਾਲ ਜਾਣ-ਪਛਾਣ। ਪੰਜਾਬੀ, ਰਾਜਨੀਤਿਕ ਅਤੇ ਸਮਾਜਿਕ ਸਰਪਬਾਜ਼ੀ, ਤਰਲ ਪਦਾਰਥ, ਹਕੀਕਤ, ਸਾਦਗੀ, ਲਾਹੌਰ ਦੇ ਚੌਂਵਾਰ ਦੀ ਉਮਰ ਵਿਚ ਹੋਇਆ ਸੀ. ਤੇਹੌਰ ਪਰ…