ਪਾਣੀ ਜ਼ਿੰਦਗੀ ’ਚ ਨਿਰੰਤਰ ਵਹਿਣ ਦਾ ਆਦੇਸ਼ ਦਿੰਦਾ ਹੈ।

ਪਾਣੀ ਤੋਂ ਬਿਨਾਂ ਜੀਵਨ ਅਧੂਰਾ ਹੈ। 84 ਲੱਖ ਜੂਨ ਪਾਣੀ ਉੱਪਰ ਹੀ ਨਿਰਭਰ ਹੈ। ਪਾਣੀ ਇੱਕ ਪ੍ਰਾਕਿਰਤਿਕ ਅਤੇ ਜੀਵਨਦਾਈ ਸਾਧਨ ਹੈ। ਪਾਣੀ ਇੱਕ ਮਹੱਤਵਪੂਰਨ ਸੰਸਾਧਨ ਹੈ। ਪਾਣੀ ਜੜ੍ਹ ਚੇਤਨਾ ਦਾ…

ਸਕੂਲੀ ਵਿਦਿਆਰਥੀ ਅਤੇ ਸਵੇਰ ਦੀ ਸਭਾ:

ਸਕੂਲ ਸਿਸਟਮ ਵਿੱਚ ਸਵੇਰ ਦੀ ਸਭਾ ਦਾ ਰੋਲ ਬਹੁਤ ਅਹਿਮ ਹੈ। ਇਸ ਵਿੱਚ ਵਿਦਿਆਰਥੀ, ਸਮੂਹ ਅਧਿਆਪਕ ਅਤੇ ਸਕੁਲ ਮੁਖੀ ਬੜੀ ਉਤਸੁਕਤਾ,ਉਤਸ਼ਾਹ ਨਾਲ ਸਮੂਲੀਅਤ ਕਰਦੇ ਹਨ। ਦਿਨ ਦੀ ਸੁਰੂਆਤ ਵਧੀਆ ਹੋ…

ਗ਼ਜ਼ਲ

ਹੌਲੀ ਹੌਲੀ ਅਪਣੀਂ ਆਦਤ ਬਦਲਣ ਦੀ ਗੱਲ ਸੋਚ ਰਿਹਾਂ।ਡੁੱਬ ਰਹੇ ਸੂਰਜ ਨੂੰ ਪੈਰੀਂ ਮਸਲਣ ਦੀ ਗੱਲ ਸੋਚ ਰਿਹਾਂ।ਹੰਕਾਰ ਅਤੇ ਹਉਮੇ ਵਿਚ ਅਪਣੀਂ ਮੌਤ ਭੁਲਾ ਬੈਠਾ ਹਾਂ,ਇਕ ਕੀੜੀ ਨੂੰ ਪੈਰਾਂ ਥੱਲੇ…

ਸਿੱਖਿਆ ਪ੍ਰਣਾਲੀ****

ਸਕੂਲਾਂ ਕਾਲਜਾਂ ਦੀਆਂ ਇਮਾਰਤਾਂ ਦੀ ਖਸਤਾ ਹਾਲਤ ਨੂੰ ਅੱਖੋਂ ਪਰੋਖੇ ਕਰਨਾ ਤਾਂ ਮਜਬੂਰੀ ਜਿਹੀ ਬਣ ਗਈ ਹੈ। ਜੋ ਹਾਲ ਅਧਿਆਪਕਾਂ ਦਾ ਹੈ। ਉਹ ਭਲੀ ਭਾਂਤੀ ਸਭ ਨੂੰ ਪਤਾ ਹੀ ਹੈ।ਪਹਿਲੀ…

“ ਹੱਡ ਬੀਤੀਆਂ ਜੱਗ ਬੀਤੀਆਂ” 

ਵੱਖਰੀਆਂ ਪੈੜਾਂ ਪਾ ਗਿਆ ਕੌਮਾਂਤਰੀ ਪੰਜਾਬੀ ਕਾਫ਼ਲਾ, ਇਟਲੀ ਦਾ ਪਲੇਠਾ ਕਹਾਣੀ ਦਰਬਾਰ ਕਹਾਣੀ ਸਾਹਿਤ ਦਾ ਇੱਕ ਅਨਿੱਖੜਵਾਂ ਅੰਗ ਹੈ। ਜਦੋਂ ਤੋਂ ਮਨੁੱਖ ਨੇ ਆਪਣੇ ਹਾਵ ਭਾਵ ਇੱਕ ਦੂਜੇ ਨਾਲ ਪ੍ਰਗਟਾਉਣੇ…

ਮੈਂ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ

ਸਰਵੋਤਮ ਇਸ ਪਖੋਂ ਦੱਸਣੀ ਚਾਹੁੰਦੀ ਹਾਂ।ਇਸ ਮਹਾਨ ਗ੍ਰੰਥ ਨੇ ਕਿਸੇਦੇਵੀ ਦੇਵਤੇ ਨੂੰ ਪ੍ਰਭੂ ਨਹੀਂ ਮੰਨਿਆਂ।‌ ਜਿਵੇਂ ਪੁਰਾਣਾ ਨੇ ਕੀਤਾਂ ਹੈ।ਹੁਣ ਪੁਰਾਣਾਂਕਾਰ ਨੇ ਆਪਣੇ ਹੀ ਦੇਵਤੇ ਨੂੰ ਰੱਬ ਬਣਾ ਦਿੱਤਾ।ਬਾਕੀ ਉਸਦੇ…

ਪਾਣੀ ਦਾ ਕਹਿਰ

ਪਾਣੀਆਂ ਕੀਤਾ ਕਿੰਨਾ ਕਹਿਰ ਹੈ।ਜੀਵਨ ਲੱਗਭੱਗ ਗਿਆ ਠਹਿਰ ਹੈ। ਚਾਰੇ ਪਾਸੇ ਪਾਣੀਓਂ ਪਾਣੀ।ਉਲ਼ਝ ਗਈ ਜ਼ਿੰਦਗੀ ਦੀ ਤਾਣੀ।ਕੰਢਿਆਂ ਪਾਰੋਂ ਵਗੇ ਨਹਿਰ ਹੈ। ਪਾਣੀ ਬਣ ਕੇ ਹੜ੍ਹ ਹੈ ਆਇਆ।ਸਭ ਕੁਝ ਦਾ ਇਸ…

ਕਾਲਸਨਾ ਦੇ ਸਰਪੰਚ ਵਾਂਗ ਹੋਰਾਂ ਨਾਲ ਹੁੰਦੇ ਆ ਰਹੇ ਧੱਕੇ ਬੰਦ ਕਦੋਂ ਹੋਣਗੇ ?

ਲੋਕਤੰਤਰ ਰਾਜ ਲਈ ਸੰਵਿਧਾਨ ਦਾ ਹੋਣਾ ਅਤਿ ਜਰੂਰੀ ਹੈ । ਸੰਵਿਧਾਨ ਹੀ ਲੋਕਾਂ ਨੂੰ ਸਰਕਾਰੀ ਨਿਯਮਾਂ , ਨਿਰਦੇਸ਼ਾਂ ਆਦਿ ਦੀ ਪਾਲਣਾ ਕਰਨ , ਹੱਕਾਂ ਦੀ ਪ੍ਰਾਪਤੀ ਲਈ ਜਾਗਰੂਕ ਹੋਣ ਲਈ…

ਸੋਸ਼ਲ ਮੀਡੀਆ 

   ਬੀਏ ਵਿੱਚ ਪੜ੍ਹਦੀ ਸੁਜਾਤਾ ਨੂੰ ਹਰ ਵੇਲੇ ਮੋਬਾਈਲ ਵਿੱਚ ਖੁੱਭਿਆ ਵੇਖ ਕੇ ਉਹਦੇ ਮੰਮੀ ਉਹਨੂੰ ਟੋਕਦੇ ਰਹਿੰਦੇ, "ਬੇਟਾ, ਹਮੇਸ਼ਾ ਇਹਦੇ ਵਿੱਚ ਨਾ ਵੜੀ ਰਿਹਾ ਕਰ। ਕਦੇ ਕਿਤਾਬਾਂ ਵੀ ਚੁੱਕ…

ਹੜਾਂ ਦਾ ਜ਼ੋਰ

ਪੈਂਦੀ ਆ ਬਾਰਸ਼ ਹੁਣ, ਹੋਰਕਿੰਨੇ ਦਿਨ ਪੈਣੀ,ਇਸ ਗੱਲ ਦਾ ਕਿਸੇ ਨੂੰ ਕੋਈਅਨੁਮਾਨ ਨੀਂ। ਟੁੱਟ ਚੱਲੇ ਪੁਲ ਬੰਦ ਹੋਏ ਰਾਹਸਾਰੇ,ਕਿਹੜਾ ਉਹ ਪਿੰਡ ਸ਼ਹਿਰ ਜਿੱਥੇਹੋਇਆ ਨੁਕਸਾਨ ਨੀਂ। ਘਰ, ਪਸ਼ੂ, ਡੰਗਰ ਕਈ ਥਾਈਂਰੁੜ…