ਮਾਮਲਾ ਸਮਾਜ ਅੱਗੇ ਲਿਆਓ

ਹਾਂ ਜੀ ਪ੍ਰਿੰਟ ਮੀਡੀਆ ਹੋਵੇ ਚਾਹੇ ਡਿਜੀਟਲ ਤੇ ਵੱਖ ਵੱਖ ਸਮਾਜਿਕ ਮੀਡੀਏ ਜਿਵੇਂ ਕਿ ਇਹੇ ਫੇਸ ਬੁੱਕ ਉਦਾਹਰਣ ਵੱਜੋਂ ਤੇ ਬਾਕੀ ਹੋਰ ਵੀ ਨੇ।ਅਸੀਂ ਸਾਰੇ ਸਮਾਜ ਦਾ ਹਿੱਸਾ ਹਾਂ ਤੇ…

ਚੱਲੋ ਟਿਮ ਹੋਰਟਨ ਚੱਲਦੇ ਹਾਂ

ਪੁੱਛਦੇ ਨੇ ਕਦੀ ਕੁਝ ਮੇਲ ਪਰਸਨਜ਼ ਚੱਲੋ ਟਿਮ ਹੋਰਟਨ ਚੱਲਦੇ ਹਾਂ ਪਹਿਲਾਂ ਗੱਲ-ਬਾਤ ਦਾ ਸਿਲਸਿਲਾ ਇਸ ਤਰਾਂ ਸ਼ੁਰੂ ਕਰ ਭਰਮਾਉਣਾ ਚਾਹੁੰਦੇ ਹਨ ਔਰਤਾਂ ਨੂੰ ਤੁਸੀਂ ਪਹਿਲਾਂ ਕਿੱਥੇ ਰਹਿੰਦੇ ਸੀ ਕਰਦੇ…

ਇੰਡੀਆ ਬਨਾਮ ਯੂਰਪ INDIA v/s EUROPE

ਇੰਡੀਆ:-"ਭਾਵੇਂ ਲੱਖ ਅਮੀਰ ਤੂੰ ਯੂਰਪਾ ਵੇ,ਪਰ ਸਾਡੇ ਜਿਹਾ ਸਦਾਚਾਰ ਹੈ ਨੀ। ਭੈਣਾਂ ਭਾਈਆਂ ਦੇ ਪਿਆਰ ਤੇ ਮੋਹਰ ਲਾਵੇ,ਕੋਲ਼ ਰੱਖੜੀ ਜਿਹਾ ਤਿਉਹਾਰ ਹੈ ਨੀ। ਧੀਆਂ-ਭੈਣਾਂ ਨਾ ਦੇਵੀਆਂ ਵਾਂਗ ਮੰਨੇ,ਕੰਜਕਾਂ ਪੂਜਣ ਦਾ…

ਪੰਜਾਬੀ

ਮੇਰਾ ਪੁੱਤ ਪੰਜਾਬੀ ਬੋਲੇ ਨੀਮੇਰੇ ਦਿਲ ਦੇ ਦਰਦ ਫਰੋਲੇ ਨੀਮਾਖਿਓਂ ਮਿੱਠੀਆਂ ਗੱਲਾਂ ਕਰਦਾਗਾਉਂਦਾ ਹੈ ਗੁਰੂ ਦੇ ਸੋਹਲੇ ਨੀਮੇਰਾ ਪੁੱਤ ਪੰਜਾਬੀ ਬੋਲੇ ਨੀਕੰਨਾਂ ਵਿੱਚ ਮਿਸ਼ਰੀ ਘੋਲੇ ਨੀ ਓਹ ਚੌਵੀ ਕੈਰਟ ਦੇ…

ਸਰਕਾਰ ਤੇ ਅਫਸਰਾਂ ਦੀ ਕਰਤੂਤ

ਅੱਜ ਵੇਖ ਕੇ ਬਹੁਤ ਦੁੱਖ ਹੋਇਆ ਹੈ ਕਿਵੇਂ ਦਰਿਆਵਾਂ ਦੇ ਬੰਨ ਟੁੱਟ ਗਏ ਹਨ ਜਿਸ ਪਾਣੀ ਨਾਲ ਗਰੀਬ ਲੋਕਾਂ ਦਾ ਨੁਕਸਾਨ ਹੋਇਆ ਹੈ ਕਿਸਾਨਾਂ ਦੀ ਫਸਲਾਂ ਰੁੱੜ ਗਈਆਂ ਘਰ ਰੁੱੜ…

ਧਿਆਨ ਚੰਦ ਜਾਦੂਗਰ

ਸਿਵ ਸੀ ਬਟਾਲੇ ਦਾ, ਇਸ਼ਕ ਘੋਲ ਪੀ ਗਿਆ,ਹਰਜੀਤ ਬਾਜਾਖਾਨਾ, ਖੇਡ ਅੱਖਾਂ ਮੀਚ ਗਿਆ।ਧਿਆਨ ਚੰਦ ਜਾਦੂਗਰ, ਹਾਕੀ ਅਖਵਾ ਗਿਆ,ਸੀਹਾਂ ਸਿੰਘ ਰਾਜ ਸੱਚੀਂ ਦਿਲ ਤੇ ਹੈ ਲਾ ਗਿਆ।ਚੈੱਕ ਕੀਤੀ ਹਾਕੀ ਕਿਤੇ, ਚੁੰਬਕ…

ਬੇਨਤੀ

ਬੇਨਤੀ ਰੱਬਾਂ ਹੁਣ ਤਾਂ ਬਸ ਕਰ ਜਾਹ ਬਹੁਤ ਪਾ ਲਿਆ ਹੁਣ ਰੁਕ ਜਾਹ ਸਾਡੀਆਂ ਕੀਤੀਆਂ ਭੁੱਲਾਂ ਬਖਸ਼ਾ ਰੱਬਾਂ ਹੁਣ ਤਾਂ ਬਸ ਕਰ ਜਾਹ ਬਹੁਤ ਪਾ ਲਿਆ ਹੁਣ ਰੁਕ ਜਾਹ ਲੋਕ…

ਨੀਲੀਆਂ ਜੀਂਸਾਂ ਵਿੱਚ ਯੂਜੀਨਿਕਸ ਦੇ ਅਵਸ਼ੇਸ਼

ਕੱਪੜੇ ਵੇਚਣ ਵਾਲੀ 'ਅਮਰੀਕਨ ਈਗਲ' ਨਾਮਕ ਆਰਥਿਕ ਘਾਟੇ ਵਿੱਚ ਚਲ ਰਹੀ ਕੰਪਨੀ ਨੇ 23 ਜੁਲਾਈ 2025 ਨੂੰ ਗੋਰੀ ਚਮੜੀ, ਸੁਨਹਿਰੀ ਵਾਲ ਅਤੇ ਨੀਲੀਆਂ ਅੱਖਾਂ ਵਾਲੀ ਅਭਿਨੇਤਰੀ ਸਿਡਨੀ ਸਵੀਟੀ ਨੂੰ ਮਾਡਲ…

ਸੁਖਿੰਦਰ ਦਾ ‘ਗਿਰਗਟਾਂ ਦਾ ਮੌਸਮ’ ਕਾਵਿ-ਸੰਗ੍ਰਹਿ ਸਮਾਜਿਕ ਕੁਰੀਤੀਆਂ ਦਾ ਸ਼ੀਸ਼ਾ

ਪੰਜਾਬੀ ਸਾਹਿਤ ਦੇ ਸਾਰੇ ਰੂਪਾਂ ਵਿੱਚੋਂ ਕਵਿਤਾ ਸਭ ਤੋਂ ਵਧੇਰੇ ਮਾਤਰਾ ਵਿੱਚ ਲਿਖੀ ਜਾ ਰਹੀ ਹੈ। ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ ਹੈ। ਪੰਜਾਬੀ ਕਵਿਤਾ ਦੇ ਇਤਿਹਾਸ ਵਿੱਚ ਨਿਗਾਹ ਮਾਰੀਏ ਤਾਂ…