ਕਸੂਰ

ਹੋਇਆ ਕੀ ਕਸੂਰ, ਦਿਲ ਹੋਇਆ ਚੂਰ ਚੂਰ ਮੇਰਾ,ਸੋਹਣਿਆਂ ਤੂੰ ਕਾਹਤੋਂ ਲਈਆਂ ਅੱਖੀਆਂ ਨੇ ਫੇਰ ਵੇ!ਦਿਲ ਹੈ ਉਦਾਸ, ਅੱਜ ਬੜਾ ਹੀ ਨਿਰਾਸ਼ ਹੋਇਆ,ਲੱਗਦੈ ਕਿ ਚਾਰੇ ਪਾਸੇ ਪੈ ਗਿਆ ਹਨੇਰ ਵੇ! ਨਿੱਕੀ…

ਪਿੰਡ ਵਾਸੀਆਂ ਨੂੰ ਜਿੰਨ ਦੇ ਸਾਏ ਤੋਂ ਮੁਕਤ ਕੀਤਾ – ਮਾਸਟਰ ਪਰਮ ਵੇਦ

ਮੈਨੂੰ ਯਾਦ ਹੈ ਕਿ ਕਈ ਸਾਲ ਪਹਿਲਾਂ ਜਦ ਮੈਂ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਲਹਿਰਾਗਾਗੇ ਵਿਚ ਕੰਮ ਕਰਦਾ ਸੀ, ਇਕਾਈ ਕੋਲ ਹਰਿਆਣੇ ਦੇ ਸ਼ਹਿਰ ਟੁਹਾਣੇ ਨੇੜਲੇ ਇੱਕ ਪਿੰਡ ਖਨੌਰੇ ਦੀ ਪੰਚਾਇਤ…

ਵੰਡ

ਵੇਹੜੇ ਵਿੱਚ ਕ੍ਹੰਧ ਕ੍ਹਡਾਤੀਪੈਲ਼ੀ ਵਿੱਚ ਵੰਡ ਪਵਾਤੀਸ਼ਰੀਕਾਂ ਨੇ ਤੀਲੀ ਲਾਤੀਵਸਦੇ ਅਸੀਂ ਉਜੜ ਗਏ ਘਰ ਵਾਲੀ ਅੱਗੇ ਬੋਲਣ ਲਾਤੀਰੋਜੀ ਰੋਟੀ ਵੱਖੋ ਵੱਖ ਕਰਵਾਤੀਸ਼ਰੀਕਾਂ ਨੇ ਤੀਲੀ ਲਾਤੀਵਸਦੇ ਅਸੀਂ ਉਜੜ ਗਏ ਘਰ ਦੇ…

ਰਹਿਤ ਪਿਆਰੀ****

ਜਦੋਂ ਜ਼ੁਲਮ ਹਨੇਰੀ ਚਲਦੀ ਸੀਉਸ ਵੇਲੇ ਕਿਸੇ ਦੀ ਨਾ ਕੋਈ ਪੇਸ਼ ਜਾਏ।ਜਦੋਂ ਮੁਗਲ ਸਰਕਾਰ ਹਿੰਦ ਅੰਦਰ।ਥਾਂ ਥਾਂ ਸ਼ਰਾਂ ਦੇ ਲਾਂਬੂ ਆਣ ਲਗਾਏ।ਲੱਖਾਂ ਅੱਖਾਂ ਦੂ ਚਾਨਣ ਬੁਝਾ ਦਿੱਤੇ।ਝੂਠ ਨਸ਼ੇ ਵਿਚ ਸੀ…

ਖ਼ੂਨ ਦੇ ਰਿਸ਼ਤੇ

ਕਹਿੰਦੇ ਲੋਕੀ ਹੋ ਗਿਆ ਖੂਨ ਤੋਂ ਪਾਣੀਰਿਸ਼ਤਿਆਂ ਦੀ ਆਖਣ ਉਲਝ ਗਈ ਹੈ ਤਾਣੀ।ਲੱਖ ਹੋਣ ਕਹਾਵਤਾਂਨਾ ਭੁੱਲੇ, ਨਾ ਹੀ ਦਿਲ ਚੋ ਕੱਢੇ ਜਾਂਦੇ ਨੇਖ਼ੂਨ ਦੇ ਰਿਸ਼ਤੇ ਕਿੱਥੋਂਐਨੇ ਸੌਖੇ ਛੱਡੇ ਜਾਂਦੇ ਨੇ।…

ਸ੍ਰੀ ਗੁਰੂ ਗ੍ਰੰਥ ਸਾਹਿਬ : ਸਭਿਆਚਾਰਕ ਪਰਿਪੇਖ

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦਾ ਕਾਰਜ ਪੰਜਵੇਂ ਗੁਰੂ, ਸ੍ਰੀ ਗੁਰੂ ਅਰਜਨ ਦੇਵ ਜੀ (1563-1606 ਈ.) ਦੁਆਰਾ 1599 ਈ. ਵਿਚ ਸ਼ੁਰੂ ਕੀਤਾ ਗਿਆ। ਇਸ ਕਾਰਜ ਲਈ ਅੰਮ੍ਰਿਤਸਰ ਦੇ ਨੇੜੇ…

ਕਸੂਰ

ਹੋਇਆ ਕੀ ਕਸੂਰ, ਦਿਲ ਹੋਇਆ ਚੂਰ ਚੂਰ ਮੇਰਾ,ਸੋਹਣਿਆਂ ਤੂੰ ਕਾਹਤੋਂ ਲਈਆਂ ਅੱਖੀਆਂ ਨੇ ਫੇਰ ਵੇ!ਦਿਲ ਹੈ ਉਦਾਸ, ਅੱਜ ਬੜਾ ਹੀ ਨਿਰਾਸ਼ ਹੋਇਆ,ਲੱਗਦੈ ਕਿ ਚਾਰੇ ਪਾਸੇ ਪੈ ਗਿਆ ਹਨੇਰ ਵੇ! ਨਿੱਕੀ…

ਰੂਹ ਦੀ ਅਵਾਜ਼ ਅਤੇ ਪੰਜਾਬੀ ਸਾਹਿਤ ਦਾ ਅਨਮੋਲ ਖਜ਼ਾਨਾ ਹੈ ਸ਼੍ਰੀ ਮਹਿੰਦਰ ਸੂਦ ਵਿਰਕ ਜੀ ਦਾ ਕਾਵਿ ਸੰਗ੍ਰਿਹ “ਸੱਚੇ ਸੁੱਚੇ ਹਰਫ਼”

'ਸੱਚੇ ਸੁੱਚੇ ਹਰਫ਼', ਕਵੀ ਸ਼੍ਰੀ ਮਹਿੰਦਰ ਸੂਦ ਵਿਰਕ ਜੀ ਦੁਆਰਾ ਲਿਖਿਆ ਗਿਆ ਇੱਕ ਅਜਿਹਾ ਕਾਵਿ ਸੰਗ੍ਰਿਹ ਹੈ, ਜੋ ਸਿਰਫ਼ ਸ਼ਬਦਾਂ ਦਾ ਸੰਗਮ ਨਹੀਂ, ਬਲਕਿ ਰੂਹ ਦੀ ਅਵਾਜ਼ ਹੈ। ਇਹ ਕਿਤਾਬ…

ਲਾਲ ਰੰਗ ਦੀ ਨਿੱਕਰ

ਕੇਰਾਂ,ਨਾਨੀ ਮੇਰੀ,ਮੇਰੇ ਲਈਨਿੱਕਰ ਇੱਕ ਲਿਆਈ !ਲਾਲ ਰੰਗ ਦੀ ਨਿੱਕਰ ਦੇ ਵਿੱਚਵਧੀਆ ਲਾਸਟਕ ਪਾਈl ਗੋਡਿਆਂ ਤਾਂਈ ਨਿੱਕਰ ਪਾ ਕੇਵਾਂਗ ਜੋਕਰਾਂ ਲੱਗਦਾlਸਿਰ ਤੇ ਟੋਪੀ,ਹੱਥ 'ਚ ਸੋਟੀਮੈ ਬੜਾ ਸੀ ਫੱਬਦਾ। ਹਾਣ ਮੇਰੇ ਦੇ…

ਲੋਕਾਂ ਨੂੰ ਹਸਾਉਣ ਵਾਲੇ ਰਵਾ ਵੀ ਜਾਂਦੇ ਹਨ…

ਸਟੇਜੀ ਪੰਜਾਬੀ ਗੀਤ ਸੰਗੀਤ ਦੇ ਨਾਲ ਕਾਮੇਡੀ ਦਾ ਸਿੱਧਾ ਸਬੰਧ ਹੈ ਪੰਜਾਬੀ ਗਾਇਕ ਕਲਾਕਾਰਾਂ ਦੀਆਂ ਸਟੇਜਾਂ ਦੇ ਉੱਪਰ ਅਕਸਰ ਹੀ ਕਾਮੇਡੀ ਪੇਸ਼ ਕੀਤੀ ਜਾਂਦੀ। ਠੇਠ ਪੰਜਾਬੀ ਪੰਜਾਬ ਨਾਲ ਜੁੜੀ ਹੋਈ…