ਹਰੀ ਸਿੰਘ ਚਮਕ ਦਾ ਕਵਿ ਸੰਗ੍ਰਹਿ ‘ਖ਼ਾਰੇ ਅਥਰੂ’ ਸਮਾਜਿਕ ਸਰੋਕਰਾਂ ਦਾ ਪ੍ਰਤੀਕ

ਹਰੀ ਸਿੰਘ ਚਮਕ ਸੰਵੇਦਨਸ਼ੀਲ ਸ਼ਾਇਰ ਹੈ। ਬਚਪਨ ਵਿੱਚ ਸਕੂਲ ਵਿੱਚ ਪੜ੍ਹਦਿਆਂ ਹੀ ਉਸਨੂੰ ਕਵਿਤਾਵਾਂ ਲਿਖਣ ਦੀ ਚੇਟਕ ਲੱਗ ਗਈ ਸੀ। ਮਹਿੰਦਰਾ ਕਾਲਜ ਵਿੱਚ ਪੜ੍ਹਦਿਆਂ ਉਹ ਕਹਾਣੀਆਂ ਲਿਖਣ ਲੱਗ ਗਿਆ ਅਤੇ…

,,,,,ਧੀਆਂ ਦੀਆਂ ਮੱਲਾਂ,,,,,

ਕਬੱਡੀ ਕੱਪ ਪਿੰਡ ਪੱਤੋ ਹੀਰਾ ਸਿੰਘ ਮੋਗਾ ਜੋ 5-6-7 ਫਰਵਰੀ ਨੂੰ ਸੀਨੀਅਰ ਸੈਕੰਡਰੀ ਸਕੂਲ ਦੀਆਂ ਗਰਾਊਂਡਾ ਵਿੱਚ ਕਰਵਾਇਆ ਜਾ ਰਿਹਾ ਹੈ। 5 ਫਰਵਰੀ ਦਿਆਂ ਮੈਚਾਂ ਵਿੱਚ ਪਿੰਡ ਪੱਤੋ ਹੀਰਾ ਸਿੰਘ…

ਬੇਫਿਕਰੀ ਦੀ ਜੂਨ ਹੰਢਾਵਾਂ ਮੈਂ।

ਮੈਂਨੂੰ ਕੁੱਖ ਅੰਦਰ ਹੀ ਰੱਖ ਲੈ ਮਾਂ, ਡਰ ਲੱਗਦਾ ਵੈਰੀ ਦੁਨੀਆਂ ਤੋਂ।ਤੇਰੇ ਅੰਦਰ ਵਾਸਾ ਰਹਿ ਲੈਣ ਦੇ, ਕੀ ਲੈਣਾ ਭੈੜੀ ਦੁਨੀਆਂ ਤੋਂ । ਜੰਮਣੋੰ ਤਾਂ ਕੋਈ ਵੀ ਡਰਦਾ ਨਈ, ਪਰ…

        ਚੱਲ ਮਨਾਂ

ਅੱਖਾਂ ਤੇਰੀਆਂ ਚੋਂ ਡਿੱਗਦੇ ਅੱਥਰੂਇਨ੍ਹਾਂ ਨੂੰ ਬੇਬੇ ਤੋਂ ਲੁਕਾ ਲੈਇਨ੍ਹਾਂ ਅੱਖਾਂ ਚ ਕੁੱਝ ਫਸਾ ਲੈਆਹ ਐਨਕ ਹੀ ਫੜ੍ਹ ਲਾ ਲੈਛੇਤੀ ਜਲਦੀ ਨਾਲ ਭਜਾ ਲੈਗੱਡੀ ਲੁਧਿਆਣੇ ਵੱਲ ਨੂੰ ਪਾ ਲੈ ਕੀਤੇ…

ਮਾਂ ਬੋਲੀ

ਮਾਂ ਬੋਲੀ ਦਾ ਸਤਿਕਾਰ ਕਰੀਏ,,ਮਾਂ ਵਰਗਾ ਇਹਨੂੰ ਪਿਆਰ ਕਰੀਏ ,,ਨਾ ਵਿਸਾਰੀਏ ਇਹਨੂੰ ਦਿਲ ਚੋਂਮਾਂ ਬੋਲੀ ਦਾ ਪ੍ਰਚਾਰ ਕਰੀਏ,,ਆਓ ਮਾਂ ਬੋਲੀ ਦਾ ਸਤਿਕਾਰ ਕਰੀਏ ।। ਕਮਾਲ ਤੋਂ ਵੀ ਕਮਾਲ ਹੈ ਮਾਂ…

ਸਟੰਟ ਰਾਈਡਿੰਗ ‘ਚ ਵਿਕਰਮਪ੍ਰਤਾਪ ਸਿੰਘ ਨੂੰ ਲੋਕਾਂ ਦਾ ਮਿਲਿਆ ਪਿਆਰ

ਸ਼ੌਕ ਜਦੋਂ ਜਨੂੰਨ ਬਣ ਜਾਵੇ ਤਾਂ ਉਸਨੂੰ ਪੂਰਾ ਕਰਨ ਲਈ ਇਨਸਾਨ ਦਿਨ ਰਾਤ ਮਿਹਨਤ ਕਰਦਿਆਂ ਹਰ ਉਸ ਚੁਣੌਤੀ ਨੂੰ ਪਾਰ ਕਰਕੇ ਇਕ ਦਿਨ ਮੰਜ਼ਿਲ ‘ਤੇ ਜ਼ਰੂਰ ਪਹੁੰਚ ਜਾਂਦਾ ਹੈ। ਅਜਿਹੀਆਂ…

ਪਪੀਹੇ****

ਬਬੀਹਾ ਅਮ੍ਰਿੰਤ ਵੇਲੇ ਬੋਲਿਆਂਜਹਿ ਤਨੁ ਸੁਣੀ ਪੁਕਾਰ।ਬੰਸਤ ਰੁਤ ਆਈ ਪਪੀਹੇ ਬੋਲ ਬੰਸਤ ਰੁਤ ਨੇ ਆਪਣੇ ਰੰਗ ਫਿਜ਼ਾ ਵਿਚ ਘੋਲੇ ਹਨ।ਫੁੱਲਾਂ ਤੇ ਵੀ ਖੇੜਾ ਆਇਆਸੰਤਰੰਗੀ ਫੁੱਲ ਖਿੜੇ ਹਨ।ਬਸੰਤ ਰੁੱਤ ਆਈ ਸਭ…

ਯਥਾਰਥਵਾਦੀ ਤੇ ਅਗਾਂਹਵਧੂ ਕਹਾਣੀਕਾਰ  ਸੰਤੋਖ ਸਿੰਘ ਧੀਰ

      ਪੰਜਾਬੀ ਦੇ ਆਧੁਨਿਕ ਸਾਹਿਤਕਾਰਾਂ ਵਿੱਚ ਸੰਤੋਖ ਸਿੰਘ ਧੀਰ ਕਹਾਣੀਕਾਰ ਅਤੇ ਕਵੀ ਵਜੋਂ ਇੱਕ ਮਹੱਤਵਪੂਰਨ ਲੇਖਕ ਹੋ ਗੁਜ਼ਰਿਆ ਹੈ। ਉਸ ਦਾ ਜਨਮ 2 ਦਸੰਬਰ 1920 ਈ. ਨੂੰ ਪਿਤਾ…

ਕੋਟ ਫੱਤੇ ਦੇ ਟਿੱਬਿਆਂ ਦੀ ਕੰਡਿਆਈ ਵਿੱਚੋਂ ਉਗਿਆ ਗੁਲਾਬ ਦਾ ਫ਼ੁੱਲ : ਗੋਪਾਲ ਸਿੰਘ

ਤੰਗੀਆਂ ਤਰੁਸ਼ੀਆਂ ਬੁਲੰਦ ਹੌਸਲਿਆਂ ਅੱਗੇ ਬੌਣੀਆਂ ਹੋ ਜਾਂਦੀਆਂ ਹਨ, ਜਦੋਂ ਇਨਸਾਨ ਆਪਣੀ ਜ਼ਿੰਦਗੀ ਦਾ ਟੀਚਾ ਨਿਸਚਤ ਕਰਕੇ ਮਸਤ ਹਾਥੀ ਦੀ ਚਾਲ ਤੁਰਦਾ ਹੋਇਆ ਨਿੱਕੀਆਂ-ਮੋਟੀਆਂ ਅੜਚਣਾਂ ਨੂੰ ਮਧੋਲ ਕੇ ਅੱਗੇ ਵੱਧਦਾ…