!! ਰੱਬਾ ਕੈਸਾ ਰੱਬ ਏਂ ਤੂੰ !!

ਰੱਬਾ ਕੈਸਾ ਰੱਬ ਏਂ ਤੂੰਵੇਖੀ ਜਾਂਦਾ ਸਭ ਏਂ ਤੂੰ, ਜਾਤਾਂ-ਪਾਤਾਂ,ਵਹਿਮਾਂ-ਭਰਮਾਂ ਦਾ,ਮੁਕਾਉਂਦਾ ਕਿਉਂ ਨਹੀਂ ਜਭ੍ਹ ਏਂ ਤੂੰ, ਨਿਤ ਧੀਆਂ ਦੀ ਅਸਮਤ ਲੁੱਟੀ ਜਾਂਦੀ,ਕਿੱਥੇ ਰਿਹਾ ਹੁੰਦਾ ਫੱਬ ਏਂ ਤੂੰ, ਬੇਈਮਾਨ-ਰਿਸ਼ਵਤ ਖੋਰਾਂ ਨੂੰ,ਮਿੱਟੀ…

ਬਸੰਤ ਰੁੱਤ / ਕਵਿਤਾ

ਸਰਦ ਰੁੱਤ ਹੈ ਚੱਲੀ, ਬਸੰਤ ਰੁੱਤ ਹੈ ਆਈ।ਰੁੱਖਾਂ ਤੇ ਪੌਦਿਆਂ ਤੇ ਨਵਾਂ ਜੋਬਨ ਹੈ ਲਿਆਈ।ਮਨੁੱਖੀ ਸਰੀਰ 'ਚ ਖੂਨ ਦਾ ਵਹਾਅ ਹੈ ਤੇਜ ਹੋਇਆ,ਏਸੇ ਲਈ ਮਨੁੱਖਾਂ 'ਚ ਨਵੀਂ ਫੁਰਤੀ ਹੈ ਆਈ।ਖਿੜੇ…

ਬਸੰਤ ਪੰਚਮੀ****

ਜਦੋਂ ਬਸੰਤ ਰੁੱਤ ਆਵੇ ਸਭ ਦੇ ਦਿਲ ਖਿਲ, ਖਿਲ ਜਾਣ।ਮਸਤੀ ਵਿਚ ਸਭ ਗੀਤ ਗਾਂਦੇਫਿਰਣ।ਨੱਚਣ ਸਾਰੇ ਆਪਨੇ ਮਨ ਬਹਿਲਾਣ।ਜਦੋਂ ਬਸੰਤ ਰੁੱਤ ਆਪਨੇ ਰੰਗ ਬਿਰੰਗੇ ਰੰਗ ਦਿਖਾਵੇ।ਬਾਗ਼ਾਂ ਵਿੱਚ ਹਰਿਆਲੀ ਆਈ।ਫੂੱਲ ਗੁਲਾਬ ਦਾ…

ਸ਼੍ਰੋਮਣੀ ਕਵੀਸ਼ਰ ਬਾਬੂ ਰਜਬ ਅਲੀ ਜੀ ਦੀ ਪੋਤਰੀ ਰੋਹਾਨਾ ਰਜਬ ਅਲੀ ਨੂੰ ਲਾਹੌਰ ਵਿੱਚ ਦੂਜੀ ਵਾਰ ਮਿਲਦਿਆਂ

ਬਾਬੂ ਰਜਬ ਅਲੀ ਸਾਹੋ ਕੇ(ਮੋਗਾ) ਤੋਂ 1947 ਦੇ ਉਜਾੜੇ ਉਪਰੰਤ ਸਾਹੀਵਾਲ ਜਾ ਵੱਸੇ ਸਨ। ਰੂਹ ਸਾਹੋ ਕਿਆਂ ਵਿੱਚ ਹੀ ਰਹੀ। ਕਵੀਸ਼ਰੀ ਵਿੱਚ ਉਨ੍ਹਾਂ ਦੇ ਪੰਜ ਸੌ ਤੋਂ ਵੱਧ ਸ਼ਾਗਿਰਦ ਨੇ।…

ਬਸੰਤ ਅਤੇ ਗੁਰਦੁਆਰਾ ਦੂਖਨਿਵਾਰਨ ਸਾਹਿਬ

   ਭਾਰਤ ਵਿੱਚ ਛੇ ਰੁੱਤਾਂ ਮਨਾਈਆਂ ਜਾਂਦੀਆਂ ਹਨ। ਗੁਰੂ ਗ੍ਰੰਥ ਸਾਹਿਬ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ "ਰਾਮਕਲੀ ਮਹਲਾ ੫" ਵਿੱਚ 'ਰੁਤੀ' (ਪੰਨਾ ੯੨੭-੯੨੯) ਸਿਰਲੇਖ ਹੇਠ ਇਨ੍ਹਾਂ ਛੇ ਰੁੱਤਾਂ…

ਬਲਵਿੰਦਰ ਕੌਰ ਚੱਠਾ ਦੀ ਪੁਸਤਕ ‘ਨੈਤਿਕਤਾ’ ਬੱਚਿਆਂ ਲਈ ਪ੍ਰੇਰਨਾਸ੍ਰੋਤ

ਬਲਵਿੰਦਰ ਕੌਰ ਚੱਠਾ ਦੀ ਸੰਪਾਦਿਤ ਕੀਤੀ ਪੁਸਤਕ ਪੰਜਾਬ ਦੀ ਖ਼ੁਸ਼ਹਾਲੀ, ਤਰੱਕੀ, ਸਮਾਜਿਕ ਅਤੇ ਸਭਿਅਚਾਰਕ ਪ੍ਰਫੁਲਤਾ ਲਈ ਬਿਹਤਰੀਨ ਸਾਬਤ ਹੋ ਸਕਦੀ ਹੈ, ਬਸ਼ਰਤੇ ਇਹ ਪੁਸਤਕ ਪੰਜਾਬ ਦੀ ਨਵੀਂ ਪੀੜ੍ਹੀ ਨੂੰ ਘਰਾਂ/ਸਕੂਲਾਂ…

ਪੰਜਾਬ ਦੇ ਪੁਆਧ ਇਲਾਕੇ ਦੀ ਪਹਿਲੀ ਪੁਆਧੀ ਡਾਕੂਮੈਂਟਰੀ ਫਿਲਮ ਪੰਜਾਬੀ ਮੂਵੀ ਹੈ,”ਦ ਲੀਜੈਂਡ ਭਗਤ ਆਸਾ ਰਾਮ ਜੀ” :- ਲੇਖਕ ਤੇ ਡਾਇਰੈਕਟਰ ਵਿੱਕੀ ਸਿੰਘ

ਪੰਜਾਬੀ ਫਿਲਮ ਇੰਡਸਟ੍ਰੀਜ ਵਿਚ ਆਪਣੀ ਨਵੇਕਲੀ ਪਹਿਚਾਣ ਬਣਾ ਚੁੱਕੇ , ਪ੍ਰਸਿੱਧ ਫਿਲਮ ਲੇਖਕ ਤੇ ਡਾਇਰੈਕਟਰ ਵਿੱਕੀ ਸਿੰਘ ਜਿੰਨਾ ਪੰਜਾਬੀ ਸਿਨੇਮਾ ਨੂੰ ਬਹੁਤ ਸਾਰੀਆਂ ਫਿਲਮਾਂ ਤੇ ਦਰਜਨਾਂ ਗੀਤ ਡਾਇਰੈਕਟ ਕਰ ਆਪਣਾ…

ਅੱਖਾਂ ਥੱਕੀਆਂ ਸੀ

ਪੁੱਛ ਸਾਡੇ ਰੱਬ ਤੋਂ ਕੱਲੇ ਖੜੇ ਕੱਲੇ ਅੜੇਜਦ ਘੇਰੇ ਬਿਪਤਾ ਨੇ ਪਾਏ ਹੋਏ ਸੀ,ਕੋਈ ਆਣ ਕੇ ਨਾ ਸਾਡੇ ਪੱਖ ਵਿੱਚ ਖੜਿਆਉਂਝ ਲੋਕ ਜਿੰਦਗੀ ਚ ਬੜੇ ਆਏ ਹੋਏ ਸੀ,ਅੱਖਾਂ ਥੱਕੀਆਂ ਸੀ…

ਨੀ ਮੈਂ ਕਮਲੀ ਹਾਂ

ਹਾਏ ਨੀ ਸੁਣੋ ਨੀ ਸਖੀਓ ਸਹੇਲੜੀਓਨੀ ਮੈਂ ਕਮਲੀ ਹਾਂ । ਕਮਲੀ ਹਾਂ ਮੈਂ ਆਪਣੇ ਯਾਰ ਦੀਕਮਲੀ ਹਾਂ ਮੈਂ ਉਸਦੇ ਇਸ਼ਕ ਦੀਕਮਲੀ ਹਾਂ ਮੈਂ ਉਸਦੀ ਚਾਹਤ ਦੀਕਮਲੀ ਹਾਂ ਮੈਂ ਉਸਦੀ ਪੂਜਾ…

ਬਿੱਲੂ ਚੁੱਪ ਹੈ

(ਅਸ਼ੋਕ ਸਕਸੈਨਾ : ਐਮਏ (ਹਿੰਦੀ) ਫ਼ਸਟ ਕਲਾਸ, ਯੂਜੀਸੀ ਤੋਂ ਜੇਆਰਐਫ਼ "ਅਸਤਿਤਵਵਾਦ ਔਰ ਹਿੰਦੀ ਉਪਨਿਆਸ" ਵਿਸ਼ੇ ਤੇ 4 ਸਾਲਾਂ ਤੱਕ ਖੋਜ-ਕਾਰਜ; ਰੋਜ਼ੀ-ਰੋਟੀ ਲਈ ਰਾਜਸਥਾਨ ਤੋਂ ਪ੍ਰਕਾਸ਼ਿਤ ਕਈ ਰੋਜ਼ਾਨਾ ਅਖ਼ਬਾਰਾਂ ਦੇ ਸੰਪਾਦਕੀ…