ਬਾਬਾ ਦੀਪ ਸਿੰਘ ਜੀ****

ਬਾਬਾ ਦੀਪ ਦਾ ਜਨਮ 26 ਜਨਵਰੀ1682 ਵਿਚ ਪਿਤਾ ਸ੍ਰੀ ਭਗਤਾ ਜੀ ਤੇ ਮਾਤਾ ਜੀਊਣੀ ਜੀ ਦੇ ਘਰ ਪਹੂਵਿੰਡ ਜ਼ਿਲਾ ਤਰਨਤਾਰਨ ਵਿਚ ਹੋਇਆ।,18ਸਾਲ ਦੀ ਉਮਰ ਵਿੱਚ ਆਪਨੇ ਮਾਤਾ ਪਿਤਾ ਦੇ ਨਾਲ…

ਉਮੀਦ ਰੋਈ

ਤੂੰ ਨਹੀੰ ਦਿਸਿਆ ਤਾਂ ਉਮੀਦ ਰੋਈਮੇਰੇ ਸੀਨੇ ਵਿੱਚ ਪੀੜ ਸ਼ਦੀਦ ਹੋਈ ਪਿਆਰ ਦੀ ਵੈਰੀ ਗੁਰਬਤ ਚੰਦਰੀਤੂੰ ਭੁੱਲਿਓੰ ਕੀਤੀ ਸੀ ਤਾਕੀਦ ਕੋਈ ਚਾਅ ਇਮਾਰਤਾਂ ਦਾ ਹਸ਼ਰੋ ਨਸ਼ਰਕੀ ਕਹਾਂ ਕਿ ਸਾਰੀ ਤਮਹੀਦ…

ਭਾਰਤ ਦਾ ਸੰਵਿਧਾਨ****

ਭਾਰਤ ਇਕ ਲੋਕਤੰਤਰ ਦੇਸ਼ ਹੈ।ਜਿਸ ਦਾ ਇਕ ਲਿਖਤੀ ਸੰਵਿਧਾਨ ਹੈ।ਸੰਵਿਧਾਨ 26 ਨਵੰਬਰ 1949ਨੂੰ ਬਣ ਕੇ ਤਿਆਰ ਹੋਇਆ ਸੀ।ਇਸ ਨੂੰ ਕਾਨੂੰਨੀ ਰੂਪ 26ਜਨਵਰੀ 1950 ਨੂੰ ਦਿੱਤਾ ਗਿਆ।ਇਸ ਲਈ 26ਜਨਵਰੀ ਨੂੰਭਾਰਤ ਦੇ…

ਸਵੇਰ ਦੀ ਚਾਹ

   ਵਿਸ਼ਣੂ ਇਸ ਵੇਲੇ ਰਸੋਈ ਵਿੱਚ ਸੀ। ਗੈਸ ਤੇ ਚਾਹ ਉਬਲ ਰਹੀ ਸੀ। ਨੇੜੇ ਹੀ ਮੋਬਾਈਲ ਦੀ ਯੂਟਿਊਬ ਤੇ ਗਾਣਾ ਚੱਲ ਰਿਹਾ ਸੀ - 'ਰਾਤ ਕਲੀ ਇਕ ਖ਼ਵਾਬ ਮੇਂ ਆਈ…

ਟੱਪੇ

ਰੋਟੀ ਤਵੇ ਤੇ ਪਾਈ ਹੋਈ ਏ,ਸਾਨੂੰ ਇਕ ਵਾਰੀ ਕਹਿ ਲੈਣ ਦੇਜਿਹੜੀ ਗੱਲ ਬੁੱਲ੍ਹਾਂ ਤੇ ਆਈ ਹੋਈ ਏ।ਫੁੱਲ ਲੱਗ ਗਏ ਨੇ ਕਿੱਕਰਾਂ ਨੂੰ,ਉਹ ਕਿਹੜਾ ਸੁਖੀ ਵਸਦੇਜੋ ਚਲੇ ਗਏ ਧੋਖਾ ਦੇ ਕੇ…

ਭਾਈ ਵੀਰ ਸਿੰਘ ਤੇ ਉਹਨਾਂ ਦਾ ਰਚਨਾ ਸੰਸਾਰ

ਭਾਈ ਵੀਰ ਸਿੰਘ ਆਧੁਨਿਕ ਪੰਜਾਬੀ ਕਵਿਤਾ ਦੇ ਖੇਤਰ ਵਿੱਚ ਇੱਕ ਉੱਘੇ ਪੰਜਾਬੀ ਕਵੀ ਅਤੇ ਯੁਗ ਪੁਰਸ਼ ਹੋਏ ਹਨ, ਜਿਨ੍ਹਾਂ ਨੇ ਪੰਜਾਬੀ ਕਵਿਤਾ ਵਿੱਚ ਹੀ ਨਹੀਂ ਸਗੋਂ ਸਮੁੱਚੇ ਪੰਜਾਬੀ ਸਾਹਿਤ ਵਿੱਚ…

  || ਪੈਂਤੀ ਅੱਖਰੀ ਨੂੰ ਕਰਾਂ ਸਿਜਦਾ||

ਇੱਕ ਇੱਕ ਅੱਖਰ ਪੈਂਤੀ ਅੱਖਰੀ ਦਾ।ਮਾਣ ਵਧਾਵੇ ਮਾਂ ਬੋਲੀ ਪੰਜਾਬੀ ਦਾ।। ਓ ਉਸਤਤ ਸੱਚੇ ਰੱਬ ਦੀ ਹੈ ਕਰਦਾ।ਅ ਅਣਖ ਦੇ ਨਾਲ ਜਿਉਣਾ ਦੱਸਦਾ।। ੲ ਇਸ਼ਕ ਹਕੀਕੀ ਵਿਰਲਾ ਹੀ ਕਰਦਾ।ਸ ਸਾਂਝੇ…

💐 ਕਿਰਤੀ ਨੇ ਰਾਜ ਕਰਨਾ 💐

*ਸਦਾ ਬਾਬਰਾਂ ਤੇ ਜਾਬਰਾਂ ਦੇ ਰਾਜ ਨਹੀਂ ਰਹਿਣੇ,ਬੇਈਮਾਨ ਹਾਕਮਾਂ ਦੇ ਸਿਰ ਤਾਜ ਨਹੀਂ ਰਹਿਣੇ,ਸਦਾ ਜਬਰ-ਜੁਲਮ ਨਾਲ ਪੈਂਦਾ ਲੜਨਾ,ਕੁੱਲ ਦੁਨੀਆਂ ਤੇ ਕਿਰਤੀ ਨੇ ਰਾਜ ਕਰਨਾ,ਕੁੱਲ ਦੁਨੀਆ ਤੇ ਕਿਰਤੀ ਨੇ……… *ਪਾਉਣ ਲਈ…

ਮਹਾਰਾਣੀ ਜਿੰਦਾਂ—ਮਾਈ ਭਾਗੋ, ਸਦਾ ਕੌਰ ਅਤੇ ਸਾਹਿਬ ਕੌਰ ਦੀ ਵਾਰਸ ਸੀ — ਗੁਰਤੇਜ ਸਿੰਘ

ਪੁਸਤਕ ਮਹਾਰਾਣੀ ਜਿੰਦਾਂ ਲੋਕ ਅਰਪਣ “ਮਹਾਰਾਣੀ ਜਿੰਦਾਂ ਦਾ ਪੰਜਾਬ ਦੇ ਇਤਿਹਾਸ ਵਿੱਚ ਬਹੁਤ ਹੀ ਗੌਰਵਮਈ ਸਥਾਨ ਹੈ। ਉਹ ਇੱਕ ਮਹਾਨ ਨਾਇਕਾ ਵਜੋਂ ਉਭਰਦੀ ਹੈ। ਪੰਜਾਬ ਨਾਲ ਪਿਆਰ ਕਰਨ ਵਾਲੀ ਮਹਾਰਾਣੀ…

ਬੰਦੇ ਮਾੜੇ / ਗ਼ਜ਼ਲ

ਜੋ ਖਿੜਦੇ ਫੁੱਲਾਂ ਨੂੰ ਸਾੜੇ,ਉਸ ਨੇ ਹਰ ਥਾਂ ਪਾਣੇ ਉਜਾੜੇ।ਉਸ ਨੂੰ ਇਸ ਵਿੱਚੋਂ ਕੀ ਮਿਲਣਾ,ਜੋ ਪੁਸਤਕ ਦੇ ਵਰਕੇ ਪਾੜੇ ।ਬਹੁਤ ਸਬਰ ਕਰਨਾ ਹੈ ਪੈਂਦਾ,ਦਿਨ ਕੱਟਣ ਲਈ ਯਾਰੋ, ਮਾੜੇ।ਉਸ ਦੇ ਪੱਲੇ…