ਦੇਸ਼ ਵਿਆਪੀ ਹੜਤਾਲ ਵਿੱਚ  ਮੈਡੀਕਲ ਪ੍ਰੈਕਟੀਸਨਰ ਐਸੋਸੀਏਸ਼ਨ  ਫਰੀਦਕੋਟ ਪੰਜਾਬ ਨੇ  ਸ਼ਮੂਲੀਅਤ ਕੀਤੀ। 

ਫਰੀਦਕੋਟ 11 ਜੁਲਾਈ (ਧਰਮ ਪ੍ਰਵਾਨਾ /ਵਰਲਡ ਪੰਜਾਬੀ ਟਾਈਮਜ਼) ਮੈਡੀਕਲ ਪ੍ਰੈਕਟੀਸਨਰ ਐਸੋਸੀਏਸ਼ਨ ਪੰਜਾਬ ਰਜਿਸਟਰਡ (295)ਵੱਲੋ ਦੇਸ਼ ਵਿਆਪੀ ਹੜਤਾਲ ਵਿੱਚ ਜ਼ਿਲਾ ਪ੍ਰਧਾਨ ਡਾਕਟਰ ਅੰਮ੍ਰਿਤਵੀਰ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਸ਼ਮੂਲੀਅਤ ਕੀਤੀ. ਇਸ ਹੜਤਾਲ…

ਬਿਲਗਾ ਨਗਰ ਦੀ ਸੰਗਤ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦਾ ਵਿਆਹ ਪੁਰਬ ਮਨਾਇਆ

ਸਰੀ, 11 ਜੁਲਾਈ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ ਵਿਚ ਬਿਲਗਾ ਨਗਰ ਦੇ ਵਸਨੀਕਾਂ ਅਤੇ ਇਲਾਕੇ ਦੀਆਂ ਸੰਗਤਾਂ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਮਾਤਾ…

ਸਰੀ ਦੀ ਮੇਅਰ ਬਰੈਂਡਾ ਲੌਕ ਨੇ ਬੇਅਰ ਕਰੀਕ ਸਟੇਡੀਅਮ ਦਾ ਉਦਘਾਟਨ ਕੀਤਾ

ਸਰੀ, 11 ਜੁਲਾਈ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਸਰੀ ਸਿਟੀ ਕੌਂਸਲ  ਦੀ ਮੇਅਰ ਬਰੈਂਡਾ ਲੌਕ ਨੇ ਬੀਤੇ ਦਿਨ ਬੇਅਰ ਕਰੀਕ ਸਟੇਡੀਅਮ ਦੇ ਮੁਕੰਮਲ ਹੋਣ ਦਾ ਜਸ਼ਨ ਰਿਬਨ ਕੱਟਣ ਦੀ ਰਸਮ ਨਾਲ…

ਮਨੋਜ ਗੋਂਦਾਰਾ ਦੀ ਅਗਵਾਈ ਹੇਠ ਆਜ਼ਾਦ ਕਿਸਾਨ ਮੋਰਚਾ ਵੱਲੋਂ ਪਿੰਡ ਦੀ ਡਿਸਪੈਂਸਰੀ ਦਾ ਅਚਾਨਕ ਦੌਰਾ ਕੀਤਾ ਗਿਆ

ਚਾਰ ਕਰਮਚਾਰੀਆਂ ਵਿੱਚੋਂ ਤਿੰਨ ਗੈਰਹਾਜ਼ਰ ਪਾਏ ਗਏ, ਪਿੰਡ ਵਾਸੀ ਇਸ ਰੋਜ਼ਾਨਾ ਦੇ ਮਾਮਲੇ ’ਚ ਪ੍ਰੇਸ਼ਾਨ ਹੋ ਰਹੇ ਹਨ ਗੋਂਦਾਰਾ ਨੇ ਕਿਹਾ! ਵਿਭਾਗੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਖੁਦ ਨੋਟਿਸ ਲੈ ਕੇ…

ਰੱਬ ਕਿੱਥੇ ਰਹਿੰਦਾ ਹੈ?*””

ਜਿਸ ਨੂੰ ਉੱਚੀ ਉੱਚੀ ਪੁਕਾਰਦਾ ਹੈ। ਉਹ ਤੇਰੇ ਦਿਲ ਘਰ ਵਿਚ ਟਿਕਿਆ ਹੋਇਆ ਹੈ। ਪਰ ਤੇਰਾ ਪੁਕਾਰਨਾ ਵੀ ਕੇਵਲ ਕਰਮ ਕਾਂਡ ਬਣ ਗਿਆ ਹੈ।ਜਿਸ ਦੇ ਕੋਲ ਸਿਦਕ ਨਹੀਂ ਸੰਤੋਖ ਨਹੀਂ।…

ਮੁਹੱਬਤ

ਤੇਰੀ ਦਿਲ ਤੋਂ ਯਾਦ ਭੁਲਾਕੇ ਦੇਖਾਂਗੇਖੁਦ ਨਾਲ ਮੁਹੱਬਤ ਪਾਕੇ ਦੇਖਾਂਗੇ ਗਮ ਦੇ ਵੇਹੜੇ ਵਿੱਚੋਂ ਚੱਕਕੇ ਮੰਜਾਖ਼ੁਸ਼ੀਆਂ ਦੇ ਵੇਹੜੇ ਡਾਹਕੇ ਦੇਖਾਂਗੇ ਤੇਰਾ ਪਿਆਰ ਅਜਮਾਕੇ ਦੇਖ ਲਿਆਹੁਣ ਆਪਣੀਂ ਕਿਸਮਤ ਅਜਮਾਕੇ ਦੇਖਾਂਗੇ ਦੁੱਖ…

‘ਸਰਬਾਲਾ ਜੀ’ 18 ਜੁਲਾਈ ਨੂੰ ਰਿਲੀਜ਼ ਹੋਏਗੀ

ਮੋਹਾਲੀ ਕਲੱਬ 'ਚ 'ਸਰਬਾਲਾ ਜੀ' ਦਾ ਟ੍ਰੇਲਰ ਲਾਂਚ ਹੋਇਆ ਗਿੱਪੀ ਗਰੇਵਾਲ, ਐਮੀ ਵਿਰਕ, ਸਰਗੁਣ ਮਹਿਤਾ ਅਤੇ ਪੂਰੀ ਟੀਮ ਮੌਜੂਦ ਰਹੀ ਮੋਹਾਲੀ, 10 ਜੁਲਾਈ (ਹਰਦੇਵ ਚੌਹਾਨ/ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਫਿਲਮ 'ਸਰਬਾਲਾ…

ਬਰੈਂਪਟਨ, ਕੈਨੇਡਾ ਵਿੱਚ ਡਾ. ਅਮਰਜੀਤ ਕੌਂਕੇ ਦਾ ਵਿਸ਼ੇਸ਼ ਸਨਮਾਨ

ਕੈਨੇਡਾ 10 ਜੁਲਾਈ (ਵਰਲਡ ਪੰਜਾਬੀ ਟਾਈਮਜ਼) ਅੱਜ ਵਿਸ਼ਵ ਪੰਜਾਬੀ ਸਭਾ, ਕਨੇਡਾ ਦੇ ਪ੍ਰਧਾਨ ਸਰਦਾਰ ਦਲਵੀਰ ਸਿੰਘ ਕਥੂਰੀਆ ਵੱਲੋਂ ਪਟਿਆਲਾ, ਪੰਜਾਬ ਤੋਂ ਆਏ ਡਾ. ਅਮਰਜੀਤ ਕੌਂਕੇ ਦਾ ਵਿਸ਼ੇਸ਼ ਤੌਰ ਤੇ ਸਨਮਾਨ…

ਰਿਸ਼ੀ ਤੇ ਨਰਤਕੀ***

ਨਰਤਕੀ ਨੇ ਰਿਸ਼ੀ ਨੂੰ ਕਿਹਾਰਿਸ਼ੀ ਇਹ ਮੇਨਕਾ ਨਹੀਂਤੂੰ ਕਿੱਤੇ ਇਸ ਦੇ ਪ੍ਰੇਮ ਜਾਲ ਵਿਚ ਨਾ ਫਸ ਜਾਈ।ਇਸ ਦੇ ਤਾਂਬੀ ਸੋਲ੍ਹਾਂ ਸ਼ਿੰਗਾਰ ਨੂੰ।ਸੋਨੇ ਹੀਰਿਆਂ ਦਾ ਸ਼ਿੰਗਾਰ ਸਮਝਇਸ ਦੇ ਭਰਮ ਜਾਲ ਵਿਚ…