ਸਪੈਸ਼ਲ ਸਰਚ ਆਪ੍ਰੇਸ਼ਨ ਦੌਰਾਨ ਐਸ.ਐਸ.ਪੀ. ਚੈਕਿੰਗ ਲਈ ਪੁਲਿਸ ਅਧਿਕਾਰੀਆਂ ਸਮੇਤ ਪਹੁੰਚੇ ਬੱਸ ਸਟੈਂਡ

ਪੁਲਿਸ ਟੀਮਾਂ ਨੇ ਸ਼ੱਕੀ ਵਿਅਕਤੀਆਂ ਦੀ ਤਲਾਸ਼ੀ ਲਈ ਅਤੇ ਪਾਰਕਿੰਗਾਂ ’ਚ ਖੜੇ ਵਹੀਕਲ ਚੈੱਕ ਕੀਤੇ ਗਏ : ਐਸ.ਐਸ.ਪੀ. ਫਰੀਦਕੋਟ, ਕੋਟਕਪੂਰਾ ਅਤੇ ਜੈਤੋ ਵਿਖੇ ਸਾਰੇ ਬਸ ਸਟੈਂਡਾਂ ਦੀ ਚੈਕਿੰਗ ਸੁਰੱਖਿਆ ਪ੍ਰਬੰਧਾਂ…

6 ਵਿਅਕਤੀਆਂ ਨੂੰ 40 ਕਿੱਲੋ ਹੈਰੋਇਨ ਸਮੇਤ ਫਾਰਚੂਨਰ ਗੱਡੀ ਕੀਤਾ ਕਾਬੂ : ਐਸਐਸਪੀ ਅਮਨੀਤ ਕੌਂਡਲ

ਕਿਹਾ, ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਵਿਆਪਕ ਪੱਧਰ ਤੇ ਉਪਰਾਲੇ ਜਾਰੀ  ਬਠਿੰਡਾ, 9 ਜੁਲਾਈ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼) ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ…

ਫਰੀਦਕੋਟ ਜ਼ਿਲ੍ਹੇ ਵਿੱਚ ਲਗਾਤਾਰ ਦੂਜੇ ਦਿਨ ਵਾਪਰੀ ਕਤਲ ਦੀ ਵਾਰਦਾਤ

ਭੇਡਾਂ ਦੇ ਵਾੜੇ ’ਚੋਂ ਮਿਲੀ ਵਾੜੇ ਦੇ ਮਾਲਕ ਇੰਦਰਜੀਤ ਸਿੰਘ ਦੀ ਲਾਸ਼ ਇਕ ਦਿਨ ਪਹਿਲਾਂ ਖੇਤ ’ਚ ਪਾਣੀ ਲਾਉਣ ਗਏ ਕਿਸਾਨ ਦੀ ਕਰ ਦਿੱਤੀ ਗਈ ਸੀ ਹੱਤਿਆ ਕੋਟਕਪੂਰਾ, 9 ਜੁਲਾਈ…

ਸੌਣ ਮਹੀਨਾ ਜੇ ਨਾ ਆਵੇ

ਸੌਣ ਮਹੀਨਾ ਜੇ ਨਾ ਆਵੇਸੋ ਸੋ ਸੁਕਰ ਮਨਾਵਾਜੀ ਕਰਦਾ ਮੈ ਭੁੱਲ ਕੇ ਵੀ ਨਾਇਸਦੇ ਦਰਸ਼ਨ ਪਾਵਾਂਬਹੁਤ ਲਿਖਾਰੀ ਲਿਖਣ ਇਸ ਨੂੰਏਹ ਛੇਤੀ ਆ ਜਾਵੇਕੂ ਕੂ ਕਰਦੀ ਕੋਇਲ ਅੰਬਾ ਤੇਮੋਰ ਵੀ ਪੈਲਾਂ…

ਪੰਜਾਬੀ ਮਾਂ ਬੋਲੀ ਦੀ ਮਿਠਾਸ ਭਰਪੂਰ ਰਿਹਾ ਮਾਨਸਰੋਵਰ ਸਾਹਿਤ ਅਕਾਦਮੀ ਵੱਲੋਂ ਕਰਵਾਇਆ ਜਾਂਦਾ ਪੰਜਾਬੀ ਕਵੀ ਦਰਬਾਰ- ਸੂਦ ਵਿਰਕ

ਫ਼ਗਵਾੜਾ 08 ਜੁਲਾਈ (ਅਸ਼ੋਕ ਸ਼ਰਮਾ/ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਭਾਸ਼ਾ ਇਕਾਈ ਮਾਨਸਰੋਵਰ ਸਾਹਿਤ ਅਕਾਦਮੀ ਰਾਜਸਥਾਨ ਵੱਲੋਂ ਮਿਤੀ 06 ਜੁਲਾਈ 2025 ਦਿਨ ਐਤਵਾਰ ਨੂੰ ਪੰਜਾਬੀ ਕਵੀ ਦਰਬਾਰ ਕਰਵਾਇਆ ਗਿਆ। ਜਿਸ ਵਿੱਚ ਕੁਲਵਿੰਦਰ ਕੌਰ ਢਿੱਲੋਂ,…

ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਦੀ ਮਾਸਿਕ ਇਕੱਤਰਤਾ ਹੋਈ

ਫ਼ਰੀਦਕੋਟ 8 ਜੁਲਾਈ (ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਦੀ ਮਾਸਿਕ ਇਕੱਤਰਤਾ ਮਿਤੀ 6 ਜੁਲਾਈ 2025 ਦਿਨ ਐਤਵਾਰ ਨੂੰ ਕਰਨਲ ਬਲਬੀਰ ਸਿੰਘ ਸਰਾਂ ਦੀ ਪ੍ਰਧਾਨਗੀ ਹੇਠ ਸਥਾਨਕ ਪੈਨਸ਼ਨ…

ਇੱਕ ਡਾਕਟਰ ਵੱਲੋਂ ਵਰਤੀ ਗਈ-ਆਧੁਨਿਕ ਚਿਕਿਤਸਾ ਪ੍ਰਣਾਲੀ ‘ਤੇ ਵਿਅੰਗਮਈ ਸਚਾਈ

ਇੱਕ ਦੋ ਦਿਨ ਬੁਖਾਰ ਰਿਹਾ। ਦਵਾਈ ਨਾ ਵੀ ਲੈਂਦੇ ਤਾਂ ਵੀ ਠੀਕ ਹੋ ਜਾਂਦੇ। ਸਰੀਰ ਕੁਦਰਤੀ ਤੌਰ 'ਤੇ ਸਿਹਤਮੰਦ ਹੋ ਜਾਂਦਾ। ਪਰ ਡਾਕਟਰ ਕੋਲ ਚਲੇ ਗਏ।ਡਾਕਟਰ ਸਾਹਿਬ ਨੇ ਤੁਰੰਤ ਕਈ…

ਮੇਰੇ ਪਿਤਾ/ ਕਵਿਤਾ

ਤੂੰ ਉਂਗਲ ਫੜ ਕੇ ਪਹਿਲੀ ਵਾਰਮੈਨੂੰ ਤੁਰਨਾ ਸਿਖਾਇਆ।ਮੇਰੀਆਂ ਲੋੜਾਂ ਪੂਰੀਆਂ ਕਰਨ ਲਈਅੱਡੀ ਚੋਟੀ ਦਾ ਜ਼ੋਰ ਲਾਇਆ।ਜਦ ਵੀ ਕੋਈ ਰੋੜਾ ਬਣ ਕੇਖੜ੍ਹਾ ਹੋਇਆ ਮੇਰੇ ਅੱਗੇ,ਤੂੰ ਮੇਰੇ ਨਾਲ ਡਟ ਕੇ ਖੜ੍ਹਾ ਹੋ…

ਭਾਰਤੀ ਧਰਮਾਂ ਦਾ ਉੱਥਾਨ ਕਿਵੇਂ ਹੋਵੇ?

ਭਾਜਪਾ ਦੀ ਸਰਕਾਰ ਆਉਣ ਨਾਲ, ਭਾਰਤਵਾਸੀਆਂ ਨੂੰ ਪ੍ਰਤੱਖ ਰੂਪ ਵਿੱਚ ਇਹ ਲਾਭ ਹੋਇਆ ਹੈ ਕਿ ਭਾਰਤੀ ਧਰਮਾਂ ਦੀ ਸੁਰੱਖਿਆ ਲਈ ਅਤੇ ਵਿਦੇਸ਼ੀ ਧਰਮਾਂਤਰਣ ਦੇ ਵਿਰੁੱਧ ਕੁਝ ਜਾਗਰੂਕਤਾ ਆਈ ਹੈ। ਪਰੰਤੂ,…