ਔਰਤ ਨੂੰ ਓਪਰੀ ਸ਼ੈਅ ਦੇ ਡਰ ਤੋਂ ਕੀਤਾ ਮੁਕਤ -ਮਾਸਟਰ ਪਰਮਵੇਦ

ਮੁਰਝਾਇਆ ਚਿਹਰਾ,ਖਿੜ ਉੱਠਿਆ ਸੰਗਰੂਰ 21 ਜਨਵਰੀ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼ ) ਤਾਂਤਰਿਕਾਂ, ਅਖੌਤੀ ਸਿਆਣਿਆ, ਬਾਬਿਆਂ ਦੁਆਰਾ ਹਰ ਤਰ੍ਹਾਂ ਦੀ ਬਿਮਾਰੀ, ਰੁਕੇ ਹੋਏ ਕੰਮ, ਕਰੇ ਕਰਾਏ ਅਤੇ ਓਪਰੀ ਸ਼ੈਅ ਦਾ ਅਸਰ…
ਸ਼੍ਰੀ ਖਾਟੂ ਧਾਮ ਮੰਦਿਰ ਅਹਿਮਦਗੜ੍ਹ ਲਈ ਰਾਮ ਨਾਮ ਅੰਕਿਤ ਇੱਟਾਂ ਦੀ ਵੰਡ 22 ਜਨਵਰੀ ਤੋਂ।

ਸ਼੍ਰੀ ਖਾਟੂ ਧਾਮ ਮੰਦਿਰ ਅਹਿਮਦਗੜ੍ਹ ਲਈ ਰਾਮ ਨਾਮ ਅੰਕਿਤ ਇੱਟਾਂ ਦੀ ਵੰਡ 22 ਜਨਵਰੀ ਤੋਂ।

ਅਹਿਮਦਗੜ 21 ਜਨਵਰੀ ( ਪਵਨ ਗੁਪਤਾ/ਵਰਲਡ ਪੰਜਾਬੀ ਟਾਈਮਜ਼) ਅਹਿਮਦਗੜ੍ਹ ਵਿੱਚ ਬਣਾਏ ਜਾ ਰਹੇ ਇੱਛਾਪੁਰਤੀ ਸ਼੍ਰੀ ਖਾਟੂ ਸ਼ਿਆਮ ਜੀ ਮੰਦਰ ਦਾ ਭੂਮੀ ਪੂਜਨ ਸ਼੍ਰੀ ਖਾਟੂ ਸ਼ਿਆਮ ਸੇਵਾ ਮੰਡਲ ਅਹਿਮਦਗੜ੍ਹ ਵੱਲੋਂ 2…
ਚਾਈਨਾ ਡੋਰ ——

ਚਾਈਨਾ ਡੋਰ ——

ਚਾਈਨਾ ਡੋਰ ਵੇਚਣ ਤੇ—ਖਰੀਦਣ ਵਾਲਿਓਇਸ ਗੱਲ ਦਾ ਵੀ,ਤੁਸੀ ਜਰਾਂ ਧਿਆਨ ਕਰੋ ਸਰਕਾਰਾਂ ਨੇ ਵੀ, ਸਖ਼ਤ ਕਾਨੂੰਨ ਬਣਾ ਦਿੱਤੇਹੁਣ ਤੁਸੀ, ਇਸ ਗੱਲ ਤੇ ਜ਼ਰਾਂ ਧਿਆਨ ਕਰੋ ਚਾਈਨਾ ਡੋਰ-ਜੋ ਵੀ, ਆਪਣੇ ਕੋਲ,…
ਰਵਿੰਦਰ ਸਿੰਘ ਸੋਢੀ ਦਾ ਕਾਵਿ ਸੰਗ੍ਰਹਿ ‘ਰਾਵਣ ਹੀ ਰਾਵਣ’ ਸਮਾਜਿਕ ਸਰੋਕਾਰਾਂ ਦਾ ਪ੍ਰਤੀਕ

ਰਵਿੰਦਰ ਸਿੰਘ ਸੋਢੀ ਦਾ ਕਾਵਿ ਸੰਗ੍ਰਹਿ ‘ਰਾਵਣ ਹੀ ਰਾਵਣ’ ਸਮਾਜਿਕ ਸਰੋਕਾਰਾਂ ਦਾ ਪ੍ਰਤੀਕ

ਰਵਿੰਦਰ ਸਿੰਘ ਸੋਢੀ ਸਰਬੰਗੀ ਸਾਹਿਤਕਾਰ ਹੈ। ਉਹ ਪੰਜਾਬੀ ਦਾ ਅਧਿਆਪਕ ਰਿਹਾ ਹੈ। ਇਸ ਲਈ ਉਸਦੀ ਸਾਹਿਤ ਦੇ ਹਰ ਰੂਪ ਦੀ ਮੁਹਾਰਤ ਹੈ। ਉਸਨੇ ਸਾਹਿਤ ਦੇ ਸਾਰੇ ਰੂਪਾਂ ‘ਤੇ ਹੱਥ ਅਜਮਾਇਆ…
ਖਾਹਿਸ਼

ਖਾਹਿਸ਼

ਤੇਰੇ ਨਾਲ ਜ਼ਿੰਦਗੀ ਜਿਉਣ ਦੀਖਾਹਿਸ਼ ਸਾਡੀ ਅਧੂਰੀ ਰਹਿ ਗਈ ।ਤੇਰੇ ਨਾਲ….. ਇਕ ਵਾਰ ਆ ਕੇ ਦੱਸ ਖਾਂ ਸੱਜਣਾਕਿਥੇ ਸਾਡੇ ਹਿੱਸੇ ਦੀ ਚੂਰੀ ਰਹਿ ਗਈ ।ਤੇਰੇ ਨਾਲ…. ਚੰਗੀ ਤਰ੍ਹਾਂ ਯਾਦ ਹੈ…
ਸੋਨੇ ਦੀ ਚਿੜੀ

ਸੋਨੇ ਦੀ ਚਿੜੀ

ਭਾਰਤ ਦੇਸ਼ ਨੂੰ ਫਿਰ ਆਪਾਂ, ਸੋਨੇ ਦੀ ਚਿੜੀ ਬਣਾਵਾਂਗੇ।ਤਿੰਨ ਰੰਗੇ ਪਰਚਮ ਨੂੰ ਰਲ਼ ਕੇ, ਦੁਨੀਆਂ ਵਿੱਚ ਲਹਿਰਾਵਾਂਗੇ। ਗੁਰੂਆਂ ਪੀਰਾਂ ਇਸ ਧਰਤੀ ਨੂੰ, ਅਧਿਆਤਮ ਦਾ ਰੰਗ ਦਿੱਤਾ,ਸੂਰਬੀਰਾਂ, ਬਲੀਦਾਨੀਆਂ ਸਾਨੂੰ, ਦੇਸ਼-ਸੇਵਾ ਦਾ…
ਖੂਹ ਦੇ ਡੱਡੂ

ਖੂਹ ਦੇ ਡੱਡੂ

ਜਦੋਂ ਚੌਂਕਾਂ ਚ ਤੁਹਾਡੇ ਲੰਘ ਜਾਣ ਪਿੱਛੋਂ ਇਹ ਗੱਲਾਂ ਹੋਣ ਲੱਗ ਜਾਣ ਕਿ ਦੇਖ "ਕਿਵੇਂ ਤੁਰਿਆ ਫਿਰਦਾ" ਅਤੇ ਹੋਰ ਕਈ ਤਰ੍ਹਾਂ ਦੀਆਂ ਗੱਲਾਂ ਜੋ ਤੁਹਾਡੀ ਗੈਰ ਮੌਜੂਦਗੀ ਚ ਹੋਣ ਤਾਂ…
ਕੋਟਕਪੂਰਾ ਵਿੱਚ ਕਿਸੇ ਨਵੀਂ ਅਤੇ ਢੁਕਵੀਂ ਥਾਂ ’ਤੇ ਬਣੇਗਾ ਤਹਿਸੀਲ ਕੰਪਲੈਕਸ : ਸੰਧਵਾਂ

ਕੋਟਕਪੂਰਾ ਵਿੱਚ ਕਿਸੇ ਨਵੀਂ ਅਤੇ ਢੁਕਵੀਂ ਥਾਂ ’ਤੇ ਬਣੇਗਾ ਤਹਿਸੀਲ ਕੰਪਲੈਕਸ : ਸੰਧਵਾਂ

ਤਹਿਸੀਲ ਕੰਪਲੈਕਸ ’ਚ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਗੁਰਬਾਣੀ ਕੀਰਤਨ ਸਮਾਗਮ ਕੋਟਕਪੂਰਾ, 21 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਥਾਨਕ ਤਹਿਸੀਲ ਕੰਪਲੈਕਸ ਵਿਖੇ ਐਸ.ਡੀ.ਐਮ. ਦਫਤਰ ਨਾਲ ਸਬੰਧਤ ਅਧਿਕਾਰੀਆਂ, ਕਰਮਚਾਰੀਆਂ, ਨੋਟਰੀ…
ਵੱਡਾ ਘੱਲੂਘਾਰਾ

ਵੱਡਾ ਘੱਲੂਘਾਰਾ

ਘਰ ਦਾ ਭੇਤੀ ਲੰਕਾ ਢਾਹੇ ਇਹ ਕਹਾਵਤ ਸੱਚੀ ਹੈ 'ਗੀ  ਅਕਾਲ ਦਾਸ ਜੰਡਿਆਲੀਆ ਗਦਾਰ ਨਿਕਲਿਆ ਜਿਹਦੀ ਬੇੜੀ ਬਹਿ ਗਈ  ਮਾਵਾਂ ਭੈਣਾਂ ਵੀਰ ਬਜ਼ੁਰਗ ਅਣਗਿਣਤ ਕਤਲ ਕਰਾਤੇ  ਕਈ ਸੁਹਾਗਣਾਂ ਹੋਈਆਂ ਰੰਡੀਆਂ…

ਗ਼ਜ਼ਲ 

ਸੁੱਖੀ ਵੱਸੇ ਐ ਸ਼ੰਸਾਰ ਯਾਰੋ ਕਿੰਨਾ ਚੰਗਾ ਹੈ, ਕੋਈ ਖਾਵੇ ਨਾ ਏਥੇ ਖ਼ਾਰ ਯਾਰੋ ਕਿੰਨਾ ਚੰਗਾ ਹੈ। ਸੱਚ ਨੂੰ ਹਰਿਕ ਹੀ ਸੱਚ ਦੱਸੇ, ਰਤਾ ਨਾ ਰੱਖੇ ਕੋਈ ਪਰਦਾ, ਸ਼ੀਸ਼ੇ ਵਾਲਾ…