ਪਿੰਡ ਦੇ ਪਤੰਗ

ਪਿੰਡ ਦੇ ਪਤੰਗ

ਸਿਰਜਣਹਾਰ ਨੇ ਸਜਾਇਆਖੁੱਲ੍ਹਾ ਅਸਮਾਨ ਹੈ ਬਣਾਇਆਰੰਗ-ਬਿਰੰਗੇ ਭਾਵੇਂ ਲਗਾ ਦੇਵੋਜਿੰਨੇ ਮਰਜ਼ੀ ਪਤੰਗ ਚੜ੍ਹਾ ਦੇਵੋਕਿਉਂ ਮੱਥੇ ਪਾਉਂਦੇ ਵੱਟ ਜੇ ਤੁਸੀਂਕਿਉਂ ਇੱਕ ਦੂਜੇ ਦਾ ਕੱਟਦੇ ਤੁਸੀਂ ਲਿਫ਼ਾਫ਼ਾ ਹੁੰਦੇ ਲਿਉਦੇ ਹੱਟ ਤੋਂ ਅਸੀਂਰੀਲ ਚੱਕਦੇ…
ਮਿਸਤਰੀ ਪਾਲ ਸਿੰਘ ਲਕੜੀ ‘ਚ ਕਲਾਤਮਿਕ ਕਾਰੀਗਰੀ ਨਾਲ ਜਾਨ ਪਾਉਣ ਵਾਲਾ

ਮਿਸਤਰੀ ਪਾਲ ਸਿੰਘ ਲਕੜੀ ‘ਚ ਕਲਾਤਮਿਕ ਕਾਰੀਗਰੀ ਨਾਲ ਜਾਨ ਪਾਉਣ ਵਾਲਾ

ਜੇ ਕਰ ਕਿੱਤਿਆਂ ਦੀ ਗੱਲ ਕੀਤੀ ਜਾਵੇ ਤਾਂ ਹਰੇਕ ਕਿੱਤੇ ਵਿੱਚ ਕਲਾ ਦੀ ਝਲਕ ਸਬੰਧਤ ਕਾਰੀਗਰ ਦੇ ਕੰਮ ‘ਚੋਂ ਜਰੂਰ ਦਿਖਾਈ ਦਿੰਦੀ ਹੈ । ਲਕੜ ‘ਚ ਜਾਨ ਪਾਉਣ ਵਾਲੇ ਮਿਸਤਰੀ…
ਸ. ਸਿਮਰਨਜੀਤ ਸਿੰਘ ਮਾਨ ਤੇ ਉਂਗਲ ਚੁੱਕਣ ਤੋਂ ਪਹਿਲਾਂ ਕਮਲਜੀਤ ਸਿੰਘ ਬਰਾੜ ਆਪਦੀ ਪੀੜੀ ਥੱਲੇ ਸੋਟਾ ਮਾਰੇ- ਸਤਿਨਾਮ ਸਿੰਘ ਰੱਤੋਕੇ

ਸ. ਸਿਮਰਨਜੀਤ ਸਿੰਘ ਮਾਨ ਤੇ ਉਂਗਲ ਚੁੱਕਣ ਤੋਂ ਪਹਿਲਾਂ ਕਮਲਜੀਤ ਸਿੰਘ ਬਰਾੜ ਆਪਦੀ ਪੀੜੀ ਥੱਲੇ ਸੋਟਾ ਮਾਰੇ- ਸਤਿਨਾਮ ਸਿੰਘ ਰੱਤੋਕੇ

ਕਮਲਜੀਤ ਸਿੰਘ ਬਰਾੜ ਦੇ ਪਿਤਾ ਜੀ ਚਾਹੁੰਦੇ ਤਾਂ ਕਾਂਗਰਸ ਕਦੇ ਵੀ ਸਾਡੇ ਜਥੇਦਾਰ ਸ਼ਹੀਦ ਗੁਰਦੇਵ ਸਿੰਘ ਕਉਂਕੇ ਜੀ ਨੂੰ ਗ੍ਰਿਫਤਾਰ ਨਹੀਂ ਸੀ ਕਰ ਸਕਦੀ, ਸ਼ਹੀਦੀ ਤਾਂ ਦੂਰ ਦੀ ਗੱਲ ਹੋਣੀ…
ਪੁਲਿਸ ਵਲੋਂ 6 ਸਾਲ ਪੁਰਾਣੇ ਨਸ਼ੇ ਸਬੰਧੀ ਕੇਸ ’ਚ ਭਗੋੜਾ ਵਿਅਕਤੀ ਗਿ੍ਰਫਤਾਰ

ਪੁਲਿਸ ਵਲੋਂ 6 ਸਾਲ ਪੁਰਾਣੇ ਨਸ਼ੇ ਸਬੰਧੀ ਕੇਸ ’ਚ ਭਗੋੜਾ ਵਿਅਕਤੀ ਗਿ੍ਰਫਤਾਰ

ਫਰੀਦਕੋਟ, 21 ਜਨਵਰੀ (ਵਰਲਡ ਪੰਜਾਬੀ ਟਾਈਮਜ਼) ਡਾ. ਪ੍ਰਗਿਆ ਜੈਨ ਐਸ.ਐਸ.ਪੀ. ਦੀ ਦ੍ਰਿੜ ਅਗਵਾਈ ਹੇਠ ਪੁਲਿਸ ਨਸ਼ਿਆਂ ਦੇ ਖਾਤਮੇ ਲਈ ਸੰਕਲਪਬੱਧ ਤੌਰ ’ਤੇ ਅੱਗੇ ਵੱਧ ਰਹੀ ਹੈ। ਨਸ਼ਾ ਤਸਕਰਾਂ ਖਿਲਾਫ ਮੁਹਿੰਮ…

ਕਲਾਸੀਕਲ ਨਾਚ ਦੀ ਮਾਹਿਰ ਸੀ ਮ੍ਰਿਣਾਲਿਨੀ ਸਾਰਾਭਾਈ

   ਭਾਰਤ ਦੀ ਉੱਘੀ ਸ਼ਾਸਤਰੀ ਨ੍ਰਿਤਕਾਰਾ ਸ੍ਰੀਮਤੀ ਮ੍ਰਿਣਾਲਿਨੀ ਸਾਰਾਭਾਈ ਦਾ ਜਨਮ 11 ਮਈ 1918 ਨੂੰ ਕੇਰਲ ਵਿਖੇ ਪਿਤਾ ਸਵਾਮੀਨਾਥਨ ਦੇ ਘਰ ਮਾਤਾ ਅੰਮੂ ਦੀ ਕੁੱਖੋਂ ਹੋਇਆ। ਇਸ ਪਰਿਵਾਰ ਨੇ ਆਪੋ-ਆਪਣੇ…

‘ਆਪ’ ਸਰਕਾਰ ਵੱਲੋਂ ਕੀਤੇ ਜਾਂਦੇ ਹਰ ਵਾਅਦੇ ਨੂੰ ਪੂਰਾ ਕੀਤਾ ਜਾ ਰਿਹੈ : ਸਪੀਕਰ ਸੰਧਵਾਂ

ਸਪੀਕਰ ਸੰਧਵਾਂ ਨੇ ਡੇਰਾ ਬਾਬਾ ਸੈਦੂ ਸ਼ਾਹ ਕਲੱਬ ਨੂੰ ਦਿੱਤੀ 5 ਲੱਖ ਰੁਪਏ ਦੀ ਰਾਸ਼ੀ ਕੋਟਕਪੂਰਾ, 20 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਅਗਵਾਨ ਮਾਨ ਦੀ…

ਅਦਾਲਤ ਵਲੋਂ ਹੈਰੋਇਨ ਰੱਖਣ ਦੇ ਮਾਮਲੇ ’ਚ ਕੈਦ ਅਤੇ ਜੁਰਮਾਨਾ

ਫਰੀਦਕੋਟ, 20 ਜਨਵਰੀ (ਵਰਲਡ ਪੰਜਾਬੀ ਟਾਈਮਜ਼) ਐਡੀਸ਼ਨਲ ਜਿਲਾ ਅਤੇ ਸੈਸ਼ਨ ਜੱਜ ਦਿਨੇਸ਼ ਕੁਮਾਰ ਦੀ ਅਦਾਲਤ ਨੇ ਲਗਭਗ 2 ਸਾਲ ਪਹਿਲਾਂ ਥਾਣਾ ਸਦਰ ਫਰੀਦਕੋਟ ਪੁਲਿਸ ਵਲੋਂ ਹੈਰੋਇਨ ਬਰਾਮਦਗੀ ਦੇ ਮਾਮਲੇ ਵਿੱਚ…
ਬਿਰਹਾ ਕੱਤਦੀ ਰਿਸ਼ਮ ਪਰਮਜੀਤ ਦਿਓਲ ਦਾ ਕਾਵਿ     ਮਲਵਿੰਦਰ

ਬਿਰਹਾ ਕੱਤਦੀ ਰਿਸ਼ਮ ਪਰਮਜੀਤ ਦਿਓਲ ਦਾ ਕਾਵਿ     ਮਲਵਿੰਦਰ

ਪਰਮਜੀਤ ਦਿਓਲ ਕਵਿਤਾ ਕੋਲ਼ ਆ ਕੇ ਦਿਓਲ ਪਰਮਜੀਤ ਹੋ ਜਾਂਦੀ ਹੈ।ਉਂਝ ਉਹ ਜਦੋਂ ਵੀ ਮਿਲਦੀ ਹੈ, ਛੋਟੀ ਭੈਣ ਨੂੰ ਮਿਲਣ ਵਰਗਾ ਅਹਿਸਾਸ ਹੁੰਦਾ ਹੈ।ਉਹ ਕਵਿਤਰੀ ਤਾਂ ਹੈ ਈ, ਕਲਾਕਾਰ ਵੀ…
ਟੀ ਬੀ ਬਿਮਾਰੀ ਪ੍ਰਤੀ ਅਧਿਆਪਕਾਂ ਤੇ ਬੱਚਿਆਂ ਨੂੰ ਕੀਤਾ ਜਾਗਰੂਕ

ਟੀ ਬੀ ਬਿਮਾਰੀ ਪ੍ਰਤੀ ਅਧਿਆਪਕਾਂ ਤੇ ਬੱਚਿਆਂ ਨੂੰ ਕੀਤਾ ਜਾਗਰੂਕ

ਸੰਗਰੂਰ 20 ਜਨਵਰੀ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼ ) ਸਰਕਾਰੀ ਪ੍ਰਾਇਮਰੀ ਸਕੂਲ ਬਾਲੀਆਂ ਵਿਖੇ ਸੁਪਰਵਾਈਜ਼ਰ ਚਮਕੌਰ ਸਿੰਘ ਮਲਟੀਪਰਪਜ ਹੈਲਥ ਵਰਕਰ ਮਨਜਿੰਦਰ ਸਿੰਘ ਅਤੇ ਇੰਦਰਜੀਤ ਸਿੰਘ ਵੱਲੋਂ ਟੀ ਬੀ ਦੀ ਬਿਮਾਰੀ ਬਾਰੇ…