ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਦੀ ਵਿਦਿਆਰਥਣ ਦੀ ਬੇ-ਮਿਸਾਲ ਉਪਲਬਧੀ

ਕੋਟਕਪੂਰਾ, 24 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਦੀ ਇੱਕ ਹੋਰ ਸ਼ਾਨਦਾਰ ਪ੍ਰਾਪਤੀ ਤਹਿਤ ਰਵਰੋਜ਼ ਕੌਰ ਬਰਾੜ ਸੱਤਵੀਂ ਜਮਾਤ ਨੇ ‘‘ਸੰਕਲਪ ਟੈਲੇਂਟ ਸਰਚ ਇਮਤਿਹਾਨ’’ ਵਿੱਚ…

ਗ਼ਜ਼ਲ

ਜੀਣਾ ਮਰਨਾ ਤੇਰੇ ਨਾਲ ਜਦ ਫਿਰ ਕਿਉਂ ਜਾਵਾਂ ਹੋਰ ਕਿਤੇ।ਅਪਣੀ ਰਹਿਮਤ ਦਾ ਸਰਮਾਇਆ ਮੈਂ ਕਿਉਂ ਪਾਵਾਂ ਹੋਰ ਕਿਤੇ।ਓਧਰ ਵਖਰੇ ਯਾਰਾਨੇ ਤੇ ਏਧਰ ਵਖਰੇ ਅਫ਼ਸਾਨੇ,ਇੰਝ ਨਈਂ ਹੋਣਾ ਲੋਕਾਂ ਨੂੰ ਫਿਰ ਮੈਂ…

ਅੱਜ ਦਾ ਬੰਦਾ

ਸਿੱਧੇ ਕੰਮ ਜੇਕਰ ਕਰਦਾ ਅੱਜ ਦਾ ਬੰਦਾ,ਪੀਣਾ ਨਾ ਪੈਂਦਾ ਉਸ ਨੂੰ ਪਾਣੀ ਗੰਦਾ।ਉਹ ਮੂੰਹੋਂ ਮਿੱਠੇ ਬੋਲ ਨਹੀਂ ਕੱਢ ਸਕਦਾ,ਜਿਸ ਨੇ ਲਾਇਆ ਬੁੱਲ੍ਹਾਂ ਨੂੰ ਚੁੱਪ ਦਾ ਜੰਦਾ।ਉਹ ਨੇਤਾ ਖ਼ੁਦ ਨੂੰ ਸਫਲ…

ਦਿਲ ਦੀਆਂ ਗੱਲਾਂ

ਦੁਨੀਆ ਦੀਆਂ ਗੱਲਾਂ ਛੱਡ, ਐਵੇਂ, ਕਿਉਂਤੂੰ—-ਚੱਕਰਾਂ ਦੇ ਵਿੱਚ ਪਿਆ ਰਹਿੰਦਾ ਏ, ਸਭ ਤੋ ਪਹਿਲਾਂ——ਤੂੰ—ਖੁਦ ਨੂੰ ਸਵਾਰਜਿਸ ਨੂੰ ਹਰ ਰੋਜ਼, ਸ਼ੀਸ਼ੇ ਵਿੱਚ ਵਹਿੰਦਾ ਐ, ਸੱਚ ਦੇ ਰਾਹ ਤੇ ਚੱਲਣਾ ਹੁੰਦਾ ਨੀ,…

ਤੋਤਾ

ਮੇਰੇ ਘਰ ਦੀ ਛੱਤ ਦੇ ਉੱਤੇ, ਬੈਠਾ ਹੈ ਇੱਕ ਤੋਤਾ।ਅੰਤਰ-ਧਿਆਨ ਹੋਇਆ ਹੈ ਏਦਾਂ, ਜੀਕਰ ਕੋਈ ਸਰੋਤਾ। ਵਿੱਚ-ਵਿੱਚ ਅੱਖਾਂ ਖੋਲ੍ਹ-ਖੋਲ੍ਹ ਕੇ, ਵੇਖੇ ਘਰ ਦੇ ਜੀਆਂ।ਬੱਚੇ 'ਕੱਠੇ ਹੋ ਕੇ ਆਏ, ਆਖਣ :…

ਗੀਤ (ਗਿਆਰਾਂ ਅਠਵੰਜਾ ਨਹੀਂ ਛੱਡਣੀ)

1158 ਭਰਤੀ ਸਿਰੇ ਚੜਾ ਕੇ ਹਟਾਂਗੇਅਸੀਂ ਕਾਲਜਾਂ ਦੇ ਵਿੱਚ ਜਾਂ ਕੇ ਹਟਾਂਗੇਚਾਹੇ ਇਸ ਦੀ ਖਾਤਿਰ ਹੁਣ ਮਰਨਾ ਪੈ ਜਾਵੇ1158 ਨਹੀਂ ਛੱਡਣੀਚਾਹੇ ਸਮੇਂ ਦੀਆਂ ਸਰਕਾਰਾਂ ਦੇ ਨਾਲ ਲੜਨਾ ਪੈ ਜਾਵੇ1158 ਨਹੀਂ…

ਇਰਾਦਾ ਕਤਲ ਵਿੱਚ ਇੱਕ ਵਿਅਕਤੀ ਨੂੰ 10 ਸਾਲ ਕੈਦ ਅਤੇ ਜੁਰਮਾਨਾ

ਕੋਟਕਪੂਰਾ, 24 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਐਡੀਸ਼ਨਲ ਸੈਸ਼ਨ ਜੱਜ ਕਿਰਨ ਬਾਲਾ ਦੀ ਅਦਾਲਤ ਫਰੀਦਕੋਟ ਨੇ 8 ਸਾਲ ਪੁਰਾਣੇ ਇਰਾਦਾ ਕਤਲ ਕੇਸ ਦਾ ਨਿਪਟਾਰਾ ਕਰਦਿਆਂ ਨੇੜਲੇ ਪਿੰਡ ਹਰੀਨੌ ਦੇ ਇੱਕ…

ਠੰਡਾ ਬੁਰਜ

ਜਿੱਥੇ ਚਲੇ ਨਾ ਆਪਦੀ ਮਰਜੀ, ਉੱਤੋਂ ਲੋਹੜੇ ਦੀ ਹੋਵੇ ਸਰਦੀਕਾਲੀ ਬੋਲੀ ਰਾਤ ਸਤਾਵੇ,ਹੱਥ ਮਾਰਿਆ ਕੁਝ ਨਜ਼ਰ ਨਾ ਆਵੇਕੈਦ ਕਰਤੇ ਪਾਪੀਆ ਵੇ ਦਸ਼ਮੇਸ਼ ਦੇ ਰਾਜ ਦੁਲਾਰੇਸੁਣ ਲੈ ਖਾਨ ਵਜੀਦਿਆ ਤੂੰ ਕੀਤੀ…

ਸਾਹਿਬਜ਼ਾਦਾ ਅਜੀਤ ਸਿੰਘ

ਮੁੱਛਾਂ ਫੁਟੀਆ ਨੇ, ਅੱਖਾਂ ਵਿੱਚ ਜਲਾਲ ਏੰ,ਬਾਬਾ ਅਜੀਤ ਸਿੰਘ, ਗੋਬਿੰਦ ਦਾ ਲਾਲ ਏ।ਡੋਲੇ ਫਰਕਦੇ ਨੇ, ਵੈਰੀ ਧੜਕਦੇ ਨੇ,ਬਣ ਤੁਰਿਆ ਉਹ ਐਸਾ ਭੁਚਾਲ ਏ।ਤੇਗ ਲਿਸ਼ਕਦੀ ਏ, ਫੌਜ ਖਿਸਕਦੀ ਏ,ਐਸਾ ਅਜੀਤ ਸਿੰਘ…