ਸਰਸਾ ਤੇ ਵਿਛੜ ਗਏ

ਛੱਡ ਕਿਲ੍ਹਾ ਆਨੰਦਪੁਰ ਦਾ, ਗੁਰੂ ਜਦ ਬਾਹਰ ਕਿਲ੍ਹੇ ਤੋਂ ਆਏ, ਭੁੱਲ ਕਸਮਾਂ ਵਾਅਦਿਆਂ ਨੂੰ, ਨੇ ਮੁਗ਼ਲਾਂ ਡਾਹਢੇ ਜ਼ੁਲਮ ਕਮਾਏ, ਵਿੱਚ ਹਫ਼ੜਾ ਦਫ਼ੜੀ ਦੇ-2,ਪੈ ਗਈ ਖਿੱਚਣੀ ਫ਼ੇਰ ਤਿਆਰੀ, ਸਰਸਾ ਤੇ ਵਿਛੜ…

ਜਿਸ ਧਰਤੀ ਤੇ

ਜਿਸ ਧਰਤੀ ਤੇ ਗੁਰੂ ਨਾਨਕ ਦੇ ਹੱਕ ਸੱਚ ਦਾ ਹੋਕਾ ਲਾਇਆ,ਉਸੇ ਧਰਤੀ ਚੋਂ ਪੈਦਾ ਹੋਇਆ, ਮਾਂ ਗੁਜਰੀ ਦਾ ਜਾਇਆ, ਜਿਸ ਧਰਤੀ ਤੇ ਗੁਰੂ ਤੇਗ ਬਹਾਦਰ,ਦੇ ਗਏ ਆਪਣੀ ਕੁਰਬਾਨੀ,ਉਸ ਧਰਤੀ ਤੇ…

ਪ੍ਰਣਾਮ ਸ਼ਹੀਦਾਂ ਨੂੰ

ਮੈਂ ਮਿੱਟੀ ਕੀ ਔਕਾਤ ਮੇਰੀਕਿ ਇਹਨਾਂ ਕੁਰਬਾਨੀਆਂ ਦੀ ਮਿਸਾਲ ਲਿਖਾਂਵੈਰੀ ਡੱਕਰਿਆਂ ਵਾਂਗੂ ਵੱਢ ਸੁੱਟੇਰਣ ਵਿੱਚ ਕਿਵੇਂ ਜੂਝੇ ਅਜੀਤ ਤੇ ਜੁਝਾਰ ਲਿਖਾਂਸਿਰ ਮੁਗਲਾਂ ਦੇ ਧਰਤੀ ਤੇ ਪਏ ਫਿਰਨ ਰਿੜ੍ਹਦੇਜਿਵੇਂ ਖੇਡਦੇ ਬੱਚੇ…

ਮਹਿਲ ਕਲਾਂ ਵਿਖੇ ਬਾਬਾ ਮੋਤੀ ਰਾਮ ਮਹਿਰਾ ਦੀ ਸ਼ਹਾਦਤ ਨੂੰ ਸਮਰਪਿਤ ਵਿਸ਼ਾਲ ਧਾਰਮਿਕ ਸਮਾਗਮ 25 ਨੂੰ

ਮਹਿਲ ਕਲਾਂ, 23 ਦਸੰਬਰ (ਜਗਮੋਹਣ ਸ਼ਾਹ ਰਾਏਸਰ/ਵਰਲਡ ਪੰਜਾਬੀ ਟਾਈਮਜ਼) ਸਰਬੰਸ ਦਾਨੀ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰ ਕੌਰ ਜੀ ਛੋਟੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ…

ਸ਼ਾਨਦਾਰ ਰਿਹਾ ਕੰਨਿਆ ਸਕੂਲ ਦਾ ਸੱਤ ਰੋਜ਼ਾ ਐੱਨ.ਐੱਸ.ਐੱਸ. ਕੈਂਪ

ਰੋਪੜ, 23 ਦਸੰਬਰ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼) ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸ.ਸ.ਸ.ਸ. (ਕੰਨਿਆ) ਰੋਪੜ ਵਿਖੇ ਪ੍ਰਿੰਸੀਪਲ ਸੰਦੀਪ ਕੌਰ ਦੀ ਯੋਗ ਅਗਵਾਈ ਵਿੱਚ ਸੱਤ ਰੋਜ਼ਾ ਐੱਨ.ਐੱਸ.ਐੱਸ. ਕੈਂਪ 15 ਤੋਂ…

ਮੋਹਾਲ਼ੀ ਅਥਲੈਟਿਕਸ ਓਪਨ ਚੈਂਪੀਅਨਸ਼ਿਪ ਵਿੱਚ ਰੋਮੀ ਘੜਾਮਾਂ ਨੇ ਜਿੱਤੇ ਦੋ ਚਾਂਦੀ ਦੇ ਤਮਗੇ

ਮੋਹਾਲ਼ੀ, 22 ਦਸੰਬਰ (ਪੱਤਰ ਪ੍ਰੇਰਕ/ਵਰਲਡ ਪੰਜਾਬੀ ਟਾਈਮਜ਼) : ਜਿਲ੍ਹਾ ਅਥਲੈਟਿਕਸ ਐਸ਼ੋਸੀਏਸ਼ਨ, ਮੋਹਾਲ਼ੀ ਵੱਲੋਂ ਦੋ ਰੋਜ਼ਾ ਅਥਲੈਟਿਕਸ ਚੈਂਪੀਅਨਸ਼ਿਪ 20 ਅਤੇ 21 ਦਸੰਬਰ ਨੂੰ ਕਰਵਾਈ ਗਈ। ਐਸ਼ੋਸੀਏਸ਼ਨ ਦੁਆਰਾ ਕਰਵਾਈ ਗਈ ਇਸ 19ਵੀਂ…

22 ਦਸੰਬਰ ਰਾਸ਼ਟਰੀ ਗਣਿਤ ਦਿਵਸ ਤੇ ਵਿਸ਼ੇਸ਼।

ਆਓ ਜਾਣੀਏ ਮਹਾਨ ਗਣਿਤ ਸ਼ਾਸਤਰੀ ਸ਼੍ਰੀ ਨਿਵਾਸ ਰਾਮਾਨੁਜਨ ਬਾਰੇ। ਮਹਾਨ ਗਣਿਤ-ਸ਼ਾਸਤਰੀ ਰਾਮਾਨੁਜਨ ਭਾਰਤ ਦੇ ਉਨ੍ਹਾਂ ਮਹਾਨ ਗਣਿਤ-ਵਿਗਿਆਨੀਆਂ ਵਿੱਚੋਂ ਇੱਕ ਸਨ, ਜਿਨ੍ਹਾਂ ਦੀ ਅਦਭੁਤ ਗਣਿਤਕ ਸੂਝ ਨੇ ਨਾ ਸਿਰਫ਼ ਪੂਰੇ ਦੇਸ਼…

ਸਪੀਕਰ ਸੰਧਵਾਂ ਨੇ ਆਸਥਾ ਵਿਲਨਸ ਸੈਂਟਰ ਦਾ ਕੀਤਾ ਉਦਘਾਟਨ

ਕੋਟਕਪੂਰਾ, 22 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮੁਕਤਸਰ ਰੋਡ ਕੋਟਕਪੂਰਾ ਵਿਖੇ ਡਾ. ਗਗਨ ਅਰੋੜਾ ਵੱਲੋਂ ਨਵੇਂ ਬਣਾਏ ਗਏ ਦੇ ਆਸਥਾ ਵਿਲਸਨ…

ਸਾਹਿਬਜਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਕੈਂਪ ਦੌਰਾਨ 40 ਯੂਨਿਟ ਖੂਨ ਇਕੱਤਰ

ਕੋਟਕਪੂਰਾ, 22 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਾਹਿਬਜਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਬਾਬਾ ਜੀਵਨ ਸਿੰਘ ਯੁਵਕ ਸੇਵਾਵਾਂ ਕਲੱਬ ਪਿੰਡ ਨਾਨਕਸਰ ਵਲੋਂ ਪ੍ਰਧਾਨ ਗੁਰਜੀਤ ਸਿੰਘ ਜੀਤਾ ਦੀ ਅਗਵਾਈ ਹੇਠ ਪਿੰਡ…