ਸਪੀਕਰ ਸੰਧਵਾਂ ਨੇ ਲੋਕਾਂ ਨੂੰ ਵਿਸ਼ਵਕਰਮਾ ਦਿਵਸ ਦੀਆਂ ਦਿੱਤੀਆਂ ਵਧਾਈਆਂ

ਪਿੰਡ ਚਹਿਲ ਅਤੇ ਫਰੀਦਕੋਟ ਵਿਖੇ  ਸਮਾਗਮਾਂ ਵਿੱਚ ਸ਼ਿਰਕਤ ਕੀਤੀ ਫ਼ਰੀਦਕੋਟ 3 ਨਵੰਬਰ ( ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ ) ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਵਿਸ਼ਵਕਰਮਾ ਦਿਵਸ ਦੇ…

ਪ੍ਰੈੱਸ ਕਲੱਬ ਬਠਿੰਡਾ ਦਿਹਾਤੀ ਦੀ ਮਹੀਨਾਵਾਰ ਮੀਟਿੰਗ ਹੋਈ

ਵਿਚਾਰੇ ਗਏ ਕਈ ਅਹਿਮ ਮੁੱਦੇ ਅੱਖਾਂ ਦੇ ਮੁਫ਼ਤ ਚੈੱਕ ਅੱਪ ਅਤੇ ਅਪਰੇਸਨ ਕੈਂਪ ਦੇ ਮਤੇ ਨੂੰ ਦਿੱਤੀ ਪ੍ਰਵਾਨਗੀ ਬਠਿੰਡਾ, 3 ਨਵੰਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼) ਪੱਤਰਕਾਰਾਂ, ਦੱਬੇ ਕੁਚਲੇ ਲੋਕਾਂ ਦੀ…

ਮਹਿਲ ਕਲਾਂ ‘ਚ ਬਾਬਾ ਵਿਸ਼ਵਕਰਮਾ ਤੇ ਭਾਈ ਲਾਲੋ ਜੀ ਦੀ ਯਾਦ ‘ਚ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ

ਮਹਿਲ ਕਲਾਂ, 2 ਨਵੰਬਰ (ਜਗਮੋਹਣ ਸ਼ਾਹ ਰਾਏਸਰ /ਵਰਲਡ ਪੰਜਾਬੀ ਟਾਈਮਜ਼) ਸ਼ਿਲਪ ਕਲਾ ਦੇ ਬਾਨੀ ਬਾਬਾ ਵਿਸ਼ਵਕਰਮਾ ਤੇ ਭਾਈ ਲਾਲੋ ਜੀ ਦੀ ਮਿੱਠੀ ਯਾਦ ਨੂੰ ਸਮਰਪਿਤ ਵਿਸ਼ਾਲ ਧਾਰਮਿਕ ਸਮਾਗਮ ਸਮੂਹ ਰਾਮਗੜੀਆ…

*ਆਲ ਇੰਡੀਆਂ ਬੀਐਸਐਨਐਲ ਪੈਨਸ਼ਨਰਜ ਵੈਲਫ਼ੇਅਰ ਐਸੋਸੀਏਸ਼ਨ ਦੀ ਮੀਟਿੰਗ ਕੌਮੀ ਤਿਉਹਾਰਾਂ ਨੂੰ ਸਮੱਰਪਿਤ

ਸੰਗਰੂਰ 2 ਨਵੰਬਰ (ਸੁਰਿੰਦਰ ਪਾਲ/ਵਰਲਡ ਪੰਜਾਬੀ ਟਾਈਮਜ਼) ਆਲ ਇੰਡੀਆ ਬੀਐਸਐਨਐਲ ਪੈਨਸ਼ਨਰਜ਼ ਐਸੋਸੀਏਸ਼ਨ ਜਿਲ੍ਹਾ ਬਾਡੀ ਸੰਗਰੂਰ ਦੀ ਮੀਟਿੰਗ ਬੀਐਸਐਨਐਲ ਪਾਰਕ, ਸੰਗਰੂਰ ਵਿਖੇ ਹੋਈ ਜਿਸ ਵਿੱਚ 50 ਮੈਂਬਰ ਹਾਜ਼ਰ ਹੋਏ। ਇਹ ਮੀਟਿੰਗ…

ਯਾਦਗਾਰੀ ਹੋ ਨਿੱਬੜੀ ਪ੍ਰਭ ਆਸਰਾ ਦੀ ਅਨੌਖੀ ਦੀਵਾਲੀ

ਪਟਾਕਿਆਂ, ਆਤਿਸ਼ਬਾਜ਼ੀਆਂ ਦੀ ਥਾਂ ਹੋਈਆਂ ਹਾਸਰਸ, ਦਿਮਾਗੀ, ਜ਼ੋਰ-ਅਜਮਾਇਸ਼ੀ ਖੇਡਾਂ ਅਤੇ ਹੋਰ ਰੋਚਕ ਗਤੀਵਿਧੀਆਂ ਕੁਰਾਲ਼ੀ, 02 ਨਵੰਬਰ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼) ਭਾਈ ਸ਼ਮਸ਼ੇਰ ਸਿੰਘ ਦੀ ਯੋਗ ਅਗਵਾਈ ਵਿੱਚ ਲੋਕ-ਪੱਖੀ ਕਾਰਜਾਂ…

ਬੰਦ ਕਮਰੇ

ਕਹਿੰਦੀ—-ਓਹ ਵੇਖੋ, ਆਪਾਂ ਦੋਵਾਂ ਨੂੰ,ਇੱਕ ਪਾਸੇ—- ਖੜਿਆ 👩‍❤️‍💋‍👨 ਵੇਖ ਕੇ, ਸ਼ਾਇਦ—ਓਹ——ਆਪਣੇ, ਵਾਰੇ ਹੀਮੂੰਹ ਨਾਲ ਮੂੰਹ ਜੋੜ—ਗੱਲਾਂ ਕਰਦੇ ਐ, ਮੈਂ, ਕਿਹਾ ਕਮਲੀ ਨਾ ਹੋਵੇ,ਕਿਸੇ ਥਾਂ ਦੀਤੂੰ—-ਫ਼ਿਕਰ ਕਿਸ ਗੱਲ ਦਾ ਕਰਦੀ ਏ,…

  ਬਾਪੂ ਯਾਰ

ਉਂਗਲ ਰੱਖ ਦਿੰਦਾ ਜਿਸ ਉੱਤੇਉਹ ਤੁਰਤ ਹੀ ਮੈਂਨੂ ਲੈ ਦਿੰਦਾਮੈਂ ਬਾਪ ਹਾਂ ਕ ਤੇਰਾ ਯਾਰਨਾਲੇ ਹੱਸਕੇ ਉਹ ਕਹਿ ਦਿੰਦਾਬਸ ਐਸ਼ ਉਹਨੇ ਕਰਾਈਗੁੱਸੇ ਹੋ ਕਹਿੰਦੀ ਹੁੰਦੀਂ ਮੇਰੀ ਮਾਈਵਿਗਾੜ੍ਹੇਗਾਂ ਜੋ ਐਨੀ ਸਹਿ…

ਦੁਬਿਧਾ

   ਸ਼ਰੁਤੀ ਤੇ ਆਕਾਸ਼ ਵੱਖ ਵੱਖ ਕਾਲਜਾਂ ਵਿੱਚ ਪ੍ਰੋਫ਼ੈਸਰ ਸਨ। ਘਰ ਆਉਣ ਤੇ ਸਾਰੇ ਕੰਮਾਂ ਨੂੰ ਦੋਹਾਂ ਨੇ ਆਪੋ ਆਪਣੇ ਹਿਸਾਬ ਨਾਲ ਵੰਡਿਆ ਹੋਇਆ ਸੀ। ਅਕਸਰ ਸਬਜ਼ੀ ਲਿਆਉਣ ਤੇ ਬਾਜ਼ਾਰ…

ਮਧਾਣੀ ਚੀਰਾ

ਦਿਲ ਦੇ ਜ਼ਖ਼ਮ ਭਗੰਦਰ ਹੋਏਕਿੱਥੋੰ ਲੁਆਵਾਂ ਮਧਾਣੀ ਚੀਰਾਪੱਥਰ ਦੀਦੇ ਖਮੋਸ਼ ਨਹੀੰ ਚੋਏਵੱਟਾ ਬਣ ਗਿਆ ਮੇਰਾ ਹੀਰਾ ਭੋਲੀ ਸੂਰਤ ਫੁੱਲ ਕਿੱਕਰਾਂ ਦੇਚਿੱਕੜ ਜੇਹੇ ਰਾਹ ਮਿੱਤਰਾਂ ਦੇਨੈਣ ਸਿਤਾਰੇ ਦਿਲ ਵਿੱਚ ਖੋਏਹੌੰਕੇ ਹਾਅਵਾਂ…