ਯਾਰ ਪੁਰਾਣੇ

ਯਾਰ ਪੁਰਾਣੇ ਅੱਜ ਕੱਠੇ ਹੋਏਹਮਦਰਦੀ ਦੇ ਬਹਿ ਹਾਰ ਪ੍ਰੋਏ ਵਿੱਚ ਖੁਸ਼ੀ ਦੇ ਹੋ ਗਏ ਖੀ਼ਵੇਨੀਰ ਨੈਣਾਂ ਚੋਂ ਸਭਨਾਂ ਦੇ ਚੋਏ ਕਿਸ ਦੇ ਦਿਲ ਵਿੱਚ ਕੌਣ ਹੈ ਵਸਦੀਇੱਕ ਦੂਜੇ ਦੇ ਦਿਲ…

ਬਿਨੁ ਤੇਲ ਦੀਵਾ ਕਿਉ ਜਲੈ

ਠਾਹ ! ਠਾਹ !ਠਾਹ !ਪਟਾਕਿਆਂ ਦੀ ਅਵਾਜ਼ਸੁਣ ਲੱਗਦਾ ਕੰਨਾਂ ਦੇਪਰਦੇ ਫੱਟ ਜਾਣਗੇਜਲਦੀ ਨਾਲ ਉੱਠ ਖਿੜਕੀਬੰਦ ਕਰਨੀ ਚਾਹੀਦੇਖਿਆ ਚਾਰੇ ਪਾਸੇ ਰੰਗਬਿਰੰਗੀਆਂ ਰੋਸ਼ਨੀਆਂ ਹੀਰੋਸ਼ਨੀਆਂ ਦਿਖ ਰਹੀਆਂ ਸਨਖਿੜਕੀ ਬੰਦ ਕਰ ਮੁੜਬੈਡ ਤੇ ਬੈਠ…

…… ਫਿੱਕੇ ਹੋਏ ਨੇ!

ਕਾਰਜ, ਜਸ਼ਨ ਨਾ ਤਿਉਹਾਰ ਫਿੱਕੇ ਹੋਏ ਨੇ।ਅਸਲ ਦੇ ਵਿੱਚ ਤਾਂ ਵਰਤ-ਵਿਹਾਰ ਫਿੱਕੇ ਹੋਏ ਨੇ। ਨਫ਼ਰਤਾਂ ਜਾਂ ਸਾੜਿਆਂ ਤੇ ਖੁੰਦਕਾਂ ਦੀ ਰੁੱਤ ਵਿੱਚ,ਮਮਤਾ, ਲਗਾਅ, ਮੋਹ ਤੇ ਪਿਆਰ ਫਿੱਕੇ ਹੋਏ ਨੇ। ਛੋਟਿਆਂ…

ਹੱਸਦਾ ਪੰਜਾਬ****

ਰਲ ਮਿਲ ਸਭ ਇੱਕਠੇ ਰਹਿੰਦੇਦੁੱਖ ਸੁੱਖ ਸਭ ਦੇ ਸਹਿੰਦੇ ਸੀ।ਗਿੱਧੇ ਭੰਗੜੇ ਸਭ ਇਕੱਠੇਪਾਉਂਦੇ ਸਨ।ਤੀਆਂ ਦੇ ਵਿਚ ਜਾਂਦੇ ਸੀ।ਪਤਾ ਨਹੀਂ ਕੀ ਸਾਜ਼ਸ਼ ਯਾਭਾਣਾ ਵਰਤਿਆ।ਹੁਣ ਸੂਲੀ ਤੇ ਜਿੰਦ ਟੱਗੀ ਏ।ਦੇਖੋ ਹਸਦਾ ਵਸਦਾ…

ਇਟਲੀ : ਪ੍ਰਸਿੱਧ ਸ਼੍ਰੀ ਹਰੀ ਓਮ ਮੰਦਿਰ ਵਿਖੇ ਧੂਮਧਾਮ ਨਾਲ ਮਨਾਇਆ ਗਿਆ ਦੀਵਾਲੀ ਦਾ ਤਿਉਹਾਰ

ਮਿਲਾਨ, 2 ਨਵੰਬਰ ( ਨਵਜੋਤ ਢੀਂਡਸਾ/ਵਰਲਡ ਪੰਜਾਬੀ ਟਾਈਮਜ਼) ਇਟਲੀ ਦੇ ਜ਼ਿਲ੍ਹਾ ਮਾਨਤੋਵਾ ਦੇ ਪ੍ਰਸਿੱਧ ਸ਼੍ਰੀ ਹਰੀ ਓਮ ਮੰਦਿਰ ਪੈਗੋਨਾਗਾ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ…

ਪੰਜਾਬ ਦੇ ਖੰਨਾ ਦੇ ਐਸਐਸਪੀ ਅਸ਼ਵਨੀ ਗੋਟਿਆਲ ਪਹਿਲੇ ਵੱਕਾਰੀ ਗ੍ਰਹਿ ਮੰਤਰੀ ਮੈਡਲ ਨਾਲ ਸਨਮਾਨਿਤ

ਚੰਡੀਗੜ 2 ਨਵੰਬਰ (ਵਰਲਡ ਪੰਜਾਬੀ ਟਾਈਮਜ਼) ਅਸ਼ਵਨੀ ਗੋਟਿਆਲ, ਆਈਪੀਐਸ, ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਖੰਨਾ ਪੁਲਿਸ ਜ਼ਿਲ੍ਹੇ ਨੂੰ ਜਾਂਚ ਖੇਤਰ ਵਿੱਚ ਸਾਲ 2024 ਲਈ "ਕੇਂਦਰੀ ਗ੍ਰਹਿਮੰਤਰੀ ਦਕਸ਼ਤਾ ਪਦਕ" ਨਾਲ ਸਨਮਾਨਿਤ…

ਸਕੈਨਜ਼ ਕੇ.ਪੀ. ਇਮੇਜਿੰਗ ਸੈਂਟਰ ‘ਚ ਦੀਵਾਲੀ ਦੀ ਖੁਸ਼ੀ, ਸੈਂਟਰ ਨੂੰ ਰੰਗਾਂ ਅਤੇ ਲੜੀਆਂ ਨਾਲ ਸਜਾਇਆ

ਕੋਟਕਪੂਰਾ, 2 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਕੈਨਜ਼ ਕੇ.ਪੀ. ਇਮੇਜਿੰਗ ਸੈਂਟਰ, ਜੋ ਕਿ ਪੈੱਟ -ਸੀ.ਟੀ. ਅਤੇ ਗਾਮਾ ਸਕੈਨ ਵਰਗੀਆਂ ਅਤਿ ਅਧੁਨਿਕ ਸਹੂਲਤਾਂ ਲਈ ਮਸ਼ਹੂਰ ਹੈ, ਵਿੱਚ ਤਿਉਹਾਰੀ ਰੌਣਕਾਂ ਜੋਰਾਂ ‘ਤੇ…

ਜੋਨ ਪੱਧਰੀ ਐਥਲੈਟਿਕਸ ਮੁਕਾਬਿਲਆਂ ਵਿੱਚ ਤਾਜ ਪਬਲਿਕ ਸਕੂਲ ਦੇ ਵਿਦਿਆਰਥੀ ਛਾਏ

ਫਰੀਦਕੋਟ/ਸਾਦਿਕ, 2 ਨਵੰਬਰ (ਵਰਲਡ ਪੰਜਾਬੀ ਟਾਈਮਜ਼) ਜ਼ਿਲ੍ਹਾ ਫਰੀਦਕੋਟ ਵਿਖੇ ਹੋਈਆਂ ਜੋਨ ਪੱਧਰੀ ਐਥਲਟਿਕਸ ਖੇਡਾਂ ਵਿੱਚ ਤਾਜ ਪਬਲਿਕ ਸਕੂਲ, ਜੰਡ ਸਾਹਿਬ ਦੇ ਵਿਦਿਆਰਥੀਆਂ ਨੇ ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਕੇ ਪੁਜ਼ੀਸ਼ਨਾਂ…

ਪਰਾਲੀ ਪ੍ਰਬੰਧਨ ਲਈ ਜ਼ਿਲ੍ਹੇ ਚ ਕਿਸਾਨਾਂ ਲਈ ਆਧੁਨਿਕ ਮਸ਼ੀਨਰੀ ਉਪਲਬੱਧ : ਡਿਪਟੀ ਕਮਿਸ਼ਨਰ*

ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ 'ਤੇ ਹੋਵੇਗੀ ਬਣਦੀ ਕਾਰਵਾਈ : ਡੀਆਈਜੀ ਬਠਿੰਡਾ ਡਿਪਟੀ ਕਮਿਸ਼ਨਰ, ਡੀਆਈਜੀ ਬਠਿੰਡਾ ਰੇਂਜ ਅਤੇ ਜਿਲਾ ਪੁਲਿਸ ਮੁਖੀ ਨੇ ਕੀਤਾ ਪਿੰਡ ਸੈਣੇ ਵਾਲਾ ਅਤੇ…

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਿਸਾਨਾਂ ਨੂੰ ਡੀ.ਏ.ਪੀ ਖਾਦ ਦੇ ਬਦਲਵੇਂ ਸਰੋਤਾਂ ਦੀ ਸਿਫਾਰਿਸ਼ : ਸ਼ੌਕਤ ਅਹਿਮਦ ਪਰ੍ਹੇ

ਬਠਿੰਡਾ, 2 ਨਵੰਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼) ਡਿਪਟੀ ਕਮਿਸ਼ਨਰ ਸ੍ਰੀ ਸ਼ੌਕਤ ਅਹਿਮਦ ਪਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਭੂਮੀ ਵਿਗਿਆਨੀਆਂ ਨੇ ਆਉਂਦੀ ਕਣਕ ਦੀ ਫਸਲ ਲਈ…