ਗੁਰੂਕੁਲ ਸਕੂਲ ਵਿਖ਼ੇ ਮੁਫ਼ਤ ਮੈਡੀਕਲ ਚੈੱਕਅਪ ਕੈੰਪ ਦਾ ਸਫ਼ਲਤਾਪੂਰਵਕ ਕੀਤਾ ਗਿਆ ਆਯੋਜਨ

ਗੁਰੂਕੁਲ ਸਕੂਲ ਦੇ ਵਿਦਿਆਰਥੀਆਂ ਦਾ ਸਿਹਤ ਸਬੰਧੀ ਮੁਆਇਨਾ ਕਰਨ ਪਹੁੰਚੀ ਮਾਹਰ ਡਾਕਟਰਾਂ ਦੀ ਟੀਮ  ਬੱਚਿਆਂ ਨੂੰ ਸਿਹਤ ਸਬੰਧੀ ਚਿੰਤਾਵਾਂ ਤੋਂ ਦੂਰ ਕਰਨਾ ਚਾਹੁੰਦੇ ਹਾਂ ਤਾਂ ਜੋ ਪੜ੍ਹਾਈ ਵਿੱਚ ਲੈ ਸਕਣ…

ਤਰੱਕੀਆਂ ਤੇ ਭਰਤੀਆਂ ‘ਚ ਗ਼ਲਤ ਅੰਕੜੇ ਦੇਣ  ਵਾਲ਼ੇ ਅਧਿਕਾਰੀਆਂ ਖ਼ਿਲਾਫ਼ ਹੋਵੇ ਵਿਭਾਗੀ ਕਰਵਾਈ : ਚੰਗਣ , ਹਠੂਰ, ਦਾਖਾ 

ਦਾਖਾ 6 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)  ਐੱਸਸੀ /ਬੀਸੀ ਅਧਿਆਪਕ ਜਥੇਬੰਦੀ ਵਲੋਂ ਡਾਇਰੈਕਟਰ ਸਕੂਲ ਐਲੀਮੈਂਟਰੀ ਸਿੱਖਿਆ ਪੰਜਾਬ ਨਾਲ ਮੀਟਿੰਗ ਕੀਤੀ ਅਤੇ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਕਿ ਆਪ ਜੀ ਵਲੋਂ ਰੋਸਟਰ ਰਜਿਸਟਰਾਂ…

ਦਸਮੇਸ਼ ਪਬਲਿਕ ਸਕੂਲ ਦੇ ਬੱਚਿਆਂ ਨੇ ਖੇਡਾਂ ’ਚ ਮਾਰੀਆਂ ਮੱਲਾਂ

ਕੋਟਕਪੂਰਾ,6 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਥਾਨਕ ਦਸਮੇਸ਼ ਪਬਲਿਕ ਸਕੂਲ ਹਮੇਸ਼ਾਂ ਹੀ ਆਪਣੀਆਂ ਪ੍ਰਾਪਤੀਆਂ ਸਦਕਾ ਇਲਾਕੇ ਵਿੱਚ ਜਾਣਿਆ ਜਾਂਦਾ ਹੈ। ਇਹਨਾਂ ਪ੍ਰਾਪਤੀਆਂ ’ਚ ਇੱਕ ਹੋਰ ਪ੍ਰਾਪਤੀ ਜੋੜਦੇ ਹੋਏ ਸਿੱਖਿਆ ਦੇ…

ਮਹਾਤਮਾ ਗਾਂਧੀ ਜੀ ਨੇ ਅਹਿੰਸਾ ਸੱਚ ਤੇ ਆਤਮ ਨਿਰਭਰਤਾ ਦੇ ਸਿਧਾਂਤਾਂ ਦਾ ਸਮਰਥਨ ਕੀਤਾ : ਚੇਅਰਮੈਨ

ਇੰਟਰਨੈਸ਼ਨਲ ਮਿਲੇਨੀਅਮ ਸਕੂਲ ਕੋਟਕਪੂਰਾ ਵਿਖੇ ਗਾਂਧੀ ਜੈਯੰਤੀ ਮਨਾਈ ਗਈ ਕੋਟਕਪੂਰਾ,65 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਇੰਟਰਨੈਸ਼ਨਲ ਮਿਲੇਨੀਅਮ ਸਕੂਲ ਕੋਟਕਪੂਰਾ ਵਿਖੇ ਗਾਂਧੀ ਜੈਯੰਤੀ ਮਨਾਉਣ ਮੌਕੇ ਸਕੂਲ ਦੇ ਚੇਅਰਮੈਨ ਜਸਕਰਨ ਸਿੰਘ ਨੇ ਦੱਸਿਆ…

ਐਸੋਸੀਏਸ਼ਨ ਆਫ ਆਈਲੈਟਸ ਐਂਡ ਇੰਮੀਗ੍ਰੇਸ਼ਨ ਇੰਡਸਟਰੀ ਦੀ ਹੋਈ ਦੂਜੀ “ਕੰਸਲਟੈਂਟਸ ਮੀਟ”

ਡਾਲਟਿਨ ਏ.ਆਈ. ਦੀ ਟੀਮ ਵੱਲੋਂ ਯੂ.ਕੇ., ਕੈਨੇਡਾ, ਅਮਰੀਕਾ ਅਤੇ ਹੋਰ ਦੇਸ਼ਾਂ ਬਾਰੇ ਦਿੱਤੀ ਗਈ ਭਰਪੂਰ ਜਾਣਕਾਰੀ ਸੰਸਥਾ ਵਿੱਚ 2 ਨਵੇਂ ਮੈਂਬਰਾਂ ਪ੍ਰਵੀਨ ਸੁਖੀਜਾ ਅਤੇ ਅਮਨਦੀਪ ਕੌਰ ਦੀ ਕਰਵਾਈ ਗਈ ਸ਼ਮੂਲੀਅਤ…

ਮਾਤਾ ਸ੍ਰੀਮਤੀ ਗੀਤਾ ਦੇਵੀ ਦੇ ਚੰਗੇ ਸੰਸਕਾਰਾਂ ਸਦਕਾ ਪਰਿਵਾਰ ਨੇ ਜਿਊਲਰੀ ਕਾਰੋਬਾਰ ‘ਚ ਨਾਮ੍ਹਣਾ ਖੱਟਿਆ

ਪਟਿਆਲਾ 6 ਅਕਤੂਬਰ (ਮੇਜਰ ਸਿੰਘ ਨਾਭਾ/ਵਰਲਡ ਪੰਜਾਬੀ ਟਾਈਮਜ਼) ਮਾਂ ਦਾ ਦਰਜਾ ਸਾਡੇ ਸਮਾਜ ਵਿੱਚ ਰੱਬ ਸਮਾਨ ਸਮਝਿਆ ਜਾਂਦਾ ਹੈ ।ਕਿਹਾ ਜਾਂਦਾ ਹੈ ਕਿ ਮਾਂ ਦਾ ਕਰਜ਼ਾ ਪੁੱਤ ਧੀਆਂ ਮੋੜ ਨਹੀਂ…

ਖੂਨਦਾਨ ਦੇ ਖੇਤਰ ’ਚ ਬਹੁਮੁੱਲੀਆਂ ਸੇਵਾਵਾਂ ਬਦਲੇ ਪੀਬੀਜੀ ਕਲੱਬ ਜੈਪੁਰ ਵਿਖ਼ੇ ਨੈਸ਼ਨਲ ਐਵਾਰਡ ਨਾਲ ਸਨਮਾਨਿਤ

ਕੋਟਕਪੂਰਾ, 6 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ਅਤੇ ਖੂਨਦਾਨ ਦੇ ਖੇਤਰ ਵਿੱਚ 24 ਘੰਟੇ ਯਤਨਸ਼ੀਲ ਰਹਿਣ ਵਾਲੀ ਸੰਸਥਾ ‘ਪੀ.ਬੀ.ਜੀ. ਵੈਲਫੇਅਰ ਕਲੱਬ’ ਨੂੰ ਜੈਪੁਰ ਵਿਖੇ…

‘ਵਿਸ਼ਵ ਅਧਿਆਪਕ ਦਿਵਸ’

ਲਾਇਨਜ਼ ਕਲੱਬ ਰਾਇਲ ਵਲੋਂ ਸਮਾਜਸੇਵੀ ਅਧਿਆਪਕ ਧਰਮਹਿੰਦਰ ਸਿੰਘ ਡੋਡ ਦਾ ਵਿਸ਼ੇਸ਼ ਸਨਮਾਨ ਕੋਟਕਪੂਰਾ, 6 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਲਾਇਨਜ ਕਲੱਬ ਕੋਟਕਪੂਰਾ ਰਾਇਲ ਵਲੋਂ ਗੋਦ ਲਏ ਗਏ ਸਰਕਾਰੀ ਹਾਈ ਸਕੂਲ…

ਭੈਣ ਕੈਲਾਸ਼ ਕੌਰ ਦੀ ਸੋਚ ਨੂੰ ਲਾਲ ਸਲਾਮ

ਬਰਨਾਲਾ 5 ਅਕਤੂਬਰ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼) ਲੋਕ ਪੱਖੀ ਨਾਟਕਕਾਰ ਅਤੇ ਚਿੰਤਕ ਗੁਰਸ਼ਰਨ ਭਾਅ ਜੀ ਦੇ ਹਮਸਫ਼ਰ ਅਤੇ ਰੰਗਮੰਚ ਕਲਾਕਾਰ ਭੈਣ ਜੀ ਕੈਲਾਸ਼ ਕੌਰ ਕੱਲ ਰਾਤ ਸਦੀਵੀਂ ਵਿਛੋੜਾ ਦੇ ਗਏ…