ਪੰਜਾਬੀ ਸਾਹਿਤ ਸਭਾ, ਖਰੜ ਵੱਲੋਂ ਰੋਮੀ ਘੜਾਮਾਂ ਨਾਲ਼ ਰੂਬਰੂ 06 ਅਕਤੂਬਰ ਨੂੰ

ਖਰੜ, 04 ਅਕਤੂਬਰ (ਪੱਤਰ ਪ੍ਰੇਰਕ/ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਸਾਹਿਤ ਸਭਾ, ਖਰੜ ਸਾਹਿਤਕ ਅਤੇ ਸਮਾਜਿਕ ਗਤੀਵਿਧੀਆਂ ਵਿੱਚ ਨਿਰੰਤਰ ਕਾਰਜਸ਼ੀਲ ਹੈ। ਇਸੇ ਦੇ ਚਲਦਿਆਂ ਸਭਾ ਵੱਲੋਂ 06 ਅਕਤੂਬਰ ਐਤਵਾਰ ਨੂੰ ਸਥਾਨਕ ਖਾਲਸਾ…

ਸ਼ੇਖ਼ ਫ਼ਰੀਦ ਸਾਹਿਤ ਅਤੇ ਵੈਲਫ਼ੇਅਰ ਕਲੱਬ ਫ਼ਰੀਦਕੋਟ ਵੱਲੋਂ ਡਾ. ਹਰੀਸ਼ ਗਰੋਵਰ ਦੀ ਪੁਸਤਕ ‘ਮੌਸਮ ਬਦਲ ਗਿਐ…’ ਦਾ ਸ਼ਾਨਦਾਰ ਲੋਕ-ਅਰਪਣ ਸਮਾਰੋਹ ਕੀਤਾ ਗਿਆ ।

ਫ਼ਰੀਦਕੋਟ  04 ਅਕਤੂਬਰ  (ਇੰਦਰ ਸਰਾਂ/ਵਰਲਡ ਪੰਜਾਬੀ ਟਾਈਮਜ਼) ਸ਼ੇਖ਼ ਫ਼ਰੀਦ ਸਾਹਿਤ ਅਤੇ ਵੈਲਫ਼ੇਅਰ ਕਲੱਬ ਫ਼ਰੀਦਕੋਟ ਵੱਲੋਂ ਚੇਅਰਮੈਨ ਅਤੇ ਸੰਸਥਾਪਕ ਸ. ਸੁਰਜੀਤ ਸਿੰਘ ਦੀ ਯੋਗ ਅਗਵਾਈ ਅਤੇ ਪ੍ਰਧਾਨ ਗੁਰਜੀਤ ਸਿੰਘ ਹੈਰੀ ਢਿੱਲੋਂ…

ਦਸਮੇਸ਼ ਪਬਲਿਕ ਸਕੂਲ ਕੋਟਕਪੂਰਾ ਦੇ ਬੱਚੇ ਧਰੂ ਤਾਰੇ ਵਾਂਗ ਚਮਕ ਰਹੇ ਹਨ” : ਪ੍ਰਿੰਸੀਪਲ ਸੁਰਿੰਦਰ ਸਿੰਘ 

ਕੋਟਕਪੂਰਾ, 4 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਬੀਤੇ ਦਿਨੀਂ ਦਸਮੇਸ਼ ਪਬਲਿਕ ਸਕੂਲ, ਕੋਟਕਪੂਰਾ ਦੇ ਬੱਚਿਆਂ ਨੇ ਚਿੱਤਰਕਲਾ ਮੁਕਾਬਲੇ ਦੀ ਇੱਕ ਹੋਰ ਵੰਨਗੀ ਵਿੱਚ ਹਿੱਸਾ ਲਿਆ। ਇਹ ਮੁਕਾਬਲੇ ਜ਼ਿਲ੍ਹਾ ਬਾਲ ਭਲਾਈ…

ਐਸ.ਬੀ.ਆਰ.ਐਸ. ਗੁਰੂਕੁਲ ਸਕੂਲ ’ਚ ਕੀਤਾ ਗਿਆ ‘ਮਾਪੇ-ਅਧਿਆਪਕ’ ਮਿਲਣੀ ਦਾ ਆਯੋਜਨ

ਡਾਇਰੈਕਟਰ ਧਵਨ ਕੁਮਾਰ ਨੇ ਬੱਚਿਆਂ ਦੇ ਮਾਪਿਆਂ ਨਾਲ ਖਾਸ ਤੌਰ ’ਤੇ ਕੀਤੀ ਮਿਲਣੀ ਕੋਟਕਪੂਰਾ, 4 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਮਾਪੇ-ਅਧਿਆਪਕ ਮਿਲਣੀ ਵਿਦਿਆਰਥੀ ਦੇ ਜੀਵਨ ਵਿੱਚ ਅਹਿਮ ਰੋਲ ਅਦਾ ਕਰਦੀ…

ਮਹਾਰਾਜਾ ਅਗਰਸੇਨ ਧਾਮ ਯੁਵਕ ਮੰਡਲ ਅਹਿਮਦਗੜ੍ਹ ਵੱਲੋਂ ਅਗਰਸੇਨ ਜੈਅੰਤੀ ਦਾ ਤਿਉਹਾਰ ਮਨਾਇਆ ਗਿਆ।

ਅਹਿਮਦਗੜ੍ਹ 4 ਅਕਤੂਬਰ ( ਪਵਨ ਗੁਪਤਾ/ਵਰਲਡ ਪੰਜਾਬੀ ਟਾਈਮਜ਼) ਸਥਾਨਕ ਸ਼ਹਿਰ ਅਹਿਮਦਗੜ੍ਹ ਦੀ ਸਮਾਜ ਸੇਵੀ ਸੰਸਥਾ ਮਹਾਰਾਜਾ ਅਗਰਸੇਨ ਧਾਮ ਯੁਵਕ ਮੰਡਲ ਅਹਿਮਦਗੜ੍ਹ ਵੱਲੋਂ ਅਗਰਸੇਨ ਜੈਅੰਤੀ ਦਾ ਤਿਉਹਾਰ ਮਨਾਇਆ ਗਿਆ। ਪ੍ਰਧਾਨ ਵਿਕਾਸ…

ਪਿਕਸ ਸੋਸਾਇਟੀ ਵੱਲੋਂ ਕਮਿਊਨਿਟੀ ਲੀਡਰਸ਼ਿਪ ਨੂੰ ਮਜ਼ਬੂਤ ਕਰਨ ਲਈ ਨਵੇਂ ਡਾਇਰੈਕਟਰਾਂ ਦੀ ਨਿਯੁਕਤੀ

ਸਰੀ, 4 ਅਕਤੂਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) -ਪ੍ਰੋਗਰੈਸਿਵ ਇੰਟਰਕਲਚਰਲ ਕਮਿਊਨਿਟੀ ਸਰਵਿਸਿਜ਼ ਸੋਸਾਇਟੀ (ਪਿਕਸ) ਵੱਲੋਂ ਆਪਣੀ ਲੀਡਰਸ਼ਿਪ ਟੀਮ ਲਈ ਦੋ ਨਵੇਂ ਡਾਇਰੈਕਟਰਾਂ ਦੀ ਨਿਯੁਕਤੀ ਕੀਤੀ ਗਈ ਹੈ। ਨਵੇਂ ਨਿਯੁਕਤ ਡਾਇਰੈਕਟਰ ਡਾ: ਰਮਿੰਦਰ…

ਇੰਡੋ ਕੈਨੇਡੀਅਨ ਸੀਨੀਅਰਜ਼ ਸੈਂਟਰ ਸਰੀ-ਡੈਲਟਾ ਵੱਲੋਂ ਮਹੀਨਾਵਾਰ ਕਵੀ ਦਰਬਾਰ

ਸਰੀ,4 ਅਕਤੂਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਇੰਡੋ ਕੈਨੇਡੀਅਨ ਸੀਨੀਅਰਜ਼ ਸੈਂਟਰ ਸਰੀ-ਡੈਲਟਾ ਵੱਲੋਂ ਬੀਤੇ ਐਤਵਾਰ ਮਹੀਨਾਵਾਰ ਕਵੀ ਦਰਬਾਰ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਹਰਪਾਲ ਸਿੰਘ ਬਰਾੜ ਨੇ ਕੀਤੀ। ਕਵੀ ਦਰਬਾਰ ਵਿੱਚ ਦਰਸ਼ਨ ਸਿੰਘ ਅਟਵਾਲ, ਗੁਰਮੀਤ…

ਦੇਵ ਹੇਅਰ ਤੇ ਇਜ਼ਾਬੇਲ ਮਾਰਟੀਨੇਜ਼ ਹੇਅਰ ਨੇ ਕਮਿਊਨਿਟੀ ਦੀ ਮਦਦ ਲਈ ਫੰਡ ਸ਼ੁਰੂ ਕੀਤਾ

ਸਰੀ, 4 ਅਕਤੂਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਦੇਵ ਹੇਅਰ ਅਤੇ ਇਜ਼ਾਬੇਲ ਮਾਰਟੀਨੇਜ਼ ਹੇਅਰ ਨੇ ਰੋਟਰੀ ਇੰਟਰਨੈਸ਼ਨਲ ਦੀ ਰੋਟਰੀ ਫਾਉਂਡੇਸ਼ਨ ਨਾਲ ਭਾਈਚਾਰੇ ਦੀ ਮਦਦ ਕਰਨ ਲਈ ਨੇਮਡ ਐਂਡੋਇਡ ਫੰਡ ਦੀ ਸ਼ੁਰੂਆਤ ਕੀਤੀ ਹੈ। ਇਹ…

ਪੰਜਾਬੀ ਅਧਿਆਪਕ ਅਨੋਖ ਸਿੰਘ ਸਿੱਧੂ ਨੈਸ਼ਨਲ ਐਜੂਕੇਸ਼ਨ ਬ੍ਰਿਲੀਆਂਸ ਐਵਾਰਡ 2024 ਨਾਲ ਦਿੱਲੀ ਵਿੱਚ ਹੋਣਗੇ ਸਨਮਾਣਿਤ*

ਰਾਜਸਥਾਨ 03 ਅਕਤੂਬਰ (ਵਰਲਡ ਪੰਜਾਬੀ ਟਾਈਮਜ਼) ਪੀਐਮ ਸ੍ਰੀ ਸਰਕਾਰੀ ਮਿਡਲ ਸਕੂਲ ਅਹਿਮਦਪੁਰਾ, ਬਲੋਕ ਪਿਲੀਬੰਗਾ ਜਿਲਾ ਹਨੁਮਾਨਗੜ ਰਾਜਸਥਾਨ ਵਿੱਚ ਕਾਰਜ ਕਰਨ ਵਾਲੇ ਪੰਜਾਬੀ ਅਧਿਆਪਕ ਅਨੋਖ ਸਿੰਘ ਨੂੰ 18 ਅਕਤੂਬਰ 2024 ਨੂੰ…