ਸਦੀਵੀ ਸੱਚ!

ਉਰਲੇ ਤੇ ਪਰਲੇ ਏਥੇ ਹੀ ਰਹਿ ਜਾਣੇ।ਏਕੜ ਜਾਂ ਮਰਲੇ ਏਥੇ ਹੀ ਰਹਿ ਜਾਣੇ। ਬਾਹਵਾਂ ਕੱਢ ਕੱਢ ਰਹੇ ਵਿਖਾਉਦਾਂ ਲੋਕਾਂ ਨੂੰ,ਇੱਧਰਲੇ, ਉੱਧਰਲੇ ਏਥੇ ਹੀ ਰਹਿ ਜਾਣੇ। ਉੱਚਿਆਂ ਕਰ ਕਰ ਪਾਏ ਚੁਬਾਰੇ,…

ਉਸਤਾਦ ਦਾਮਨ ਨੂੰ ਚੇਤੇ ਕਰਦਿਆਂ

ਮੇਰੇ ਖ਼ਿਆਲ ਅੰਦਰ ਉਹ ਸ਼ਾਇਰ ਸ਼ਾਇਰ ਹੁੰਦਾ,ਖੰਡ ਨੂੰ ਖੰਡ ਜੋ ਜ਼ਹਿਰ ਨੂੰ ਜ਼ਹਿਰ ਆਖੇ,ਜੋ ਕੁੱਝ ਹੁੰਦਾ ਏ ਹੋਵੇ ਨਾ ਡਰੇ ਹਰਗਿਜ਼,ਰਹਿਮ ਨੂੰ ਰਹਿਮ ਜੋ ਕਹਿਰ ਨੂੰ ਕਹਿਰ ਆਖੇ।ਉਪਰੋਕਤ ਸਤਰਾਂ ਨੂੰ…

ਆਲ ਇੰਡੀਆ ਸੈਣੀ ਸੇਵਾ ਸਮਾਜ ਰੋਪੜ ਦੀ ਪਲੇਠੀ ਮੀਟਿੰਗ ਹੋਈ

ਰੋਪੜ, 04 ਸਤੰਬਰ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼) ਆਲ ਇੰਡੀਆ ਸੈਣੀ ਸੇਵਾ ਸਮਾਜ ਪੰਜਾਬ ਦੀ ਰੋਪੜ ਇਕਾਈ ਦੀ ਪਲੇਠੀ ਮੀਟਿੰਗ ਸੈਣੀ ਭਵਨ ਰੋਪੜ ਵਿਖੇ ਜਿਲ੍ਹਾ ਪ੍ਰਧਾਨ ਮਨਜੀਤ ਸਿੰਘ ਤੰਬੜ ਦੀ…

ਆਦਰਸ਼ ਸਕੂਲ ਵਿਖੇ ਤਰਕਸ਼ੀਲ ਪ੍ਰੋਗਰਾਮ ਪੇਸ਼ ਕੀਤਾ

ਵਿਗਿਆਨਕ ਸੋਚ ਦਾ ਦੀਪ ਜਗਾਉਣ ਦਾ ਸੱਦਾ ਛੇਵੀਂ ਵਿਦਿਆਰਥੀ ਚੇਤਨਾ ਪਰਖ਼ ਪ੍ਰੀਖਿਆ 13 ਤੇ 14 ਅਕਤੂਬਰ ਨੂੰ ਸੰਗਰੂਰ 4 ਸਤੰਬਰ (ਮਾਸਟਰ ਪਰਮਵੇਦ /ਵਰਲਡ ਪੰਜਾਬੀ ਟਾਈਮਜ਼) ਲੋਕਾਂ ਦਾ ਸੋਚਣਢੰਗ ਵਿਗਿਆਨਕ ਬਣਾਉਣ…

ਲੋਕੀ…….

ਦਰਦ ਦੇ ਕੇ ਹਾਲ ਪੁੱਛਦੇ ਵੇਖੇ ਨੇ ਲੋਕੀ,ਹਾਲ ਦੱਸਣ ਤੋਂ ਪਹਿਲਾਂ ਹੀ….ਰੁਖ ਗੱਲ ਦਾ ਬਦਲਦੇ ਵੇਖੇ ਨੇ ਲੋਕੀ। ਕੋਲ ਬਹਿ ਕੇ ਦਿੰਦੇ ਨੇ ਭਾਵੇਂ ਤਸੱਲੀ ਆ,ਬੋਲਦੇ ਕੁਝ ਹੋਰ ਤੇ ਸਮਝਾਉਂਦੇ…ਕੁਝ…

ਹਰਿ ਮੰਦਰੁ

ਹਰਿ ਮੰਦਰੁ ਦਾ ਅਰਥ ਹੈ ਪ੍ਰਭੂ ਦਾ ਟਿਕਾਣਾ। ਉਸ ਪਰਿਪੂਰਨ ਪ੍ਰਭੂ ਨੇ ਇਸ ਸਰੀਰ ਮੰਦਰ ਨੂੰ ਆਪ ਹੀ ਸਾਜਿਆ ਹੈ। ਇਕ ਰਹਿਮਤ ਕੀਤੀ ਕਿ ਇਸਨੂੰ ਸਾਜਨ ਤੋਂ ਬਾਅਦ ਸਾਜਨ ਵਾਲਾ…

ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਦੀ ਮਾਸਿਕ ਇਕੱਤਰਤਾ ਹੋਈ।

ਫਰੀਦਕੋਟ 3 ਸਤੰਬਰ (ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਦੀ ਮਾਸਿਕ ਇਕੱਤਰਤਾ ਮਿਤੀ 1 ਸਤੰਬਰ2024 ਦਿਨ ਐਤਵਾਰ ਨੂੰ ਪੈਨਸ਼ਨਰਜ ਭਵਨ ਵਿਖੇ ਹੋਈ। ਜਿਸ ਦੀ ਪ੍ਰਧਾਨਗੀ ਕਰਨਲ ਬਲਬੀਰ ਸਿੰਘ…

ਦਸ਼ਮੇਸ਼ ਕਲੱਬ ਰੋਪੜ ਵੱਲੋਂ ਲਗਾਇਆ ਗਿਆ ਮੁਫ਼ਤ ਹੋਮਿਓਪੈਥੀ ਚੈੱਕਅਪ ਕੈਂਪ

ਰੋਪੜ, 03 ਸਤੰਬਰ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼) ਦਸ਼ਮੇਸ਼ ਯੁਵਕ ਸੇਵਾਵਾਂ ਕਲੱਬ ਗ੍ਰੀਨ ਐਵੇਨਿਊ ਕਲੋਨੀ ਰੋਪੜ ਵੱਲੋਂ ਰੋਟਰੀ ਕਲੱਬ (ਸੈਂਟਰਲ) ਦੇ ਸਹਿਯੋਗ ਨਾਲ਼ ਮੱਸਿਆ ਦੇ ਸਲਾਨਾ ਜੋੜ ਮੇਲੇ 'ਤੇ ਗੁਰਦੁਆਰਾ…

ਸਹਿਜ-ਸੁਖ਼ਨ ਸ਼ਾਇਰੀ

   ਮਿਸਟਰ ਸਿੰਘ ਪਬਲੀਕੇਸ਼ਨ, ਤਲਵੰਡੀ ਸਾਬੋ ਦੇ ਸੂਤਰਧਾਰ ਕਰਮ ਸਿੰਘ ਮਹਿਮੀ (ਜਨਮ 1994) ਨੇ ਪਿਛਲੇ ਦਿਨੀਂ ਪਾਕਿਸਤਾਨੀ ਪੰਜਾਬੀ ਸ਼ਾਇਰ ਜਨਾਬ ਲਿਆਕਤ ਗਡਗੋਰ ਦੀਆਂ ਸ਼ਾਹਮੁਖੀ ਲਿਪੀ ਵਿੱਚ ਲਿਖੀਆਂ ਗ਼ਜ਼ਲਾਂ ਨੂੰ ਗੁਰਮੁਖੀ…