ਕੁੱਤੜਾ ਮਨ

ਇਹ ਮਨ ਤੁਮਰਾ ਕੁੱਤੜਾਰਵੇ ਭੌੰਕਦੈ ਬੋਟੀਆਂ ਤੱਕਹਰ ਸੂ ਕਰੰਗ ਢੰਡੋਲਦਾਹੈ ਕੀਕਣ ਕਾਗਾਂ ਤੋੰ ਵੱਖ ਹੈ ਗੁੰਦਵੀੰ ਦੇਹਿ ਮਿੱਟੜੀਮਿੱਟੀ ਰਲ ਮਿੱਟੀ ਹੋਵਣਾਮਿੱਟੀ ਨੇ ਮਿੱਟੜ ਪਾਵਣੀਮਿੱਟੀ ਨੇ ਮਿੱਟੀਏ ਰੋਵਣਾ ਦੋਧਾਰੀ ਆਰੀ ਪ੍ਰੇਮ…

ਵਿਸ਼ਵ ਸਿੱਖ ਸਾਹਿਤ ਅਕਾਦਮੀ ਪਾਇਲ ਦੀ ਮੀਟਿੰਗ ਹੋਈ

ਪਾਇਲ/ਮਲੌਦ,2 ਸਤੰਬਰ (ਹਰਪ੍ਰੀਤ ਸਿੰਘ ਸਿਹੌੜਾ/ਵਰਲਡ ਪੰਜਾਬੀ ਟਾਈਮਜ਼) ਪ੍ਰਸਿੱਧ ਸਾਹਿਤਕ ਸੰਸਥਾ ਵਿਸ਼ਵ ਸਿੱਖ ਸਾਹਿਤ ਅਕਾਦਮੀ ਪਾਇਲ ਦੀ ਮਹੀਨਾਵਾਰ ਮੀਟਿੰਗ ਗਿਆਨੀ ਦਿੱਤ ਸਿੰਘ ਯਾਦਗਾਰੀ ਖਾਲਸਾ ਲਾਇਬ੍ਰੇਰੀ ਨੇੜੇ ਸੈਕੰਡਰੀ ਸਕੂਲ ਪਾਇਲ ਵਿਖੇ ਅਕਾਦਮੀ…

ਡਾ. ਫ਼ਕੀਰ ਚੰਦ ਸ਼ੁਕਲਾ ਨੂੰ ਮਿਲਿਆ “ਇੰਜੀ. ਜੇ ਬੀ ਸਿੰਘ ਕੋਚਰ ਯਾਦਗਾਰੀ ਪੁਰਸਕਾਰ

ਲੁਧਿਆਣਾ 2 ਸਿਤੰਬਰ (ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਲੇਖਕ ਕਲਾਕਾਰ ਸੁਸਾਇਟੀ, ਲੁਧਿਆਣਾ ਵੱਲੋਂ ਸਥਾਨਕ ਪੰਜਾਬੀ ਭਵਨ ਦੇ ਰਾਣਾ ਦਲਜੀਤ ਸਿੰਘ ਸੈਮੀਨਾਰ ਹਾਲ ਵਿਖੇ ਕਰਵਾਏ ਗਏ ਸਮਾਗਮ ਅਤੇ ਕਵੀ ਦਰਬਾਰ…

105 ਜਨਮ ਦਿਨ ਮਨਾ ਕੇ ਖੋਜੀ ਵਿਦਵਾਨ ਲੇਖਕ ਈਸ਼ਰ ਸਿੰਘ ਸੋਬਤੀ ਲੁਧਿਆਣਾ ਵਿੱਚ ਸੁਰਗਵਾਸ

ਅੰਤਿਮ ਸੰਸਕਾਰ 2 ਸਤੰਬਰ ਨੂੰ ਮਾਡਲ ਟਾਊਨ ਐਕਸਟੈਨਸ਼ਨ ਸ਼ਮਸ਼ਾਨਘਾਟ ਵਿਖੇ ਸਵੇਰੇ 11.30 ਵਜੇ ਹੋਵੇਗਾ। ਲੁਧਿਆਣਾਃ 2 ਸਤੰਬਰ (ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਸਾਹਿਤ ਅਤੇ ਦੇਸ਼ ਵੰਡ ਸਬੰਧੀ ਇਤਿਹਾਸ ਦੇ ਗੂੜ੍ਹ ਗਿਆਤਾ…

ਮਾਨਸਿਕ/ਸਰੀਰਕ ਅਪਾਹਜ ਖਿਡਾਰੀਆਂ ਨੂੰ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਹਿੱਸਾ ਨਾ ਬਣਾਉਣ ਦੀ ਨਿਖੇਧੀ

ਇਸ ਸ਼੍ਰੇਣੀ ਨੂੰ ਨਜਰ ਅੰਦਾਜ ਕਰਨਾ ਸਿੱਧੀ ਸਿੱਧੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ: ਰੋਮੀ ਘੜਾਮਾਂ ਰੋਪੜ, 01 ਸਤੰਬਰ (ਪੱਤਰ ਪ੍ਰੇਰਕ/ਵਰਲਡ ਪੰਜਾਬੀ ਟਾਈਮਜ਼) ਪੰਜਾਬ ਸਰਕਾਰ ਵੱਲੋਂ ਖੇਡ ਸਭਿਆਚਾਰ ਨੂੰ ਪ੍ਰਫੁੱਲਿਤ ਕਰਨ ਹਿੱਤ…

ਨਵੇਂ ਫੌਜਦਾਰੀ ਕਾਨੂੰਨਾਂ ਵਿਰੁੱਧ ਕਨਵੈਂਸ਼ਨ

ਸੰਗਰੂਰ : 1ਸਤੰਬਰ (ਸਵਰਨਜੀਤ ਸਿੰਘ/ਵਰਲਡ ਪੰਜਾਬੀ ਟਾਈਮਜ਼) ਅਰੁੰਧਤੀ ਰਾਏ , ਪੋ੍ਫੈਸਰ ਸ਼ੇਖ ਸ਼ੌਕਰ ਹੁਸੈਨ ਖਿਲਾਫ ਯੂ ਏ ਪੀ ਏ ਅਧੀਨ ਕੇਸ ਚਲਾਉਣ ਦੀ ਮਨਜ਼ੂਰੀ ਦੇਣ ਅਤੇ ਤਿੰਨ ਨਵੇਂ ਫੌਜਦਾਰੀ ਕਾਨੂੰਨਾਂ…

ਚਾਈਨਾ ਡੋਰ ਦੀ ਵਿਕਰੀ ਅਤੇ ਵਰਤੋਂ ਕਰਨ ’ਤੇ ਲਾਈ ਗਈ ਪਾਬੰਦੀ : ਵਿਨੀਤ ਕੁਮਾਰ

ਕੋਟਕਪੂਰਾ, 1 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਚਾਈਨਾ ਡੋਰ ਦੀ ਵਿਕਰੀ ਅਤੇ ਵਰਤੋਂ ਉੱਪਰ ਪੂਰੇ ਪੰਜਾਬ ਵਿੱਚ ਪਾਬੰਦੀ…

ਅਧਿਆਪਕ ਦਿਵਸ ‘ਤੇ ਹੋਵੇਗਾ ਸਿੱਖਿਆ ਵਿਭਾਗ ਫਰੀਦਕੋਟ ਦਾ ਜ਼ਿਲ੍ਹਾ ਪੱਧਰੀ ਸਨਮਾਨ ਸਮਾਰੋਹ : ਚੇਅਰਮੈਨ ਅਰਸ਼ ਸੱਚਰ 

ਫਰੀਦਕੋਟ , 1 ਸਤੰਬਰ (ਵਰਲਡ ਪੰਜਾਬੀ ਟਾਈਮਜ਼) 5 ਸਤੰਬਰ ਅਧਿਆਪਕ ਦਿਵਸ ਮੌਕੇ ਜਿਲਾ ਫਰੀਦਕੋਟ ਦੇ ਸਮੁੱਚੇ ਸਿੱਖਿਆ ਵਿਭਾਗ ਵਿੱਚੋਂ ਤਕਰੀਬਨ 80 ਦੇ ਕਰੀਬ ਵੱਖ-ਵੱਖ ਪ੍ਰਾਪਤੀਆਂ ਵਾਲੇ ਅਧਿਆਪਕ ਸਾਹਿਬਾਨਾਂ ਨੂੰ ਸਿੱਖਿਆ ਵਿਭਾਗ…