ਪੱਤਰਕਾਰਾਂ ਨੇ ਵਾਤਾਵਰਣ ਦੀ ਸ਼ੁਧਤਾ ਲਈ ਵੱਖ ਵੱਖ ਕਿਸਮਾ ਦੇ ਲਾਏ 150 ਬੂਟੇ

ਵਾਤਾਵਰਣ ’ਚ ਵਿਗਾੜ ਕਾਰਨ ਫੈਲ ਰਹੀਆਂ ਹਨ ਭਿਆਨਕ ਬਿਮਾਰੀਆਂ : ਚਾਨਾ/ਬੈੜ ਕੋਟਕਪੂਰਾ, 26 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪੰਜਾਬ ਚੰਡੀਗੜ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਜੰਡੂ ਅਤੇ ਚੇਅਰਮੈਨ ਬਲਵਿੰਦਰ…

ਸਕੱਤਰੇਤ ਸਭਾ ਦੀ ਪੇਸ਼ਕਸ਼ : ‘ਕਾਵਿਕ ਲਕੀਰਾਂ’

ਚੰਡੀਗੜ੍ਹ ਦੀ ਪੰਜਾਬ ਸਕੱਤਰੇਤ ਸਾਹਿਤ ਸਭਾ (ਰਜਿ.) ਨੇ ਇਸ ਸਾਲ ਦੇ ਮੁੱਢਲੇ ਮਹੀਨਿਆਂ ਵਿੱਚ ਇੱਕ ਕਾਵਿ-ਕਿਤਾਬ ਪ੍ਰਸਤੁਤ ਕੀਤੀ ਹੈ - 'ਕਾਵਿਕ ਲਕੀਰਾਂ' (ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ; ਪੰਨੇ 150; ਮੁੱਲ 395/-)। ਪੰਜਾਬ…

ਕੈਂਸਰ ਵਿਰੁੱਧ ਜਾਗਰੂਕਤਾ ਮੁਹਿੰਮ ਚਲਾਉਣ ਵਾਲੇ ਪ੍ਰੋ. ਅਵਤਾਰ ਸਿੰਘ ਵਿਰਦੀ ਦਾ ਸਦੀਵੀ ਵਿਛੋੜਾ ਗਏ

ਸਰੀ, 26 ਜੁਲਾਈ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਕੈਂਸਰ ਵਿਰੁੱਧ ਜਾਗਰੂਕਤਾ ਮੁਹਿੰਮ ਚਲਾਉਣ ਵਾਲੇ ਅਤੇ ਜੀਟੀਪੀ ਮਾਰਵਲਸ ਕਾਲਜ ਸਰੀ ਦੇ ਡਾਇਰੈਕਟਰ ਪ੍ਰੋਫੈਸਰ ਅਵਤਾਰ ਸਿੰਘ-ਵਿਰਦੀ ਦਾ ਅੱਜ ਸਰੀ ਮੈਮੋਰੀਅਲ ਹਸਪਤਾਲ ਵਿਖੇ ਦੇਹਾਂਤ…

ਬਿਜਲੀ ਬੋਰਡ ਨੇ ਫਿਰ ਤੋਂ ਕੱਟਿਆ ਨਿਆਸਰਿਆਂ ਦੇ ਆਸਰੇ ਪ੍ਰਭ ਆਸਰਾ ਦਾ ਬਿਜਲੀ ਕੁਨੈਕਸ਼ਨ

ਕੁਰਾਲ਼ੀ, 25 ਜੁਲਾਈ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼) ਮਾਨਸਿਕ/ਸਰੀਰਕ ਅਪਾਹਜਾਂ ਜਾਂ ਹੋਰ ਕਾਰਨਾਂ ਕਰਕੇ ਲਾਚਾਰ, ਲਾਵਾਰਸ ਤੇ ਬੇਸਹਾਰਾ ਹੋਏ ਨਾਗਰਿਕਾਂ ਦੇ ਸਾਂਝੇ ਘਰ ਰੂਪੀ ਆਸ਼ਰਮ ਪ੍ਰਭ ਆਸਰਾ ਦਾ ਬਿਜਲੀ ਕੁਨੈਕਸ਼ਨ…

ਗੈਰ-ਕਾਨੂੰਨੀ ਪ੍ਰਵਾਸ ਨੂੰ ਰੋਕਣ ਲਈ ਪੰਜਾਬ ਅਪਣਾਏਗਾ ਕੇਰਲਾ ਮਾਡਲ: ਕੁਲਦੀਪ ਸਿੰਘ ਧਾਲੀਵਾਲ

ਚੰਡੀਗੜ 25 ਜੁਲਾਈ (ਵਰਲਡ ਪੰਜਾਬੀ ਟਾਈਮਜ਼) ਪੰਜਾਬ ਦੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਐਲਾਨ ਕੀਤਾ ਕਿ ਸੂਬਾ ਗੈਰ-ਕਾਨੂੰਨੀ ਪ੍ਰਵਾਸ ਨੂੰ ਰੋਕਣ ਦੇ ਨਾਲ-ਨਾਲ ਪ੍ਰਵਾਸੀ ਭਾਰਤੀਆਂ ਨੂੰ…

…..ਸਾਉਣ ਦਾ ਮਹੀਨਾ…..

ਆਇਆ ਸਾਉਣ ਦਾ ਮਹੀਨਾ।ਖ਼ੁਸ਼ੀਆਂ ਮਨਾਉਣ ਦਾ ਮਹੀਨਾ।ਮੱਠੀ ਮੱਠੀ ਭੂਰ ਵਿੱਚ,ਦਿਲ ਪਰਚਾਉਣ ਦਾ ਮਹੀਨਾ। ਜਿਹੜੇ ਪਾਸੇ ਵੇਖਾਂ ਘੁੰਮਕਾਰਾਂ ਪੈਂਦੀਆਂ।ਤ੍ਰਿੰਜਣਾਂ ਚ ਨੱਢੀਆਂ ਨਜ਼ਾਰੇ ਲੈਂਦੀਆਂ।ਇੱਕ ਦੂਜੀ ਨਾਲੋਂ ਵੱਧ ਨੇ ਹਸੀਨਾਂ,ਆਇਆ ਸਾਉਣ ਦਾ ਮਹੀਨਾ……………

ਸਰਪੰਚ ਤੋਂ ਡੀਸੀ ਤੱਕ’: ਸਾਬਕਾ ਆਈਏਐਸ ਅਧਿਕਾਰੀ ਦੀ ਆਤਮਕਥਾ ਦੀ ਡਵੀਜ਼ਨਲ ਕਮਿਸ਼ਨਰ ਦਲਜੀਤ ਸਿੰਘ ਮਾਂਗਟ ਵੱਲੋਂ ਘੁੰਡ ਚੁਕਾਈ

ਪਟਿਆਲਾ 25 ਜੁਲਾਈ (ਨਵਜੋਤ ਢੀਂਡਸਾਂ/ਵਰਲਡ ਪੰਜਾਬੀ ਟਾਈਮਜ਼) ਅੱਜ ਡਿਵੀਜ਼ਨਲ ਕਮਿਸ਼ਨਰ ਪਟਿਆਲਾ ਦਲਜੀਤ ਸਿੰਘ ਮਾਂਗਟ ਵੱਲੋਂ ਭਾਸ਼ਾ ਵਿਭਾਗ ਦੇ ਮੁੱਖ ਦਫ਼ਤਰ ਵਿਖੇ ਸਾਬਕਾ ਆਈਏਐਸ ਅਧਿਕਾਰੀ ਡਾ: ਹਰਕੇਸ਼ ਸਿੰਘ ਸਿੱਧੂ ਦੀ ਸਵੈ-ਜੀਵਨੀ…

ਪਟਿਆਲਾ ਦੀ ਗਾਇਨੀਕੋਲੋਜਿਸਟ ਨੇ ਨੀਦਰਲੈਂਡ ਵਿੱਚ ਆਯੋਜਿਤ ਈਐਸਆਰਈ ਦੀ ਸਾਲਾਨਾ ਮੀਟਿੰਗ ਵਿੱਚ ਆਈਵੀਐਫ ਬਾਰੇ ਖੋਜ ਪ੍ਰੋਜੈਕਟ ਪੇਸ਼ ਕੀਤਾ

ਪਟਿਆਲਾ 25 ਜੁਲਾਈ (ਨਵਜੋਤ ਢੀਂਡਸਾਂ/ ਵਰਲਡ ਪੰਜਾਬੀ ਟਾਈਮਜ਼) ਭਾਰਤੀ IVF ਮਾਹਿਰਾਂ ਦੀ ਨੁਮਾਇੰਦਗੀ ਕਰਦੇ ਹੋਏ, ਪਟਿਆਲਾ-ਅਧਾਰਤ ਗਾਇਨੀਕੋਲੋਜਿਸਟ ਡਾ. ਮੋਨਿਕਾ ਵਰਮਾ ਨੇ ਯੂਰੋਪੀਅਨ ਸੋਸਾਇਟੀ ਆਫ਼ ਹਿਊਮਨ ਰੀਪ੍ਰੋਡਕਸ਼ਨ ਐਂਡ ਐਂਬ੍ਰਾਇਓਲੋਜੀ (ਈਐਸਐਚਆਰਈ) ਦੀ…

ਸਰਕਾਰ ਨੇ ਰਾਸ਼ਟਰਪਤੀ ਭਵਨ ਦੇ ‘ਦਰਬਾਰ ਹਾਲ’ ਅਤੇ ‘ਅਸ਼ੋਕ ਹਾਲ’ ਦੇ ਨਾਂ ਬਦਲੇ

ਦਰਬਾਰ ਹਾਲ' ਅਤੇ 'ਅਸ਼ੋਕ ਹਾਲ' - ਦਾ ਨਾਮ ਕ੍ਰਮਵਾਰ 'ਗਣਤੰਤਰ ਮੰਡਪ' ਅਤੇ 'ਅਸ਼ੋਕ ਮੰਡਪ' ਹੋਣਗੇ ਨਵੀਂ ਦਿੱਲੀ 25 ਜੁਲਾਈ (ਵਰਲਡ ਪੰਜਾਬੀ ਟਾਈਮਜ਼) ਰਾਸ਼ਟਰਪਤੀ ਭਵਨ, ਭਾਰਤ ਦੇ ਰਾਸ਼ਟਰਪਤੀ ਦਾ ਦਫ਼ਤਰ ਅਤੇ…