“ਆਫ਼ਰੀਨ” ਵੱਲੋ ਵਿਸ਼ਾਲ ਸੰਗੀਤ ਪ੍ਰੋਗ੍ਰਾਮ ਇਸ਼ਮੀਤ ਅਕਾਡਮੀ ਵਿੱਚ 28 ਜੁਲਾਈ ਸ਼ਾਮ 6 ਵਜੇ ਸ਼ੁਹੂ ਹੋਵੇਗਾ- ਅਰੁਣ ਸ਼ਰਮਾ

ਲੁਧਿਆਣਾਃ 25 ਜੁਲਾਈ (ਵਰਲਡ ਪੰਜਾਬੀ ਟਾਈਮਜ਼) ਲੁਧਿਆਣਾ ਦੇ ਸੰਗੀਤ ਪ੍ਰੇਮੀਆਂ ਦੀ ਸੰਸਥਾ “ਆਫ਼ਰੀਨ” ਵੱਲੋ ਵਿਸ਼ਾਲ ਸੰਗੀਤ ਪ੍ਰੋਗ੍ਰਾਮ ਇਸ਼ਮੀਤ ਅਕਾਡਮੀ ਰਾਜਗੁਰੂ ਨਗਰ ਲੁਧਿਆਣਾ ਵਿਖੇ 28ਜੁਲਾਈ ਸ਼ਾਮ 6 ਵਜੇ ਸ਼ੁਰੂ ਹੋਵੇਗਾ।ਇਹ ਜਾਣਕਾਰੀ…

ਗ਼ਜ਼ਲ

ਦਿਲ ਵਿਚ ਕੋਈ ਥਾਂ ਹੁੰਦੀ ਏ।ਐਵੇਂ ਤਾਂ ਨਈਂ ਹਾਂ ਹੁੰਦੀ ਏ।ਬਾਪੂ ਦੇ ਪੈਰਾਂ ਵਿਚ ਜੰਨਤ,ਬੋਹੜ ਦੀ ਠੰਡੀ ਛਾਂ ਹੁੰਦੀ ਏ।ਲੋਅ ਹੀ ਲੋਅ ਹੈ ਜਿਸ ਦੇ ਅੰਦਰ,ਸੂਰਜ ਵਰਗੀ ਮਾਂ ਹੁੰਦੀ ਏ।ਜੋ…

ਗ਼ਜ਼ਲ

ਜਨਤਾ ਦੇ ਵਿੱਚ ਪਾ ਕੇ ਫੁੱਟ,ਨੇਤਾ ਰਹੇ ਨੇ ਉਸ ਨੂੰ ਲੁੱਟ।ਜਦ ਉਹ ਦੇਖਣ ਕੱਲਾ ਬੰਦਾ,ਚੋਰ ਨੇ ਉਸ ਨੂੰ ਲੈਂਦੇ ਲੁੱਟ।ਭਾਲੇਂ ਕਿਉਂ ਹੁਣ ਫਿਰ ਠੰਢੀ ਛਾਂ?ਰੁੱਖ ਜਦੋਂ ਤੂੰ ਦਿੱਤੇ ਪੁੱਟ।ਉਹ ਕੀ…

ਸਉਣ ਮਹੀਨਾ

ਸਉਣ ਮਹੀਨਾ ਦਿਨ ਤੀਆਂ ਦੇ,ਪਿੱਪਲੀਂ ਪੀਂਘਾਂ ਪਾਈਆਂ।'ਕੱਠੀਆਂ ਹੋ ਕੇ ਆਈਆਂ ਗਿੱਧੇ ਵਿੱਚ,ਨਣਦਾਂ ਤੇ ਭਰਜਾਈਆਂ। ਹਾਸਾ-ਠੱਠਾ ਕਰਦੀਆਂ ਮਿਲ ਕੇ,ਦਿੰਦੀਆਂ ਖ਼ੂਬ ਵਧਾਈਆਂ।ਖ਼ੁਸ਼ੀ ਵੱਸੇ ਇਹ ਨਗਰ-ਖੇੜਾ,ਜਿਸ ਵਿੱਛੜੀਆਂ ਆਣ ਮਿਲਾਈਆਂ। ਰੰਗ-ਬਰੰਗੇ ਘੱਗਰੇ ਪਾਏ,ਦੇਵੇ ਰੂਪ…

ਅਲੋਪ ਹੋ ਰਹੀਆਂ ਵਿਰਾਸਤੀ ਖੇਡਾਂ ਨੂੰ ਖੇਡ ਕੇ ਬੱਚਿਆਂ ਨੇ ਮਨਾਇਆ ਖੇਡ-ਦਿਵਸ

ਕੋਟਕਪੂਰਾ, 25 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਥਾਨਕ ਦਸਮੇਸ਼ ਪਬਲਿਕ ਸਕੂਲ ਦੇ ਬੱਚੇ ਜਿੱਥੇ ਪੜਾਈ ਵਿੱਚ ਆਪਣਾ ਸਿਰਮੌਰ ਸਥਾਨ ਰੱਖਦੇ ਹਨ, ਉੱਥੇ ਉਹ ਖੇਡਾਂ ਦੇ ਖੇਤਰ ਵਿੱਚ ਵੀ ਪਿੱਛੇ ਨਹੀਂ।…

ਸਿੱਖ/ਪੰਥਕ ਸੰਸਥਾਵਾਂ ਦੀ ਅਣਵੇਖੀ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਸੰਕਟ ਗਹਿਰਾ

Ê ਪੰਥਕ ਸੋਚ ਤੇ ਗੁਰਮਤਿ ਦੇ ਧਾਰਨੀ ਸਿੱਖਾਂ ਨੂੰ ਸਿੱਖ/ਪੰਥਕ ਸੰਸਥਾਵਾਂ ਦੀ ਕਾਰਗੁਜ਼ਾਰੀ ਵਿੱਚ ਆਏ ਨਿਘਾਰ ਬਾਰੇ ਸੰਗਠਤ ਹੋ ਕੇ ਉਪਰਾਲੇ ਕਰਨੇ ਚਾਹੀਦੇ ਹਨ। ਸਿਆਸੀ ਜ਼ੁਲਮ ਦੇ ਵਿਰੁੱਧ ਆਵਾਜ਼ ਬਲੰਦ…

ਆਂਗਣਵਾੜੀ ਵਰਕਰਾਂ ਤੇ ਹੈਲਪਰਾਂ 25 ਜੁਲਾਈ ਨੂੰ ਡਿਪਟੀ ਕਮਿਸ਼ਨਰ ਰਾਹੀਂ ਕੇਂਦਰੀ ਮੰਤਰੀ ਨੂੰ ਭੇਜਣਗੀਆਂ ਮੰਗ ਪੱਤਰ 

- ਮਾਮਲਾ ਆਂਗਣਵਾੜੀ ਸੈਂਟਰਾਂ ਵਿੱਚ ਪ੍ਰਾਈਵੇਟ ਕੰਪਨੀਆਂ ਰਾਹੀਂ ਭੇਜੇ ਜਾ ਰਹੇ ਘਟੀਆ ਕੁਆਲਿਟੀ ਦੇ ਰਾਸ਼ਨ ਦਾ - ਸਿਹਤ ਸਹੂਲਤਾਂ ਦੀ ਦੁਹਾਈ ਦੇਣ ਵਾਲੀ ਪੰਜਾਬਸਰਕਾਰ ਦਾ ਚਿਹਰਾ ਹੋਇਆ ਨੰਗਾ    …

ਸਲਾਮ ਲੇਲੀਆ ਵਨੀਕ ਅਤੇ ਸੇਬੇਸੇਟਿਓ ਸਾਲ ਗਾਡੋ – 18 ਸਾਲਾਂ ਚ 2 ਮਿਲੀਅਨ ਰੁੱਖ ਲਗਾਏ

ਬ੍ਰਾਜ਼ੀਲ ਵਿੱਚ, ਇਸ ਜੋੜੇ ਨੇ 18 ਸਾਲਾਂ ਵਿੱਚ 2 ਮਿਲੀਅਨ ਰੁੱਖ ਲਗਾਏ, 172 ਪੰਛੀਆਂ ਦੀਆਂ ਕਿਸਮਾਂ, 33 ਥਣਧਾਰੀ, 15 ਉਭੀਵੀਆਂ, 15 ਸਰੀਪ ਅਤੇ 293 ਪੌਦਿਆਂ ਦੀਆਂ ਕਿਸਮਾਂ ਨੂੰ ਵਾਪਸ ਲਿਆਇਆ…

ਪੰਜਾਬੀ ਗ਼ਜ਼ਲ

ਹਾਕਮ ਦੇ ਭਰਵਾਸੇ ਰਹਿ ਗਏਤਾਹੀਓਂ ਖ਼ਾਲੀ ਕਾਸੇ ਰਹਿ ਗਏ ਖਾਸਾਂ ਦੇ ਨੇਂ ਗੁੜ ਵਿੱਚ ਰੰਬੇਆਮਾਂ ਕਾਣ ਦਿਲਾਸੇ ਰਹਿ ਗਏ ਉਹਦੀਆਂ ਰੱਤੀਆਂ ਬਣੀਆਂ ਤੋਲ਼ੇਸਾਡੇ ਤੋਲ਼ੇ ਮਾਸ਼ੇ ਰਹਿ ਗਏ ਇਸ਼ਕ਼ ਹਕੀਕੀ ਔਖਾ…