,,,ਕਾਲੀਆਂ ਘਟਾਵਾਂ,,,,

ਕਾਲੀਆਂ ਘਟਾਵਾਂ ਗਈਆਂਛਾਅ ਬੱਚਿਓ,ਸਾਉਣ ਦਾ ਮਹੀਨਾ ਗਿਆਆ ਬੱਚਿਓ ।ਹਰ ਪਾਸੇ ਵੇਖੋ ਹਰਿਆਲੀਛਾਈ ਆ,ਹੁੰਦੀ ਜਿਵੇਂ ਹਰੀ ਚਾਦਰਵਿਛਾਈ ਆ।ਕੁਦਰਤ ਰਹੀ ਨਸ਼ਿਆਬੱਚਿਓ,ਕਾਲੀਆਂ ਘਟਾਵਾਂ,,,,,,,,,,,ਮੋਰ ਕਿਵੇਂ ਬਾਗਾ ਵਿੱਚ ਪੈਹਲਾਂਪਾਉਂਦੇ ਨੇ,ਰੁੱਖਾਂ ਉੱਤੇ ਬੈਠ ਪੰਛੀ ਗੀਤਗਾਉਂਦੇ ਨੇ।ਮਿੱਠੀ…

| ਸਾਵਣ ਚੜ੍ਹਿਆ ||

ਹਾੜ ਤੋਂ ਬਾਦ ਆ ਹੁਣ ਸਾਵਣ ਚੜ੍ਹਿਆ,ਤਿਉਹਾਰ ਤੀਆਂ ਦਾ ਮਹੀਨਾ ਚੜ੍ਹਿਆ॥ ਮੌਸਮ ਏ ਮਿਜਾਜ਼ ਹੈ ਸੁਹਾਵਣਾ ਬਣਿਆ,ਤੀਆਂ ਮਨਾਉਣ ਦਾ ਸਹੀ ਸਮਾਂ ਬਣਿਆ।। ਹਰ ਇੱਕ ਮੁਟਿਆਰ ਦਾ ਚਿਹਰਾ ਖਿੜ੍ਹਿਆ,ਸਤਰੰਗੀ ਪੀਂਘ ਦਾ…

ਸਰਕਾਰੀ ਹਾਈ ਸਕੂਲ ਢਾਬ ਗੁਰੂ ਕੀ ’ਚ ਕੈਰੀਅਰ ਗਾਈਡੈਂਸ ਸਬੰਧੀ ਕਰਵਇਆ ਸੈਮੀਨਾਰ

ਅਨੇਕਾਂ ਵਿਦਿਆਰਥੀ ਸਰਕਾਰੀ ਤੇ ਅਰਧ-ਸਰਕਾਰੀ ਨੌਕਰੀਆਂ ’ਤੇ ਨਿਭਾਅ ਰਹੇ ਹਨ ਸੇਵਾਵਾਂ : ਜਤਿੰਦਰ ਕੁਮਾਰ ਕੋਟਕਪੂਰਾ, 24 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਥਾਨਕ ਮੋਗਾ ਰੋਡ ’ਤੇ ਸਥਿੱਤ ਕੈਲ-ਸੀ ਕੰਪਿਊਟਰ ਐਜ਼ੂਕੇਸ਼ਨ ਸੈਂਟਰ…

ਰਿਸ਼ੀ ਮਾਡਲ ਸਕੂਲ ’ਚ ਵਿਦਿਆਰਥੀ ਪ੍ਰੀਸ਼ਦ ਦੀ ਹੋਈ ਚੋਣ : ਚੇਅਰਪਰਸਨ ਸ਼ਿੰਦਰਪਾਲ ਕੌਰ

ਕੋਟਕਪੂਰਾ, 24 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਰਿਸ਼ੀ ਮਾਡਲ ਸਕੂਲ ਪੰਜਗਰਾੲੀਂ ਕਲਾਂ ਵਿੱਚ ਵਿਦਿਆਰਥੀਆਂ ਅੰਦਰ ਲੀਡਰਸ਼ਿਪ ਅਤੇ ਸਮਾਜਸੇਵਾ ਗੁਣਾਂ ਨੂੰ ਵਿਕਸਿਤ ਕਰਨ ਦੇ ਉਦੇਸ਼ ਨਾਲ਼ ਚੇਅਰਪਰਸਨ ਸ਼ਿੰਦਰਪਾਲ ਕੌਰ ਚਹਿਲ ਅਤੇ…

ਕੇਂਦਰੀ ਬਜਟ ਨੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਅੱਖੋਂ ਪਰੋਖੇ ਕੀਤਾ : ਹਰਗੋਬਿੰਦ ਕੌਰ

ਕੋਟਕਪੂਰਾ, 24 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਕੇਂਦਰ ਸਰਕਾਰ ਵਲੋਂ ਅੱਜ ਬਜਟ ਪੇਸ਼ ਕਰਨ ਲੱਗਿਆਂ ਦੇਸ਼ ਭਰ ਦੀਆਂ 28 ਲੱਖ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਅੱਖੋਂ-ਪਰੋਖੇ ਕਰਕੇ ਮਤਰੇਈ ਮਾਂ ਵਾਲਾ…

ਦਸਮੇਸ਼ ਸਕੂਲ ਹਰੀ ਨੌ ਵਿੱਚ ਮਨਾਇਆ ਗਿਆ ‘ਵਣ ਮਹਾਉਤਸਵ’

ਸਪੀਕਰ ਕੁਲਤਾਰ ਸਿੰਘ ਸੰਧਵਾਂ ਬੂਟੇ ਲਾ ਕੇ ਵਾਤਾਵਰਣ ਨੂੰ ਬਚਾਉਣ ਦਾ ਦਿੱਤਾ ਸੁਨੇਹਾ ਕੋਟਕਪੂਰਾ, 24 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਵਾਤਾਵਰਨ ਦੀ ਸੰਭਾਲ ਪ੍ਰਤੀ ਜਾਗਰੂਕ ਕਰਨ ਲਈ ਦਸਮੇਸ਼ ਮਿਸ਼ਨ ਸੀਨੀਅਰ…

ਪੀਕਰ ਸੰਧਵਾਂ ਨੇ ਕੇਂਦਰੀ ਬਜਟ ਨੂੰ ਖੇਤੀਬਾੜੀ ਅਤੇ ਪੰਜਾਬ ਪ੍ਰਤੀ ਨਿਰਾਸ਼ਾਜਨਕ ਦੱਸਿਆ

ਕੋਟਕਪੂਰਾ, 24 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮੰਗਲਵਾਰ ਨੂੰ ਕੇਂਦਰੀ ਬਜਟ ਨੂੰ ਸਮਾਜ ਦੇ ਸਾਰੇ ਵਰਗਾਂ ਲਈ ਵੱਡੀ ਨਿਰਾਸ਼ਾ ਕਰਾਰ ਦਿੰਦਿਆਂ ਕਿਹਾ…

ਏਮਜ ਅਤੇ ਬਾਬਾ ਫਰੀਦ ਯੂਨੀਵਰਸਿਟੀ ਵਿਚਾਲੇ ਖੋਜ ਕਾਰਜਾਂ ਬਾਰੇ ਸਮਝੌਤਾ

ਬਾਬਾ ਫਰੀਦ ਯੂਨੀਵਰਸਿਟੀ ਅਤੇ ਏਮਜ਼ ਨੇ ਪੰਜਾਬ ’ਚ ਸਿਹਤ ਸੰਭਾਲ ਈਕੋਸਿਸਟਮ ਨੂੰ ਵਧਾਉਣ ਲਈ ਹੱਥ ਮਿਲਾਇਆ ਇਤਿਹਾਸਿਕ ਕਦਮ ਲਈ ਦੋਵਾਂ ਸੰਸਥਾਵਾਂ ਦੇ ਮੁਖੀਆਂ ਦੀ ਦੂਰਅੰਦੇਸ਼ੀ ਦੀ ਸ਼ਲਾਘਾ ਫਰੀਦਕੋਟ , 24…

ਬੋਲੀਆਂ

ਆਪ ਸੜੇਂਗਾ,ਹੋਰਾਂ ਨੂੰ ਵੀ ਸਾੜੇਂਗਾ,ਦਿਲ 'ਚ ਨਫਰਤ ਦੀ ਅੱਗ ਬਾਲ ਕੇ।ਮੁੰਡੇ, ਕੁੜੀਆਂ ਬਦੇਸ਼ਾਂ ਨੂੰ ਤੁਰੀ ਜਾਂਦੇ,ਹਾਕਮ ਦੇ ਕੰਨ ਤੇ ਰਤਾ ਨਾ ਜੂੰ ਸਰਕੇ।ਘਰ ਬਣਾਉਣ ਬਾਰੇ ਕਿੱਦਾਂ ਕੋਈ ਸੋਚੇ,ਰੇਤੇ ਦਾ ਭਾਅ…

ਮੈਂ ਨਈ ਆਉਣਾ ਅੱਧੀ ਰਾਤ ਨੂੰ

ਅੱਗ ਲੱਗੇ ਤੇਰੀ ਬਰਸਾਤ ਨੂੰ।ਮੈਂ ਨਈ ਆਉਣਾ ਅੱਧੀ ਰਾਤ ਨੂੰ।ਵੇਖਾਂਗੀ ਲਾ ਕੇ ਅੰਦਾਜ਼ੇ।ਆ ਜਾਊਂ ਫਿਰ ਢੋਹ ਕੇ ਦਰਵਾਜ਼ੇ।ਚੜ ਜਾਊ ਸੂਰਜ ਪ੍ਰਭਾਤ ਨੂੰ।ਮੈਂ ਨਈ ਆਉਣਾ ਅੱਧੀ ਰਾਤ ਨੂੰ।ਮੌਸਮ ਵੀ ਅੱਜ ਦਿਲਜਾਨੀਆਂ।ਕਰਦਾ…