ਫਿਲਮ ਇੰਡਸਟਰੀ ਵਿੱਚ ਵੱਖਰਾ ਮੁਕਾਮ ਹਾਸਲ ਕੀਤਾ :- ਐਕਸ਼ਨ ਡਾਇਰੈਕਟਰ ਤੇ ਫਾਈਟ ਮਾਸਟਰ ਮੋਹਨ ਬੱਗੜ ਨੇ ।

    ਬਾਲੀਵੁੱਡ ਫਿਲਮ ਇੰਡਸਟਰੀ ਬਹੁਤ ਵੱਡੀ ਫਿਲਮ ਇੰਡਸਟਰੀ ਹੈ । ਜਿੱਥੇ ਵੱਖ ਵੱਖ ਸੂਬਿਆਂ ਅਤੇ ਦੇਸ਼ਾਂ-ਵਿਦੇਸ਼ਾਂ ਚੋ' ਆ ਕੇ ਕਈ ਅਦਾਕਾਰਾਂ , ਗਾਇਕਾਂ , ਸੰਗੀਤਕਾਰਾਂ , ਡਾਇਰੈਕਟਰਾਂ , ਐਕਸ਼ਨ…

ਪਾਤਰ-ਪ੍ਰਧਾਨ ਕਹਾਣੀਆਂ : ‘ਦੋ ਗਿੱਠ ਜ਼ਮੀਨ’ 

   ਕਰਮਜੀਤ ਸਕਰੁੱਲਾਂਪੁਰੀ (ਜਨਮ 1974) ਇੱਕ ਸਕੂਲ ਅਧਿਆਪਕ ਹੈ। ਬੀਏ. ਬੀਐੱਡ.ਕਰਕੇ ਉਹ 2002 ਤੋਂ ਸਰਕਾਰੀ ਪ੍ਰਾ.ਸਕੂਲ, ਮੁੰਡੀਆਂ, ਮੋਰਿੰਡਾ (ਰੋਪੜ) ਵਿਖੇ ਹੈੱਡਟੀਚਰ ਵਜੋਂ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਪੰਜਾਬੀ ਦੀਆਂ ਵਿਭਿੰਨ…

ਇਮੀਗਰੇਸ਼ਨ ਮੰਤਰੀ ਮਾਰਕ ਮਿਲਰ ਵੱਲੋਂ ਪਿਕਸ ਸੁਸਾਇਟੀ ਸਰੀ ਦਾ ਦੌਰਾ

ਮੰਤਰੀ ਨੇ ਨਵੇਂ ਆਏ ਲੋਕਾਂ ਲਈ ਸਹਿਯੋਗੀ ਕਾਰਜ ਨੂੰ ਉਤਸ਼ਾਹਿਤ ਕਰਨ 'ਤੇ ਜ਼ੋਰ ਦਿੱਤਾ ਸਰੀ, 24 ਜੁਲਾਈ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਕੈਨੇਡਾ ਦੇ ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਸਿਟੀਜ਼ਨਸ਼ਿਪ ਮੰਤਰੀ ਮਾਰਕ ਮਿਲਰ…

ਤਰਕਸ਼ੀਲ ਸੁਸਾਇਟੀ ਸਰੀ ਵੱਲੋਂ ਅੰਧ-ਵਿਸ਼ਵਾਸਾਂ ਵਿਰੁੱਧ ਪ੍ਰਚਾਰ ਮੁਹਿੰਮ ਤੇਜ਼ ਦਾ ਫੈਸਲਾ

ਸਰੀ, 24 ਜੁਲਾਈ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਤਰਕਸ਼ੀਲ ਸੁਸਾਇਟੀ ਸਰੀ ਯੂਨਿਟ ਦੀ ਮੀਟਿੰਗ ਪ੍ਰੋਗਰੈਸਿਵ ਕਲਚਰਲ ਸੈਂਟਰ ਵਿਖੇ ਬਾਈ ਅਵਤਾਰ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ…

ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਅਤੇ ਪੰਜਾਬ ਸਾਹਿਤ ਅਕਾਦਮੀ ਵੱਲੋਂ ਸ਼ਿਵ ਕੁਮਾਰ ਬਟਾਲਵੀ ਨੂੰ ਸਮਰਪਿਤ ਕਾਵਿ ਮਿਲਣੀ

ਸਰੀ, 24 ਜੁਲਾਈ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਅਤੇ ਪੰਜਾਬ ਸਾਹਿਤ ਅਕਾਦਮੀ ਵੱਲੋਂ ਬੀਤੇ ਦਿਨੀਂ ਸ਼ਿਵ ਕੁਮਾਰ ਬਟਾਲਵੀ ਨੂੰ ਸਮਰਪਿਤ 'ਕਾਵਿ ਮਿਲਣੀ' ਆਨਲਾਈਲ ਪ੍ਰੋਗਰਾਮ ਕਰਵਾਇਆ ਗਿਆ। ਪ੍ਰਬੰਧਕ ਰਮਿੰਦਰ…

ਆਰਟ ਗਲੈਕਸੀ ਅੰਮ੍ਰਿਤਸਰ ਵੱਲੋਂ ਗੋਰਮਿੰਟ ਐਲੀਮੈਂਟਰੀ ਸਮਾਰਟ ਸਕੂਲ ਗੋਹਲਵੜ ਵਿਖੇ ਕਰਵਾਏ ਗਏ ਮੁਕਾਬਲੇ

ਅੰਮ੍ਰਿਤਸਰ 24 ਜੁਲਾਈ (ਵਰਲਡ ਪੰਜਾਬੀ ਟਾਈਮਜ਼) ਆਰਟ ਗਲੈਕਸੀ ਮੰਚ ਦੀ ਪ੍ਰਬੰਧਕੀ ਕਮੇਟੀ ਵੱਲੋਂ ਗੋਰਮਿੰਟ ਐਲੀਮੈਂਟਰੀ* *ਸਮਾਰਟ ਸਕੂਲ ਗੋਹਲਵੜ,ਅੰਮ੍ਰਿਤਸਰ ਵਿਖੇ ਵਾਤਾਵਰਨ ਸੰਭਾਲ ਸਬੰਧੀ ਕਵਿਤਾ ਉਚਾਰਨ,ਪੋਸਟਰ ਮੇਕਿੰਗ ਅਤੇ ਲੋਕ ਨਾਚ ਮੁਕਾਬਲੇ ਸਕੂਲ…

ਵਿਧਾਇਕ ਸੇਖੋਂ ਨੇ ਪੀ.ਐੱਚ.ਸੀ. ਜੰਡ ਸਾਹਿਬ ਵਿਖੇ ਬਲਾਕ ਪਬਲਿਕ ਹੈੱਲਥ ਯੂਨਿਟ ਦਾ ਕੰਮ ਸ਼ੁਰੂ ਕਰਵਾਇਆ

ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ’ਚ ਕੋਈ ਕਸਰ ਨਹੀਂ ਛੱਡੀ ਜਾਵੇਗੀ : ਸੇਖੋਂ ਫਰੀਦਕੋਟ, 23 ਜੁਲਾਈ (ਵਰਲਡ ਪੰਜਾਬੀ ਟਾਈਮਜ਼) ਪੰਜਾਬ ਸਰਕਾਰ ਦਾ ਮੁੱਖ ਮਕਸਦ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ…

ਪ੍ਰੋ. (ਡਾ.) ਰਾਜੀਵ ਸੂਦ ਵੀ.ਸੀ. ‘ਸਭ ਤੋਂ ਪ੍ਰਭਾਵਸ਼ਾਲੀ ਵਾਈਸ ਚਾਂਸਲਰ’ ਵਜੋਂ ਸਨਮਾਨਿਤ

ਫਰੀਦਕੋਟ, 23 ਜੁਲਾਈ (ਵਰਲਡ ਪੰਜਾਬੀ ਟਾਈਮਜ਼) ਪ੍ਰੋ. (ਡਾ.) ਰਾਜੀਵ ਸੂਦ, ਵਾਇਸ ਚਾਂਸਲਰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਂਲਥ ਸਾਇੰਸਿਜ ਫਰੀਦਕੋਟ ਨੂੰ 13ਵੀਂ ਵਰਲਡ ਐਜੂਕੇਸ਼ਨ ਕਾਂਗਰਸ ਅਤੇ ਗਲੋਬਲ ਅਵਾਰਡਾਸ ਵਿੱਚ ‘ਸਭ ਤੋਂ…

23 ਜੁਲਾਈ ਜਨਮ ਦਿਨ ਤੇ ਰਾਵੀ ਦਰਿਆ ਦਾ ਲਾਡਲਾ ਸਪੁੱਤਰ ਸ਼ਿਵ ਕੁਮਾਰ ਬਟਾਲਵੀ

ਸ਼ਿਵ ਕੁਮਾਰ ਬਟਾਲਵੀ ਪੰਜਾਬੀ ਸ਼ਾਇਰੀ ਦਾ ਉਹ ਉੱਚ ਦੁਮਾਲੜਾ ਨਿਸ਼ਾਨ ਹੈ ਜਿਸ ਨੇ ਬਹੁਤ ਥੋੜ੍ਹੇ ਵਰ੍ਹਿਆਂ ਵਿਚ ਜ਼ਿੰਦਗੀ ਅਤੇ ਸਾਹਿਤ ਵਿਚ ਉਹ ਕੁਝ ਕਰ ਵਿਖਾਇਆ ਜੋ ਵਿਰਲਿਆਂ ਨੂੰ ਨਸੀਬ ਹੁੰਦਾ…