ਕਲਮਾਂ ਦਾ ਕਾਫ਼ਲਾ ਸਾਹਿਤਕ ਮੰਚ ਵੱਲੋਂ ਮਹੀਨਾਵਾਰ ਆਨ ਲਾਈਨ ਕਵੀ ਦਰਬਾਰ ਕਰਵਾਇਆ ਗਿਆ।

     ਅੰਤਰ ਰਾਸ਼ਟਰੀ ਫੇਸਬੁੱਕ ਮੰਚ ਕਲਮਾਂ ਦਾ ਕਾਫ਼ਲਾ ਦੇ ਪ੍ਰਬੰਧਕ ਮੈਡਮ ਗੁਰਜੀਤ ਕੌਰ ਅਜਨਾਲਾ ਜੀ ਦੇ ਸਹਿਯੋਗ ਨਾਲ਼ ਮਹੀਨੇ ਦੇ ਹਰ ਪਹਿਲੇ ਸੋਮਵਾਰ ਨੂੰ ਹੋਣ ਵਾਲ਼ਾ ਮਹੀਨੇਵਾਰ ਆਨ ਲਾਈਨ…

ਵਸਦਾ ਰਹੁ ਅਜਾਦ ਕੈਨੇਡਾ

ਪੰਦਰਾਂ ਕੁ ਸਾਲ ਪਹਿਲਾਂ ਮੈਂ ਪਹਿਲੀ ਜੁਲਾਈ ਨੂੰ ਕੈਨੇਡਾ ਵਿੱਚ ਸੀ। ਉਸ ਦਿਨ ਪਹਿਲੀ ਜੁਲਾਈ ਸੀ “ਕੈਨੇਡਾ ਦਿਵਸ “ ਵਾਲੀ। ਪਿਆਰਾ ਵੀਰ ਸੁੱਖ ਧਾਲੀਵਾਲ ਤੇ ਬਾਕੀ ਮੇਰਾ ਲੇਖਕ ਮਿੱਤਰ ਦਾਇਰਾ…

                           ਗ਼ਜ਼ਲ

ਸਾਰੇ ਫ਼ਰਜ਼ ਅਦਾ ਕੀਤੇ ਨੇ ਰੱਜ-ਰੱਜ ਮੌਜ ਮਨਾਈ। ਛਾਵਾਂ ਨੂੰ ਗਲ੍ਹਵਕੜੀ ਲੈ ਕੇ ਹਰ ਇਕ ਧੁੱਪ ਹੰਢਾਈ।                                                 ਫਿਰ ਵੀ ਆਪਾਂ ਦੁਨੀਆਂ ਵਾਲੇ ਸਾਰੇ ਰਾਗ ਵਜਾਏ,                                                 ਬੇਸ਼ਕ ਸਾਡੇ ਹਿੱਸੇ…

ਗੁਜ਼ਾਰਿਸ਼ ਹੇ ਰੱਬਾ !

ਗੁਜ਼ਾਰਿਸ਼ ਹੈ ਇਕਕਦੀ ਵੀ ਕਿਸੇ ਨੂੰਅੱਧੇ ਅਧੂਰੇ ਰਿਸ਼ਤੇ ਨਾ ਦਈਂਬਹੁਤ ਦੁੱਖ ਦਿੰਦੇ ਨੇਇਹ ਅੱਧੇ ਅਧੂਰੇ ਰਿਸ਼ਤੇਇਨਸਾਨ ਨਾ ਜਿਊਂਦਿਆਂ ਵਿੱਚਤੇ ਨਾਹੀ ਮਰਿਆਂ ਵਿਚ ਹੁੰਦਾ ਹੈਜ਼ਬਰਦਸਤੀ ਦਾ ਹੱਸਣਾਖਾਣਾ , ਪੀਣਾ , ਰੋਣਾਤੇ…

ਦਬੜ੍ਹੀਖਾਨਾ ਵਿੱਚ ਲੱਗੇਗਾ ਵਰਲਡ ਕੈਂਸਰ ਕੇਅਰ ਵੱਲੋਂ ਕੈਂਸਰ ਜਾਂਚ ਕੈਂਪ

ਕੋਟਕਪੂਰਾ, 2 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਮੁੱਚੀ ਦੁਨੀਆਂ ਵਿੱਚ ਭਿਆਨਕ ਬਿਮਾਰੀ ਦੇ ਰੂਪ ਵਿੱਚ ਅੱਗੇ ਵਧ ਰਹੀ ਕੈਂਸਰ ਵਰਗੀ ਖ਼ਤਰਨਾਕ ਬਿਮਾਰੀ ਨੂੰ ਠੱਲ੍ਹ ਪਾਉਣ ਲਈ 'ਕੁਲਵੰਤ ਸਿੰਘ ਧਾਲੀਵਾਲ '…

ਸਾਬਕਾ ਸੈਨਿਕ ਵੈਲਫੇ਼ਅਰ ਯੂਨੀਅਨ ਇਕਾਈ ਹਰੀ ਨੌ ਦੀ ਹੋਈ ਮਹੀਨਾਵਾਰੀ ਮੀਟਿੰਗ

ਪਿੰਡ ਵਿੱਚ ਵੱਧ ਰਹੇ ਨਸ਼ਿਆਂ ਦੇ ਰੁਝਾਣ ਨੂੰ ਰੋਕਣ ਬਾਰੇ ਕੀਤਾ ਗਿਆ ਵਿਚਾਰ ਵਟਾਂਦਰਾ ਕੋਟਕਪੂਰਾ, 2 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਨੇੜਲੇ ਪਿੰਡ ਹਰੀ ਨੌ ਵਿਖੇ ਸਾਬਕਾ ਸੈਨਿਕ ਵੈਲਫ਼ੇਅਰ ਯੂਨੀਅਨ…

ਨਗਰ ਕੌਂਸਲ ਅਤੇ ਪੁਲਿਸ ਪ੍ਰਸ਼ਾਸ਼ਨ ਦੀ ਲਾਪ੍ਰਵਾਹੀ ਦਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹੈ ਖਮਿਆਜਾ!

ਨਜਾਇਜ ਕਬਜਿਆਂ ਕਾਰਨ ਵਾਹਨ ਚਾਲਕ ਤੇ ਰਾਹਗੀਰ ਪ੍ਰੇਸ਼ਾਨ, ਪ੍ਰਸ਼ਾਸ਼ਨ ਚੁੱਪ ਕੋਟਕਪੂਰਾ, 2 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਨਗਰ ਕੌਂਸਲ, ਟੈ੍ਰਫਿਕ ਪੁਲਿਸ ਅਤੇ ਪੁਲਿਸ ਪ੍ਰਸ਼ਾਸ਼ਨ ਦੀ ਲਾਪ੍ਰਵਾਹੀ ਦਾ ਵਾਹਨ ਚਾਲਕਾਂ, ਰਾਹਗੀਰਾਂ…

ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਨੇ ਦੇਸ਼ ਭਗਤ ਅਤੇ ਜੁਝਾਰੂ ਕਵੀ ਮੁਨਸ਼ਾ ਸਿੰਘ ਦੁਖੀ ਦਾ ਜਨਮ ਦਿਨ ਮਨਾਇਆ

ਸਰੀ, 2 ਜੁਲਾਈ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵੱਲੋਂ ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਖੇ ਮਹਾਨ ਦੇਸ਼ ਭਗਤ ਅਤੇ ਕਵੀ ਮੁਨਸ਼ਾ ਸਿੰਘ ਦੁਖੀ ਦਾ ਜਨਮ ਦਿਹਾੜਾ ਮਨਾਇਆ ਗਿਆ। ਇਸ ਮੌਕੇ…

ਪਿੰਡ ਬਾਂਡੀ ਵਿਖੇ ਕੇ.ਵੀ.ਕੇ. ਵੱਲੋਂ ਨਰਮੇ ਵਿੱਚ ਸਰਵਪੱਖੀ ਕੀਟ ਅਤੇ ਰੋਗ ਪ੍ਰਬੰਧਨ’ ਵਿਸ਼ੇ ‘ਤੇ ਜਾਗਰੁਕਤਾ ਕੈਂਪ ਆਯੋਜਿਤ

ਬਠਿੰਡਾ, 2 ਜੁਲਾਈ:(ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼) ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੁਆਰਾ ਨਰਮੇਂ ਦੀ ਫ਼ਸਲ ਦੀ ਪੈਦਾਵਾਰ ਵਧਾਉਣ ਸੰਬੰਧੀ ਚਲਾਈ ਜਾ ਰਹੀ ਮੁਹਿੰਮ ਤਹਿਤ ਡਾਇਰੈਕਟਰ ਪਸਾਰ ਸਿੱਖਿਆ, ਡਾ. ਮੱਖਣ ਸਿੰਘ ਭੁੱਲਰ…

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋ. ਜ਼ਿਲਾ ਫਰੀਦਕੋਟ ਦੇ ਡਾਕਟਰਾਂ ਨੇ ਮੇਲਾ ਖੂਨ ਦਾਨੀਆਂ ਦੇ ਕੈਂਪ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਇਆ 

ਫਰੀਦਕੋਟ, 2 ਜੁਲਾਈ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼) ਪੀਬੀਜੀ ਵੈੱਲਫੇਅਰ ਕਲੱਬ ਵੱਲੋਂ ਕਰਵਾਏ ਗਏ ਮੇਲਾ ਖੂਨ ਦਾਨੀਆਂ ਦੇ ਕੈਂਪ ਵਿੱਚ ਮੈਡੀਕਲ ਪ੍ਰੈਕਟੀਸ਼ਨਰਜ਼ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਡਾ.ਅਮਰਿਤਵੀਰ ਸਿੰਘ ਸਿੱਧੂ, ਜ਼ਿਲ੍ਹਾ…