ਜ਼ਿਲਾ ਭਾਸ਼ਾ ਦਫ਼ਤਰ ਵੱਲੋਂ ਪਦਮਸ਼੍ਰੀ ਸੁਰਜੀਤ ਪਾਤਰ ਦੀ ਯਾਦ ’ਚ ਕਰਵਾਇਆ ਗਿਆ ਕਵੀ ਦਰਬਾਰ ਅਮਿੱਟ ਯਾਦਾਂ ਛੱਡ ਗਿਆ

ਭਾਸ਼ਾ ਵਿਭਾਗ ਪੰਜਾਬ ਵੱਲੋਂ ਕਵੀ ਦਰਬਾਰ ਮੌਕੇ ਲਾਈ ਪੁਸਤਕ ਪ੍ਰਦਰਸ਼ਨੀ ਬਣੀ ਖਿੱਚ ਦਾ ਕੇਂਦਰ ਫ਼ਰੀਦਕੋਟ , 2 ਜੁਲਾਈ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼) ਭਾਸ਼ਾ ਵਿਭਾਗ ਫ਼ਰੀਦਕੋਟ ਵੱਲੋਂ ਪਦਮਸ਼੍ਰੀ ਸੁਰਜੀਤ ਪਾਤਰ ਦੀ…

‘ਮਿਸ਼ਨ 1313’ ਤਹਿਤ ਕੋਟਕਪੂਰਾ ਵਿਖ਼ੇ ਲਾਏ ਗਏ ਵਿਸ਼ਾਲ ਖੂਨਦਾਨ ਕੈਂਪ ਦੌਰਾਨ 1651 ਯੂਨਿਟ ਖੂਨ ਇਕੱਤਰ

ਕੋਟਕਪੂਰਾ, 1 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ‘ਪੀ.ਬੀ.ਜੀ. ਵੈਲਫੇਅਰ ਕਲੱਬ’ ਦੀ 15ਵੀਂ ਵਰੇਗੰਢ ਮੌਕੇ ‘ਮਿਸ਼ਨ 1313’ ਤਹਿਤ ਲਾਏ ਗਏ ‘ਮੇਲਾ ਖੂਨਦਾਨੀਆਂ ਦਾ’ ਅਰਥਾਤ ਵਿਸ਼ਾਲ ਖੂਨਦਾਨ ਕੈਂਪ ਦੌਰਾਨ 1651 ਯੂਨਿਟ ਖੂਨ…

ਮਟਕਣੀ ਤੋਰ ਤੁਰਨ ਵਾਲਾ ਗੀਤਕਾਰ ਹੈ, ਜਗਵਿੰਦਰ ਸਰਾਂ : ਜਸਵੀਰ ਸਿੰਘ ਭਲੂਰੀਆ

ਕੋਟਕਪੂਰਾ, 1 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਰੀ (ਕੈਨੇਡਾ) ਦੇ ਸ਼ਾਂਤ ਅਤੇ ਸਾਫ ਵਾਤਾਵਰਨ ਵਰਗੇ ਹੀ ਸੁਭਾਅ ਦਾ ਮਾਲਕ ਹੈ ਗੀਤਕਾਰ ਜਗਵਿੰਦਰ ਸਰਾਂ। ਪੰਜਾਬੀ ਦੀ ਕਹਾਵਤ ‘ਪਹਿਲਾਂ ਤੋਲੋ, ਫਿਰ ਬੋਲੋ’…

ਜਨਤਕ ਜਮਹੂਰੀ ਜਥੇਬੰਦੀਆਂ ਵਲੋਂ ਲਾਗੂ ਕੀਤੇ ਨਵੇਂ ਫੌਜਦਾਰੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ

ਐਲਾਨੀਆਂ ਐਮਰਜੈਂਸੀ ਲਗਾਉਣ ਵਾਲੇ ਅੰਗਰੇਜ਼ ਸਰਕਾਰ ਦੇ ਰੋਲਟ ਐਕਟ ਵਰਗੇ ਕਾਨੂੰਨ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਸੰਗਰੂਰ 1 ਜੁਲਾਈ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼) ਜਮਹੂਰੀ ਅਧਿਕਾਰ ਸਭਾ ਪੰਜਾਬ ਅਤੇ ਤਰਕਸ਼ੀਲ…

ਮਹਾਰਾਜਾ ਰਣਜੀਤ ਸਿੰਘ

ਜਿਥੇ ਪੈਰ ਰਖੇ ਫਤਿਹ ਚਰਨ ਚੁੰਮੇਹੁਣ ਤੱਕ ਔਦੀ ਆਵਾਜ਼ ਜੈਕਾਰਿਆਂ ਦੀ।ਤੇਰੇ ਸਾਥੀ ਜਰਨੈਲ ਨਲਵਾਜਿਉਂਦੀ ਕਰਨੀ ਹੈ ਜਿਨਾਂ ਦੀਤੇਰੇ ਰਾਹ ਵਿਚ ਅਟਕ ਨਾਂ ਅਟਕ ਪਾਈ।ਪਟੀ ਪੋਚ ਦਿਤੀ ਜੁਲਮੀ ਕਾਰਿਆ ਦੀ।ਤੂੰ ਰਣਜੀਤ…

ਗੁਰੂ ਗੋਬੰਦ ਸਿੰਘ ਸਟੱਡੀ ਸਰਕਲ ਸਰਕਲ ਰੋਪੜ ਵੱਲੋਂ ਬੱਚਿਆਂ ਦੀਆਂ ਸਮਰ ਗੁਰਮਤਿ ਕਲਾਸਾਂ ਲਾਈਆਂ ਗਈਆਂ

ਰੋਪੜ 01 ਜੁਲਾਈ (ਵਰਲਡ ਪੰਜਾਬੀ ਟਾਈਮਜ਼) ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਰੋਪੜ ਖੇਤਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗੋਬਿੰਦ ਵੈਲੀ ਰੋਪੜ ਦੀ…

ਸ਼ਾਨਦਾਰ ਹੋ ਨਿਬੜਿਆ ਰਾਸ਼ਟਰੀ ਕਾਵਿ ਸਾਗਰ ਵੱਲੋਂ ਕਰਵਾਇਆ ਗਿਆ ਕਵੀ ਦਰਬਾਰ

ਚੰਡੀਗੜ੍ਹ, 1ਜੁਲਾਈ (ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼) ਰਾਸ਼ਟਰੀ ਕਾਵਿ ਸਾਗਰ ਵੱਲੋਂ ਬੀਤੇ ਦਿਨੀਂ ਆਪਣਾ ਮਹੀਨਾਵਾਰ ਕਵੀ ਦਰਬਾਰ ਕਰਵਾਇਆ ਗਿਆ । ਇਸ ਕਾਵਿ ਗੋਸ਼ਟੀ ਵਿਚ 42 ਕਾਵੀ ਕਵਿਤਰੀਆਂ ਨੇ ਭਾਗ ਲਿਆ।…

ਰਾਜਸਥਾਨ ਦੇ ਜੋਧਪੁਰ ਸ਼ਹਿਰ ਵਿੱਚ ਹਾਕੀ ਰੋਲਰ ਸਕੇਟਿੰਗ ਵਿੱਚ ਸੰਗਰੂਰ ਦੇ ਖਿਡਾਰੀਆਂ ਨੇ ਮੱਲਾਂ ਮਾਰੀਆਂ

ਸੰਗਰੂਰ 01 ਜੁਲਾਈ (ਇੰਦਰਜੀਤ ਸਿੰਘ/ਵਰਲਡ ਪੰਜਾਬੀ ਟਾਈਮਜ਼) ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵੱਲੋਂ 25 ਜੂਨ 2024 ਤੋਂ 27 ਜੂਨ 2024 ਤੱਕ ਜੋਧਪੁਰ ਰਾਜਸਥਾਨ ਵਿਖੇ ਸੀਨੀਅਰ ਲੜਕੇ ਅਤੇ ਸੀਨੀਅਰ ਲੜਕੀਆਂ ਰੋਲਰ…

ਸਾਹਿਤ ਵਿਗਿਆਨ ਕੇਂਦਰ ਚੰਡੀਗੜ ਦੀ ਮਾਸਿਕ ਮੀਟਿੰਗ ਹੋਈ

ਸ਼ੋਸ਼ਲ ਮੀਡੀਆ ਦੇ ਦੌਰ ਵਿੱਚ ਅਜਿਹੇ ਇਕੱਠ ਭਾਈਚਾਰਕ ਸਾਂਝ ਵਧਾਉਂਦੇ ਹਨ - ਵਿਜੇ ਕਪੂਰ ਚੰਡੀਗੜ੍ਹ 01 ਜੁਲਾਈ (ਵਰਲਡ ਪੰਜਾਬੀ ਟਾਈਮਜ਼) ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਮਾਸਿਕ ਮੀਟਿੰਗ ਟੀ.ਐੱਸ. ਸੈਂਟਰਲ ਸਟੇਟ…