ਐਸੋਸੀਏਸ਼ਨ ਆਫ ਆਈਲੈਟਸ ਐਂਡ ਇੰਮੀਗ੍ਰੇਸ਼ਨ ਇੰਡਸਟਰੀ ਦੇ ਸਰਬਸੰਮਤੀ ਨਾਲ ਦੂਜੀ ਵਾਰ ਗਗਨਦੀਪ ਜਿੰਦਲ ਬਣੇ ਸੂਬਾ ਪ੍ਰਧਾਨ

ਗੁਰਕੀਰਤਨ ਸਿੰਘ ਸੰਧੂ ਵਾਈਸ ਚੇਅਰਮੈਨ ਅਤੇ ਅਨਮੋਲ ਗੋਇਲ ਖਜਾਨਚੀ ਨਿਯੁਕਤ ਕੋਟਕਪੂਰਾ, 24 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਐਸੋਸੀਏਸ਼ਨ ਆਫ ਆਈਲੈਟਸ ਐਂਡ ਇੰਮੀਗ੍ਰੇਸ਼ਨ ਇੰਡਸਟਰੀ ਪੰਜਾਬ ਦੀ ਸਾਲਾਨਾ ਮੀਟਿੰਗ ਅਤੇ ਚੌਣ ਸਥਾਨਕ…

ਮਾਊਂਟ ਲਰਨਿੰਗ ਜੂਨੀਅਰ ਸਕੂਲ ਦੇ ਬੱਚਿਆਂ ਨੇ ਕੀਤੀ ਪੂਲ ਪਾਰਟੀ

ਫਰੀਦਕੋਟ, 24 ਮਈ (ਵਰਲਡ ਪੰਜਾਬੀ ਟਾਈਮਜ਼) ਮਾਊਂਟ ਲਰਨਿੰਗ ਜੂਨੀਅਰ ਸਕੂਲ ਦੇ ਬੱਚਿਆਂ ਨੇ ਪੂਲ ਪਾਰਟੀ ਦਾ ਆਨੰਦ ਮਾਣਿਆ। ਪ੍ਰੀ-ਨਰਸਰੀ ਦੇ ਬੱਚਿਆਂ ਨੇ ਪੂਲ ਵਿੱਚ ਨੱਚਿਆ, ਉਨਾਂ ਨੇ ਰੰਗੀਨ ਛੱਤਰੀਆਂ ਅਤੇ…

ਛੋਟੀ ਉਮਰੇ ਉੱਚੀ ਸੋਚ,ਇਮਾਨਦਾਰ, ਖ਼ੁਸ਼ ਦਿਲ,ਨੇਕ ਦਿਲ, ਮੇਹਨਤੀ, ਤਜ਼ੁਰਬੇਕਾਰ ਅਤੇ ਮਿੱਠ ਬੋਲੜੇ ਸੁਭਾਅ ਦੇ ਮਾਲਕ ਹਨ ਐਸ.ਡੀ.ਐਮ  ਗਗਨਦੀਪ ਸਿੰਘ।

ਅਫਸਰ ਹੋਵੇ ਤਾਂ ਪੀ .ਸੀ.ਐਸ  ਗਗਨਦੀਪ ਸਿੰਘ ਜਿਹਾ ਹੋਵੇ।ਜਿਹੜੇ ਇਨਸਾਨ ਵਿੱਚ ਹੰਕਾਰ ਨਾ ਹੋਵੇ ਉਹ ਇਨਸਾਨ ਹੀ ਜ਼ਿੰਦਗੀ ਵਿੱਚ ਕਾਮਯਾਬ ਹੋ ਸਕਦਾ ਹੈ।ਐਸ.ਡੀ.ਐਮ ਗਗਨਦੀਪ ਸਿੰਘ ਜੀ ਨੇ ਇੰਨੇ ਵੱਡੇ ਉੱਚ…

ਕੁਝ ਤਾਂ ਬੋਲੋ ਕਬੀਰ 

ਕਬੀਰ,  ਇਸ ਦੇਸ਼ ਦੇ ਕੋਨੇ-ਕੋਨੇ ਤੱਕ ਗਏ ਤੁਸੀਂ  ਅਨੇਕ ਨਦੀਆਂ ਦੇ ਕਿਨਾਰੇ ਅਤੇ ਸਾਧੂਆਂ ਦੇ ਮਠਾਂ ਵਿੱਚ  ਜਮਾਈ ਹੋਵੇਗੀ ਤੁਸੀਂ ਧੂਣੀ ਤੁਹਾਡੇ ਨਾਲ ਹਰ ਵੇਲੇ ਮੌਜੂਦ ਸੀ ਤੁਹਾਡੀ ਫ਼ਕੀਰੀ ਅਤੇ…

ਤਰਕਸ਼ੀਲ ਸੁਸਾਇਟੀ ਕੈਨੇਡਾ ਦਾ ਜਨਰਲ ਇਜਲਾਸ – ਅਵਤਾਰ ਬਾਈ ਸਰਪ੍ਰਸਤ, ਬਲਦੇਵ ਰਹਿਪਾ ਪ੍ਰਧਾਨ ਅਤੇ ਬੀਰਬਲ ਭਦੌੜ ਜਨਰਲ ਸਕੱਤਰ ਚੁਣੇ ਗਏ

ਸਰੀ, 24 ਮਈ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਕਨੇਡਾ ਦੇ ਵੱਖ ਵੱਖ ਸੂਬਿਆਂ  ਦੀਆਂ ਤਰਕਸ਼ੀਲ ਸੁਸਾਇਟੀਆਂ ਦੇ ਨੁਮਾਇੰਦਿਆਂ ਦੀ ਜ਼ੂਮ ਮੀਟਿੰਗ ਹੋਈ ਜਿਸ ਵਿੱਚ ਬੀਤੇ ਦੋ ਸਾਲਾਂ ਦੇ ਕੰਮਾਂ ਦਾ ਲੇਖਾ…

ਸਰਕਾਰੀ ਪ੍ਰਾਇਮਰੀ ਸਕੂਲ ਮਚਾਕੀ ਮੱਲ ਸਿੰਘ ਵਿਖੇ ਅੰਤਰ-ਰਾਸ਼ਟਰੀ ਜੈਵਿਕ ਵਿਭਿੰਨਤਾ ਦਿਵਸ ਮਨਾਇਆ

ਫ਼ਰੀਦਕੋਟ, 24 ਮਈ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ ) ਗੁਲਮੋਹਰ ਈਕ ੋਕਲੱਬ ਸਰਕਾਰੀ ਪ੍ਰਾਇਮਰੀ ਸਕੂਲ ਮਚਾਕੀ ਮੱਲ ਸਿੰਘ ਵੱਲੋਂ ਡਾ.ਜੇ. ਕੇ.ਅਰੋੜਾ ਮੈਂਬਰ ਸਕੱਤਰ ਅਤੇ ਡਾ ਗਰਹਰਮਿੰਦਰ ਸਿੰਘ ਦੀ ਯੋਗ ਅਗਵਾਈ ਅੰਦਰ…

ਨਜਾਇਜ਼ ਕਬਜ਼ਿਆਂ ਕਾਰਣ ਸੜਕਾਂ ਸੋੜੀਆ ਹੋਣ ਕਰਕੇ ਵੱਧ ਰਹੀ ਟ੍ਰੈਫਿਕ ਦੀ ਸੱਮਸਿਆ।

ਫਰੀਦਕੋਟ 24 ਮਈ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼) ਵੱਧ ਰਹੀ ਆਵਾਜਾਈ ਦੇ ਕਾਰਣ ਫਰੀਦਕੋਟ ਦੀਆਂ ਸੜਕਾਂ ਤੇ ਹਰ ਰੋਜ ਹੀ ਟ੍ਰੈਫਿਕ ਜ਼ਾਮ ਲੱਗਦੇ ਰਹਿੰਦੇ ਹਨ। ਪਰ, ਜ਼ਿਲਾ ਪ੍ਰਸ਼ਾਸਨ ਹਰ ਰੋਜ…

ਮਾਯੋਸੋਟਿਸ ਦੇ ਫੁੱਲ

ਅੰਬਰ 'ਤੇ ਧੂੰਏਂ ਦੇ ਫੁੱਲਹਰ ਪਾਸੇ ਖਿੰਡ ਰਹੇ ਹਨਅਤੇ ਅਸੀਮ ਪੀੜ ਹੈਜਿਸ ਨੂੰ ਬਰਸ ਕੇ ਖਾਲੀ ਹੋਣਾ ਹੈ ਸਾਹਮਣੇ ਪਹਾੜ ਦੇ ਬਾਦਬਾਨ ਪਿੱਛੇਢੁੱਕਿਆ ਹੈ ਸੂਰਜਜੋ ਦਿਨ ਨੂੰ ਖਤਮ ਕਰ ਗਿਆ…