ਅਰੁਣ ਸਿੰਗਲਾ ‘ਆਪ’ ਦੇ ਸ਼ਹਿਰੀ ਬਲਾਕ ਪ੍ਰਧਾਨ ਨਿਯੁਕਤ, ਮਿਲ ਰਹੀਆਂ ਹਨ ਵਧਾਈਆਂ

ਫਰੀਦਕੋਟ, 23 ਮਈ (ਵਰਲਡ ਪੰਜਾਬੀ ਟਾਈਮਜ਼) ਆਮ ਆਦਮੀ ਪਾਰਟੀ ਦੇ ਪੜੇ-ਲਿਖੇ, ਮਿਹਨਤੀ, ਪੁਰਾਣੇ ਵਰਕਰ ਅਤੇ ਕੁਲਤਾਰ ਸਿੰਘ ਸੰਧਵਾਂ ਦੇ ਨਜਦੀਕੀ ਸਾਥੀ ਅਰੁਣ ਸਿੰਗਲਾ ਦੀ ਲਗਨ ਅਤੇ ਮਿਹਨਤ ਨੂੰ ਦੇਖਦੇ ਹੋਏ…

ਅਰੂੜ ਜੀ ਮਹਾਰਾਜ ਦੇ ਜਨਮ ਦਿਵਸ ਸਬੰਧੀ ਅਰੋੜਾ ਮਹਾਂਸਭਾ ਵਲੋਂ ਵਿਸ਼ੇਸ਼ ਕਾਰਡ ਜਾਰੀ

ਕੋਟਕਪੂਰਾ, 23 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਅਰੋੜਾ ਮਹਾਸਭਾ ਵੱਲੋਂ ਪ੍ਰਧਾਨ ਹਰੀਸ਼ ਸੇਤੀਆ ਦੀ ਅਗਵਾਈ ਹੇਠ ਮਨਾਏ ਜਾਣ ਵਾਲੇ ਅਰੂੜ ਜੀ ਮਹਾਰਾਜ ਦੇ ਜਨਮ ਦਿਵਸ ਦੇ ਸਬੰਧ ਵਿੱਚ ਕਰਵਾਏ ਜਾ…

10ਵੀਂ ’ਚੋਂ ਸ਼ਾਨਦਾਰ ਕਾਰਗੁਜਾਰੀ ਵਾਲੇ ਵਿਦਿਆਰਥੀਆਂ ਲਈ ਸਨਮਾਨ ਸਮਾਰੋਹ ਦਾ ਆਯੋਜਨ

ਕੋਟਕਪੂਰਾ, 23 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਥਾਨਕ ਦਸਮੇਸ਼ ਪਬਲਿਕ ਸਕੂਲ ਵਿਖੇ ਦਸਵੀਂ ਜਮਾਤ ਦੇ ਨਤੀਜਿਆਂ ’ਚ ਵਧੀਆ ਕਾਰਗੁਜਾਰੀ ਕਰਨ ਵਾਲੇ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਸਨਮਾਨ-ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ…

13 ਦੀਆਂ 13 ਸੀਟਾਂ ‘ਆਪ’ ਦੀ ਝੋਲੀ ਪਾਵੇਗੀ ਪੰਜਾਬ ਦੀ ਜਨਤਾ : ਸੰਦੀਪ ਕੰਮੇਆਣਾ

ਕੋਟਕਪੂਰਾ, 23 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਅਗਾਮੀ ਲੋਕ ਸਭਾ ਚੋਣਾਂ ’ਚ ਪੰਜਾਬ ਦੇ ਲੋਕ ਝਾੜੂ ਵਾਲੇ ਨਿਸ਼ਾਨ ਦਾ ਬਟਨ ਦਬਾ ਕੇ ਆਮ ਆਦਮੀ ਪਾਰਟੀ ਦੇ 13 ਉਮੀਦਵਾਰਾਂ ਨੂੰ ਵੱਡੀ…

ਛੁੱਟੀਆਂ ਦੇ ਸਮੇਂ ਵਿੱਚ ਐੱਸ.ਬੀ.ਆਰ.ਐੱਸ. ਗੁਰੂਕੁਲ ਵਲੋਂ ਆਨਲਾਈਨ ਕਲਾਸਾਂ ਦਾ ਪ੍ਰਬੰਧ

ਕੋਟਕਪੂਰਾ, 23 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਪਰ ਸਿੱਖਿਆ ਦੀਆਂ ਹਦਾਇਤਾਂ ਅਨੁਸਾਰ ਬੱਚਿਆਂ ਦੀ ਸਿਹਤ ਦਾ ਧਿਆਨ ਰੱਖਦਿਆਂ…

ਬੁੱਧ ਪੁੰਨਿਆਂ ਤੇ ਵਿਸ਼ੇਸ਼

ਪੂਰੀ ਦੁਨੀਆ ਨੂੰ ਸ਼ਾਂਤੀ, ਦਇਆ, ਸਹਿਣਸ਼ੀਲਤਾ, ਸਮਤਾ ਅਤੇ ਸਦਭਾਵਨਾ ਦਾ ਪਾਠ ਸਿਖਾਉਣ ਵਾਲੇ ਗੌਤਮ ਬੁੱਧ ਜਾਂ ਸਿਧਾਰਥ ਗੌਤਮ ਦੇ ਜਨਮ ਦਿਵਸ, ਗਿਆਨ ਪ੍ਰਾਪਤੀ ਦਿਵਸ ਅਤੇ ਮਹਾਂਪਰੀਨਿਰਵਾਣ ਦਿਵਸ ਨੂੰ ਬੁੱਧ ਪੂਰਨਮਾ…

ਨਵੀਆਂ ਕਲਮਾਂ ਨਵੀਂ ਉਡਾਣ ਅਧੀਨ ਸਮਾਗਮਾਂ ਦੀ ਲੜੀ ਅੱਠ ਜੂਨ ਤੋਂ

ਕਨੇਡਾ 23 ਮਈ (ਵਰਲਡ ਪੰਜਾਬੀ ਟਾਈਮਜ਼) ਪੰਜਾਬ ਭਵਨ ਸਰੀ ਕਨੇਡਾ ਦੇ ਸੰਸਥਾਪਕ ਸ੍ਰੀ ਸੁੱਖੀ ਬਾਠ ਵੱਲੋਂ ਬੱਚਿਆਂ 'ਚ ਸਾਹਿਤ ਪ੍ਰਤੀ ਰੁਚੀ ਪੈਦਾ ਕਰਨ ਲਈ ਸ਼ੁਰੂ ਕੀਤੇ ਗਏ ਪ੍ਰੋਜੈਕਟ ਨਵੀਆਂ ਕਲਮਾਂ…

ਪੀ ਏ ਯੂ ਟੀਚਰਜ਼ ਐਸੋਸੀਏਸ਼ਨ ਲੁਧਿਆਣਾ ਦੇ ਸਕੱਤਰ ਰਹੇ ਅਰਜਨ ਸਿੰਘ ਜੋਸਨ ਨੂੰ ਅਮਰੀਕਾ ਵਿੱਚ ਸਨਮਾਨ

ਪੰਜਾਬ ਖੇਤੀ ਯੂਨੀਵਰਸਿਟੀ ਵਿੱਚ ਲੰਮਾ ਸਮਾਂ ਭੂਮੀ ਵਿਗਿਆਨ ਦੇ ਪ੍ਰੋਫੈਸਰ ਤੇ ਪੀ ਏ ਯੂ ਟੀਚਰਜ਼ ਅਸੋਸੀਏਸ਼ਨ ਦੇ ਸਕੱਤਰ ਰਹੇ ਡਾ. ਅਰਜਨ ਸਿੰਘ ਜੋਸਨ ਨੂੰ ਅਮਰੀਕਾ ਵਿੱਚ ਇਹ ਸਨਮਾਨ ਮਿਲਣਾ ਮੁਬਾਰਕਯੋਗ…

ਰੋਜ਼ੀ ਰੋਟੀ 

ਭੁੱਖ ਦਾ ਕੋਈ ਸਤਾਇਆ ਬੰਦਾ, ਕਿੰਨਾ ਲੱਗਦੈ ਆਤਰ। ਕਿੱਥੋਂ ਕਿੱਥੇ ਚਲੇ ਗਏ ਸਭ, ਰੋਜ਼ੀ ਰੋਟੀ ਖਾਤਰ। ਭੁੱਖਾ ਢਿੱਡ ਹੈ ਰੋਟੀ ਮੰਗਦਾ, ਕੀ ਕੀ ਕੰਮ ਕਰਾਵੇ। ਵਿਹਲੜ ਨੇਤਾ ਬੈਠਾ ਕੁਰਸੀ, ਵੇਖੋ…

ਮੈਂ ਹੈਰਾਨ ਹਾਂ 

ਮੈਂ ਹੈਰਾਨ ਹਾਂ  ਇਹ ਸੋਚ ਕੇ ਕਿਸੇ ਔਰਤ ਨੇ ਕਿਉਂ ਨਹੀਂ ਚੁੱਕੀ ਉਂਗਲ  ਤੁਲਸੀਦਾਸ ਤੇ ਜੀਹਨੇ ਕਿਹਾ- "ਢੋਲ, ਗਵਾਰ, ਸ਼ੂਦਰ, ਪਸ਼ੂ, ਨਾਰੀ ਯੇ ਸਬ ਤਾੜਨ ਕੇ ਅਧਿਕਾਰੀ" ਮੈਂ ਹੈਰਾਨ ਹਾਂ …