ਹੈਰੀਟੇਜ ਫਿਲਮ ਸਿਟੀ ਫਰੀਦਕੋਟ ਵਿਖੇ ਨਵੀਂ ਪੰਜਾਬੀ ਫਿਲਮ ਬਦਲਦਾ ਪੰਜਾਬ ਦੀ ਸ਼ੁਰੂਆਤ।

 ਫਰੀਦਕੋਟ 23 ਅਪ੍ਰੈਲ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼ ) ਫਿਲਮ ਐਂਡ ਟੈਲੀਵਿਜ਼ਨ ਮੀਡੀਆ ਐਸੋਸੀਏਸ਼ਨ ਅਤੇ ਸੀ, ਫਰੈਂਡਜ਼ ਦੇ ਬੈਨਰ ਹੇਠ ਬਣ ਰਹੀ ਪੰਜਾਬੀ ਫਿਲਮ “ਬਦਲਦਾ ਪੰਜਾਬ” ਅੱਜ ਲਾਂਚ ਕੀਤੀ ਗਈ।  ਇਸ…

ਵਿਸਾਖੀ ਨਗਰ ਕੀਰਤਨ ‘ਤੇ ਲਾਈ ਪੁਸਤਕ ਪ੍ਰਦਰਸ਼ਨੀ ਨੂੰ ਨੌਜਵਾਨ ਪਾਠਕਾਂ ਵੱਲੋਂ ਭਰਵਾਂ ਹੁੰਗਾਰਾ

ਸਰੀ, 23 ਅਪ੍ਰੈਲ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਸਰੀ ਵਿਖੇ ਸਜਾਏ ਗਏ ਵਿਸਾਖੀ ਨਗਰ ਕੀਰਤਨ ਮੌਕੇ ਜਿੱਥੇ ਸ਼ਰਧਾਲੂਆਂ ਨੇ ਆਪਣੀ ਧਾਰਮਿਕ ਅਤੇ ਸੱਭਿਆਚਾਰਕ ਜਗਿਆਸਾ ਦੀ ਪੂਰਤੀ ਕੀਤੀ, ਵੱਖ ਵੱਖ ਪਕਵਾਨਾਂ ਦਾ ਆਨੰਦ…

ਸਿਹਤ ਵਿਭਾਗ ਵੱਲੋਂ 24 ਤੋਂ 30 ਅਪ੍ਰੈਲ ਤੱਕ ਮਨਾਇਆ ਜਾਵੇਗਾ “ਵਿਸ਼ਵ ਟੀਕਾਕਰਨ ਹਫਤਾ”

ਟੀਕਾਕਰਨ ਹਫਤੇ ਸਬੰਧੀ ਬੈਨਰ ਕੀਤਾ ਰਲੀਜ ਫਰੀਦਕੋਟ, 23 ਅਪ੍ਰੈਲ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼) ਸਿਹਤ ਵਿਭਾਗ ਵੱਲੋਂ 24 ਤੋਂ 30 ਅਪ੍ਰੈਲ ਤੱਕ "ਵਿਸ਼ਵ ਟੀਕਾਕਰਨ ਹਫ਼ਤਾ" ਮਨਾਇਆ ਜਾ ਰਿਹਾ ਹੈ। ਇਸਦੇ ਸਬੰਧ ਵਿੱਚ ਅੱਜ ਡਾ. ਮਨਿੰਦਰ…

ਤਕਦੀਰ

ਪਤਾ ਨਹੀਂ ਉਸ ਮਾਲਕ ਨੇ  ਕੀ ਲਿਖਿਆ ਵਿੱਚ ਤਕਦੀਰਾਂ। ਭਾਂਡੇ ਮਾਂਜਦੇ ਘਸ ਗਈਆਂ ਨੇ, ਹੱਥਾਂ ਦੀਆਂ ਲਕੀਰਾਂ। ਲਿਖਿਆ ਵਿੱਚ ਤਕਦੀਰ ਕਿਸੇ ਦੀ, ਰਾਜਾ-ਰਾਣੀ ਬਣਨਾ। ਕਿਸੇ ਦੇ ਭਾਗਾਂ ਵਿੱਚ ਲਿਖਿਆ ਹੈ,…

ਵੋਟਾਂ ਪੈਣ ਦਾ ਐਲਾਨ

ਲੋਕ ਸਭਾ ਦੀਆਂ ਵੋਟਾਂ ਪੈਣ ਦਾ ਜਦ ਤੋਂ ਹੋਇਆ ਏ ਐਲਾਨ ਬੇਲੀ, ਸਾਰੀਆਂ ਪਾਰਟੀਆਂ ਦੇ ਲੀਡਰਾਂ ਨੇ ਕਵੱਲੀ ਕੱਢ ਲਈ ਏ ਬਾਹਰ ਜ਼ਬਾਨ ਬੇਲੀ। ਇੱਕ, ਦੂਜੇ ਵਿਰੁੱਧ ਦੂਸ਼ਣਬਾਜ਼ੀ ਕਰਕੇ ਆਪ ਹੀ ਬਣੀ…

ਕਦੇ ਜ਼ੁਬਾਨ ਦੇ ਕਮਾਨ ਵਿਚੋਂ ਨਿਕਲੇ ਸ਼ਬਦ, ਕਦੇ ਚੰਗੇ ਸ਼ਬਦ ਬਣ ਜਾਂਦੇ ਹਨ

ਭਾਸ਼ਾ ਦੀ ਮਹੱਤਤਾ ਅਤੇ ਸ਼ਬਦਾਂ ਦੇ ਪ੍ਰਭਾਵ   ਇੱਕ ਮਨੁੱਖੀ ਬੱਚਾ ਦੋ ਸਾਲ ਦੀ ਉਮਰ ਵਿੱਚ ਬੋਲਣਾ ਸ਼ੁਰੂ ਕਰ ਦਿੰਦਾ ਹੈ, ਪਰ ਇਹ ਸਮਝਣ ਵਿੱਚ ਸਾਰੀ ਉਮਰ ਲੱਗ ਜਾਂਦੀ ਹੈ…

ਸਿਰਜਣਹਾਰੇ ❓

ਚਲੋ ਬਣਾਈਏ ਚਰਚ, ਮੰਦਰ ਤੇ ਮਸਜਿਦ, ਗੁਰੂਦੁਆਰੇ।ਐਨੇ ਵਿੱਚ ਨ੍ਹੀ ਸਰਨਾ ਦੇਈਏ ਮੜ੍ਹ ਸੋਨੇ ਵਿੱਚ ਸਾਰੇ। ਅਪਣੇ ਅਸੀ ਬਣਾ ਹੀ ਲਏ ਨੇ ਸ਼ਰਮ ਭੋਰਾ ਹੁਣ ਕਰੀਏ,ਅੱਲਾ, ਗੋਡ, ਵਾਹਿਗੁਰੂ, ਭਗਵਨ ਬੇਘਰ ਹਨ…

ਧਰਤੀ ਮਾਤਾ ਵੱਲੋਂ ਸਾਨੂੰ ਦਿੱਤੇ ਜਾ ਰਹੇ ਵਡਮੁੱਲੇ ਜੀਵਨ ਸਰੋਤਾਂ ਦਾ ਕਰਨਾ ਚਾਹੀਦੈ ਸ਼ੁਕਰਾਨਾ : ਭੈਣ ਪ੍ਰੀਤੀ ਬਾਲਾ

ਕੋਟਕਪੂਰਾ, 22 ਅਪ੍ਰੈਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਲਾਇਨਜ਼ ਕਲੱਬ ਕੋਟਕਪੂਰਾ ਵਿਸ਼ਵਾਸ਼ ਨੇ ਅੱਜ ਮਾਂ ਧਰਤ ਦਿਵਸ ਤੇ ਪਰਜਾਪਤੀ ਬ੍ਰਹਮ ਕੁਮਾਰੀ ਈਸ਼ਵਰੀਆ ਵਿਸ਼ਵ ਵਿਦਿਆਲਿਆ ਸ਼ਾਖਾਂ ਕੋਟਕਪੂਰਾ ਵਿਖੇ ਸ਼ਹਿਰ ਦੀਆਂ ਵੱਖ-ਵੱਖ ਸਮਾਜਸੇਵੀਆਂ…