ਡਰੀਮਲੈਂਡ ਪਬਲਿਕ ਸਕੂਲ ਦੀਆਂ ਦਸਵੀਂ ਦੀਆਂ ਪੰਜ ਵਿਦਿਆਰਥਣਾਂ ਪੰਜਾਬ ਮੈਰਿਟ ‘ਚ ਆਈਆਂ

ਕੋਟਕਪੂਰਾ , 19 ਅਪ੍ਰੈਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਵਿੱਦਿਆ ਅਤੇ ਖੇਡਾਂ ਦੇ ਖੇਤਰ ਵਿੱਚ ਮੋਹਰੀ ਸੰਸਥਾ ਵਜੋਂ ਜਾਣੇ ਜਾਂਦੇ ਡਰੀਮਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਦੀਆਂ ਦਸਵੀਂ ਜਮਾਤ ਦੀਆਂ ਪੰਜ…

ਦੋ ਮਹੀਨੇ ਤੋਂ ਗਲੀ ਠੀਕ ਨਾ ਹੋਣ ਕਾਰਨ ਪਿੰਡ ਢਿੱਲਵਾਂ ਕਲਾਂ ਵਸਨੀਕ ਔਖੇ

ਪਿੰਡ ਵਾਸੀਆਂ ਮੁਤਾਬਿਕ ਵਾਟਰ ਵਰਕਸ ਵਿਭਾਗ ਦਾ ਐਕਸੀਅਨ ਵੀ ਨਹੀਂ ਕਰ ਰਿਹਾ ਕੋਈ ਸੁਣਵਾਈ ਕੋਟਕਪੂਰਾ, 19 ਅਪ੍ਰੈਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਅਫਸਰਸ਼ਾਹੀ ਦੀ ਅਣਗਹਿਲੀ ਦਾ ਖਮਿਆਜਾ ਨੇੜਲੇ ਪਿੰਡ ਢਿੱਲਵਾਂ ਕਲਾਂ…

 ਸਾਂਝੀ ਰਸੋਈ ਅਹਿਮਦਗੜ੍ਹ ਵੱਲੋ ਵਰਿੰਦਾਵਨ ਧਾਮ ਲਈ ਦੋ ਬੱਸਾਂ ਰਵਾਨਾ। 

ਅਹਿਮਦਗੜ੍ਹ 19 ਅਪ੍ਰੈਲ ( ਪਵਨ ਗੁਪਤਾ /ਵਰਲਡ ਪੰਜਾਬੀ ਟਾਈਮਜ਼) ਸ਼੍ਰੀ ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਵੱਲੋਂ ਬਾਂਕੇ ਬਿਹਾਰੀ ਜੀ ਦੇ ਦਰਸ਼ਨ ਲਈ ਵ੍ਰਿੰਦਾਵਨ ਲਿਜਾਈ ਜਾ ਰਹੀ 6ਵੀਂ ਬੱਸ…

ਇਟਲੀ : “ਔਰਤ ਦਿਵਸ” ਨੂੰ ਸਮਰਪਿਤ ਰਿਹਾ ਵਿਸ਼ੇਸ਼ ਪ੍ਰੋਗਰਾਮ

ਮਿਲਾਨ, 19 ਅਪ੍ਰੈਲ: (ਨਵਜੋਤ ਢੀਂਡਸਾ/ਵਰਲਡ ਪੰਜਾਬੀ ਟਾਈਮਜ਼) ਇਟਲੀ ਦੇ ਸ਼ਹਿਰ ਕਸਤੇਲ ਸਨਜਵਾਨੀ(ਪਿਚੈਂਸਾ) ਦੇ ਤਾਜ ਮਹਿਲ ਰੈਸਟੋਰੈਂਟ ਵਿਚ ਸਮੂਹ ਪੰਜਾਬਣਾਂ ਵਲੋਂ ਰਲ ਮਿਲ ਕੇ ਔਰਤ ਦਿਵਸ ਮਨਾਇਆ ਗਿਆ। ਇਸ ਦਿਵਸ ਤੇ…

ਗੁਰਮੁਖੀ ਦੇ ਵਾਰਿਸ ਸਾਹਿਤ ਸਭਾ ਅਤੇ ਪੈਗਾਮ-ਏ-ਨਾਮਾ ਵੱਲੋਂ ਪੁਸਤਕ ਲੋਕ ਅਰਪਿਤ ਸਮਾਗਮ

ਅਮਿ੍ਤਸਰ 19 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼) ਗੁਰਮੁਖੀ ਦੇ ਵਾਰਿਸ ਸਾਹਿਤ ਸਭਾ ਅਤੇ ਪੈਗਾਮ-ਏ-ਨਾਮਾ ਵੱਲੋਂ ਪੁਸਤਕ ਲੋਕ ਅਰਪਿਤ ਸਮਾਗਮ, ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ…

ਐਕਟਿਵ ਲਾਈਫ ਸਟਾਈਲ ਅਤੇ ਸਿਹਤਮੰਦ ਖੁਰਾਕ ਦੀ ਪਾਲਣਾ ਕਰਕੇ ਲੀਵਰ ਦੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ

ਵਰਲਡ ਲੀਵਰ ਡੇ 19 ਅਪ੍ਰੈਲ ਤੇ ਵਿਸ਼ੇਸ਼।  ਵਿਸ਼ਵ ਜਿਗਰ ਦਿਵਸ (ਵਰਲਡ ਲੀਵਰ ਡੇ)  ਹਰ ਸਾਲ 19 ਅਪ੍ਰੈਲ ਨੂੰ ਜਿਗਰ ਦੀ ਸਿਹਤ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਜਿਗਰ ਦੀਆਂ…

ਪੰਜ ਵਿਕਾਰ

ਕੰਮ ਵਿਕਾਰ ਨੇ ਇਸ ਤਰ੍ਹਾਂ ਘੇਰ ਲਿਆਮੱਤ ਨੂੰ ਸਾਡੀ ਇਕਦਮ ਫੇਰ ਲਿਆਕ੍ਰੋਧ ਚ ਆਪਾਂ ਇੰਨਾ ਘੁਲ ਗਏਵੱਡੇ ਛੋਟੇ ਦਾ ਸਤਿਕਾਰ ਹੀ ਭੁੱਲ ਗਏਲੋਭ ਨੇ ਸਾਨੂੰ ਆਪਣੇ ਨਾਲ ਇੰਨਾ ਜੋੜ ਲਿਆਅੱਸੀ…

ਸਭ ਗੋਲਮਾਲ ਹੈ….

ਚਿਹਰੇ ਵੀ ਪੁਰਾਣੇ ਤੇ ਪੁਰਾਣੇ ਹੀ ਨਿਸ਼ਾਨ ਨੇ।ਬੱਸ ਹੁਣ ਹੋ ਗਏ ਆਦਾਨ-ਪ੍ਰਦਾਨ ਨੇ। ਝਾੜੂ ਵਾਲ਼ੇ ਪੰਜੇ ਉੱਤੇ ਪੰਜੇ ਵਾਲ਼ੇ ਫੁੱਲ 'ਤੇ।ਉੱਤਰੇ ਮੈਦਾਨ ਵਿੱਚ ਪਏ ਹੋਏ ਮੁੱਲ 'ਤੇ। ਪੁਸ਼ਤਾਂ ਤੋਂ ਜਿਨ੍ਹਾਂ…

,,,,,,,,,,” ਪਹੁ ਫੁਟਾਲਾ” ,,,,,,,,,,,,

ਗਰਮੀਆਂ ਦੇ ਦਿਨ ਸਨ। ਸਾਰਾ ਦਿਨ ਡਿਊਟੀ ਕਰਕੇ ਸੂਰਜ ਸ਼ਾਮ ਨੂੰ ਆਪਣੇ ਟਿਕਾਣੇ ਵੱਲ ਜਾ ਰਿਹਾ ਸੀ। ਬੜੀ ਠੰਢੀ ਤੇ ਮਿੱਠੀ ਰੌਸ਼ਨੀ ਬਿਖੇਰਦਾ ਅਖ਼ੀਰ ਬੱਦਲਾਂ ਦੀ ਬੁੱਕਲ ਵਿੱਚ ਜਾ ਸਮਾਇਆ।…