ਤਰਕਸ਼ੀਲਾਂ ਵੱਲੋਂ ਮਾਨਸਿਕ ਰੋਗਾਂ ਤੇ ਸੈਮੀਨਾਰ ਕਰਵਾਇਆ ਗਿਆ

ਸੰਗਰੂਰ 31 ਮਾਰਚ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼) ਸਮਾਜ 'ਚੋਂ ਅੰਧ ਵਿਸ਼ਵਾਸ, ਵਹਿਮ ਭਰਮ, ਸਮਾਜਿਕ ਬੁਰਾਈਆਂ, ਗੈਰ ਵਿਗਿਆਨਕ ਵਰਤਾਰਿਆਂ ਅਤੇ ਮਾਨਸਿਕ ਰੋਗਾਂ ਨੂੰ ਵਿਗਿਆਨਕ ਦ੍ਰਿਸ਼ਟੀ ਤੋਂ ਖਤਮ ਕਰਨ ਲਈ ਪਿਛਲੇ ਚਾਰ…

‘ਜਿੱਤੋ ਲੁਧਿਆਣਾ’ ਵੱਲੋਂ ਕਰਵਾਈ ਦੌੜ ਵਿੱਚ ਜਸਵੀਰ ਕੌਰ ਮੰਡਿਆਣੀ ਨੇ ਮੱਲਿਆ ਦੂਸਰਾ ਸਥਾਨ

ਆਪਣੇ ਉਮਰ ਵਰਗ ਵਿੱਚ ਰਹੇ ਪਹਿਲੇ ਸਥਾਨ 'ਤੇ ਕਾਬਜ਼ ਲੁਧਿਆਣਾ, 31 ਮਾਰਚ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼) ਇੱਥੇ 'ਜਿੱਤੋ ਲੁਧਿਆਣਾ' ਵੱਲੋਂ ਆਈ.ਆਈ.ਐੱਫ.ਐੱਲ. ਆਸ਼ੀਮਾ ਦੇ ਬੈਨਰ ਹੇਠ ਕਰਵਾਈ ਗਈ 05 ਕਿਲੋਮੀਟਰ…

ਲੋਕ

ਪਿੱਠ ਪਿੱਛੇ ਤਾਂ ਨਿੰਦਿਆ ਕਰਦੇਮੂੰਹ ਤੇ ਰਹਿਣ ਸਲਾਹੁੰਦੇ ਲੋਕਮੂੰਹ ਦੇ ਮਿੱਠੇ ਦਿਲ ਦੇ ਖੋਟੇਦਿਲ ਤੇ ਛੁਰੀ ਚਲਾਉਂਦੇ ਲੋਕਦਾਤਾ ਤੇਰੀ ਦੁਨੀਆਂ ਅੰਦਰਕੀ ਕੀ ਰੰਗ ਵਟਾਂਉਂਦੇ ਲੋਕ ਕੁੱਖ ਵਿੱਚ ਧੀ ਦਾ ਕਤਲ਼…

ਬਿੱਲੋ*

ਦਿਲ ਦਾ ਹਾਲ ਦੱਸ ਬਿੱਲੋ।ਦਿਲ ਦਾ ਹਾਲ ਖੋਲ੍ਹ ਬਿੱਲੋ ਸੁੱਕ ਸੁੱਕ ਕੇ ਮੈਂ ਹੋ ਗਈ ਤਿਲਾ ਮੈਨੂੰ ਕੀ ਰੋਗ ਲੱਗ ਗਿਆ।ਰਾਤ ਦਿਨ ਦਾ ਰੋਣਾ।ਕਿਸ ਨੂੰ ਦਸਦੀ ਮੈਂ ਆਪਣਾ ਹਾਲ ਦੁੱਖ…

ਸੂਦ ਵਿਰਕ ਦੇ ਲਿਖੇ ਧਾਰਮਿਕ ਗੀਤ “ਸੰਤ ਮੰਗਲ ਦਾਸ ਜੀਓ” ਨੂੰ ਗਾਇਕ ਪ੍ਰੀਤ ਬਲਿਹਾਰ ਨੇ ਗਾਇਆ-

ਪੰਜਾਬ ਦੇ ਪ੍ਰਸਿੱਧ ਲੇਖਕ ਅਤੇ ਗੀਤਕਾਰ ਮਹਿੰਦਰ ਸੂਦ ਵਿਰਕ ਦਾ ਲਿਖਿਆ "ਸੰਤ ਮੰਗਲ ਦਾਸ ਜੀਓ " ਧਾਰਮਿਕ ਗੀਤ ਪੰਜਾਬ ਦੇ ਪ੍ਰਸਿੱਧ ਗਾਇਕ ਪ੍ਰੀਤ ਬਲਿਹਾਰ ਨੇ ਡੇਰਾ ਈਸਪੁਰ ਵਿਖੇ ਸੰਤ ਮੰਗਲ…

ਅੰਬ ਦਾ ਰੁੱਖ

   ਸਵੇਰੇ-ਸਵੇਰੇ ਦਰਵਾਜ਼ੇ 'ਤੇ ਦਸਤਕ ਹੋਈ। ਸੋਹਣ ਨੇ ਦਰਵਾਜ਼ਾ ਖੋਲ੍ਹਿਆ। ਉਸਦਾ ਦੋਸਤ ਰਾਕੇਸ਼ ਸੀ। ਸੋਹਣ ਨੇ ਰਾਕੇਸ਼ ਦਾ ਨਿੱਘਾ ਸੁਆਗਤ ਕਰਦਿਆਂ ਕਿਹਾ - "ਆ ਜਾ ਦੋਸਤ, ਤੂੰ ਸਹੀ ਮੌਕੇ 'ਤੇ…

ਸੰਪਾਦਕ ਦੇ ਨਾਮ ਪੱਤਰ।

31 ਮਾਰਚ ਦਾ ਬਦਲਦਾ ਰੂਪ। ਨਹੀਂ ਰਿਹਾ ਬੱਚਿਆਂ ਵਿੱਚ 31 ਮਾਰਚ ਦਾ ਚਾਅ। ਪ੍ਰੀਖਿਆ ਦੀ ਮਹੱਤਤਾ ਨੂੰ ਵਿਦਿਆਰਥੀ ਤੋਂ ਬਿਹਤਰ ਕੌਣ ਜਾਣ ਸਕਦਾ ਹੈ? ਭਾਵੇਂ ਵਿਦਿਆਰਥੀ ਹੀ ਨਹੀਂ, ਅਸੀਂ ਸਾਰਿਆਂ…

ਆਓ ਜਾਣਦੇ ਹਾਂ ਪੰਜਾਬ ਦੇ ਰਾਜ ਪੰਛੀ ਬਾਜ਼ ਵਾਰੇ ਕੁਝ ਗੱਲਾਂ 

ਸੰਸਾਰ ਵਿੱਚ ਕਈ ਕਿਸਮ ਦੇ ਪੰਛੀ ਤੇ ਜਾਨਵਰ ਰਹਿੰਦੇ ਹਨ, ਕੁਝ ਪੰਛੀ ਤੇ ਜਾਨਵਰ ਪਾਲਤੂ ਹਨ ਅਤੇ ਕੁਝ ਜੰਗਲਾਂ ਵਿੱਚ ਹੀ ਦਿਖਾਈ ਦਿੰਦੇ ਹਨ। ਹਰ ਪੰਛੀ ਤੇ ਜਾਨਵਰ ਦੀ ਆਪਣੀ…

ਤੋਪਿਆਂ ਵਾਲ਼ੀ ਕਮੀਜ਼ ਕਹਾਣੀ ਸੰਗ੍ਰਹਿ ਇੱਕ ਕਿਤਾਬ ਨਹੀਂ ਦਿਲਾਂ ਦੇ ਅਹਿਸਾਸ ਹਨ। 

      ਰਣਬੀਰ ਸਿੰਘ ਪ੍ਰਿੰਸ ਜੀ ਦੀ ਤੋਪਿਆਂ ਵਾਲੀ ਕਮੀਜ਼ ਕਿਤਾਬ ਸਿਰਫ਼ ਇੱਕ ਕਿਤਾਬ ਹੀ ਨਹੀਂ ਹੈ, ਇਸ ਵਿੱਚ ਉਹਨਾਂ ਨੇ ਆਪਣੇ ਦਿਲ ਦੇ ਅਹਿਸਾਸ ਪੇਸ਼ ਕੀਤੇ ਹਨ। ਤੋਪਿਆਂ…