ਗੁਰਦਾਸਪੁਰ 13 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼)
ਤੁਗਲਵਾਲਾ(ਗੁਰਦਾਸਪੁਰ ) ਵੱਲੋਂ ਪ੍ਰਕਾਸ਼ਿਤ ਬਟਾਲਾ ਸਥਿਤ ਫੋਟੋ ਕਲਾਕਾਰ ਹਰਭਜਨ ਸਿੰਘ ਬਾਜਵਾ ਦੀ ਫੋਟੋ ਕਲਾਕਾਰ ਹਰਭਜਨ ਸਿੰਘ ਬਾਜਵਾ ਦੀਆਂ ਖਿੱਚੀਆਂ ਤਸਵੀਰਾਂ ਦੀ ਡਾ. ਨਰੇਸ਼ ਕੁਮਾਰ ਤੇ ਗਗਨਦੀਪ ਸਿੰਘ ਵਿਰਕ ਦੀ ਸੰਪਾਦਿਤ ਕੌਫੀ ਟੇਬਲ ਕਿਤਾਬ ਡਾ. ਹ ਸ ਬੇਦੀ, ਵਰਿਆਮ ਸਿੰਘ ਸੰਧੂ, ਗੁਰਭਜਨ ਗਿੱਲ, ਡਾ. ਸਤਿਨਾਮ ਸਿੰਘ ਨਿੱਝਰ,ਲਖਵਿੰਦਰ ਜੌਹਲ, ਡਾ. ਗੁਰਇਕਬਾਲ ਸਿੰਘ, ਗੁਰਪ੍ਰੀਤ ਸਿੰਘ ਤੂਰ , ਡਾ. ਓਮਿੰਦਰ ਜੌਹਲ, ਡਾ. ਕਰਨੈਲ ਸ਼ੇਰਗਿੱਲ, ਡਾ. ਬਿਕਰਮਜੀਤ, ਡਾ. ਗੁਰਨਾਮ ਕੌਰ ਬੇਦੀ, ਡਾ. ਸੁਖਜਿੰਦਰ ਸਿੰਘ ਬਾਠ,ਵਿਸ਼ਾਲ ਸੰਪਾਦਕ ਅੱਖਰ,ਦੀਪ ਜਗਦੀਪ ਸਿੰਘ, ਡਾ. ਗੁਰਬੀਰ ਸਿੰਘ ਬਰਾੜ,ਤੇ ਪ੍ਰਿੰਸੀਪਲ ਸਵਰਨ ਸਿੰਘ ਵਿਰਕ ਨੇ ਲੋਕ ਅਰਪਨ ਕੀਤੀ। ਇਸ ਮੈਕੇ ਸ. ਉੱਤਮ ਸਿੰਘ ਨਿੱਝਰ ਫਾਉਂਡੇਸ਼ਨ ਬਟਾਲਾ ਵੱਲੋ ਹਰਭਜਨ ਸਿੰਘ ਬਾਜਵਾ ਨੂੰ ਸਨਮਾਨਿਤ ਕੀਤਾ ਗਿਆ।
Leave a Comment
Your email address will not be published. Required fields are marked with *