ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮਨਾਉਣ ਲਈ ਇਨਰਵੀਲ ਕਲੱਬ ਫਰੀਦਕੋਟ ਅਤੇ ਭਾਰਤ ਵਿਕਾਸ ਪ੍ਰੀਸ਼ਦ ਫਰੀਦਕੋਟ ਦਾ ਜੱਥਾ ਪਾਕਿਸਤਾਨ ਗਿਆ।