Posted inਈ-ਪੇਪਰ World Punjabi Times-14.05.2025 14.05.25Download Posted by worldpunjabitimes May 14, 2025
Posted inਪੰਜਾਬ ਪੰਜਾਬ ਦੇ ਛੇਵੇਂ ਤਨਖਾਹ ਕਮਿਸ਼ਨ ਵੱਲੋਂ ਮੁਲਾਜ਼ਮਾਂ ਦੇ ਲਈ ਏ ਸੀ ਪੀ ਸਕੀਮ ਸਬੰਧੀ ਪੇਸ਼ ਕੀਤੀ ਗਈ ਰਿਪੋਰਟ ਤੁਰੰਤ ਜਨਤਕ ਕਰੇ ਪੰਜਾਬ ਸਰਕਾਰ : ਆਗੂ ਕੋਟਕਪੂਰਾ,14 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1680 ਸੈਕਟਰ 22 ਬੀ, ਚੰਡੀਗੜ੍ਹ ਦੇ ਸੂਬਾ ਪ੍ਰਧਾਨ ਰਣਜੀਤ ਸਿੰਘ ਰਾਣਵਾਂ, ਜਨਰਲ ਸਕੱਤਰ ਸੁਰਿੰਦਰ ਕੁਮਾਰ ਪੁਆਰੀ ਅਤੇ ਐਡੀਸ਼ਨਲ ਜਨਰਲ ਸਕੱਤਰ… Posted by worldpunjabitimes May 14, 2025
Posted inਸਿੱਖਿਆ ਜਗਤ ਪੰਜਾਬ ਤਾਜ ਪਬਲਿਕ ਸਕੂਲ ਦਾ ਦਸਵੀਂ ਅਤੇ ਬਾਰ੍ਹਵੀਂ ਦਾ ਨਤੀਜਾ ਰਿਹਾ ਸੌ ਫੀਸਦੀ : ਪ੍ਰਿੰਸੀਪਲ ਰਾਜਿੰਦਰ ਕਸ਼ਯਪ ਦਸਵੀਂ ਜਮਾਤ ਵਿੱਚੋਂ ਕੋਮਲਪ੍ਰੀਤ ਕੌਰ ਮੱਲੀ ਦਾ 96.2 ਫੀਸਦੀ ਅੰਕਾਂ ਨਾਲ਼ ਪਹਿਲਾ ਸਥਾਨ ਫਰੀਦਕੋਟ, 14 ਮਈ (ਵਰਲਡ ਪੰਜਾਬੀ ਟਾਈਮਜ਼) ਪ੍ਰਿੰਸੀਪਲ ਰਾਜਿੰਦਰ ਕਸ਼ਯਪ ਨੇ ਦੱਸਿਆ ਕਿ ਤਾਜ ਪਬਲਿਕ ਸਕੂਲ, ਜੰਡ ਸਾਹਿਬ… Posted by worldpunjabitimes May 14, 2025
Posted inਸਾਹਿਤ ਸਭਿਆਚਾਰ ਮਾਂ ਦੀ ਫੁੱਲਵਾੜੀ ਮਾਂ ਦੀ ਫੁੱਲਵਾੜੀਖਿਲੀ ਰਹੇ ਸਦਾਸੋਹਣੀ ਲੱਗਦੀ ਆ।ਨਜ਼ਰ ਕਿਤੇ ਨਾ ਲੱਗ ਜਾਵੇਇਹ ਸੋਹਣੀ ਫੱਬਦੀ ਆ।ਦਾਤ ਦਿੱਤੇ ਪੁੱਤ ਧੀਰੱਬ ਬਥੇਰਾ ਦਿੱਤਾ ਆ।ਵਿੱਚ ਪ੍ਰਦੇਸੀ ਕਰਨਕਮਾਈਆਂਰੱਬ ਨੇ ਰੰਗ ਲਾ ਰੱਖਿਆ ਆ।ਖਿੜਿਆ ਵਿਹੜਾ……ਮਾਂ ਦੀ ਖਿਲੀ… Posted by worldpunjabitimes May 14, 2025
Posted inਦੇਸ਼ ਵਿਦੇਸ਼ ਤੋਂ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਕੈਬਨਿਟ ਵਿੱਚ ਚਾਰ ਪੰਜਾਬੀ ਵੈਨਕੂਵਰ 14 ਮਈ (ਵਰਲਡ ਪੰਜਾਬੀ ਟਾਈਮਜ਼) ਕੈਨੇਡੀਅਨਾਂ ਨੇ ਇਸ ਨਵੀਂ ਸਰਕਾਰ ਨੂੰ ਅਮਰੀਕਾ ਨਾਲ ਇੱਕ ਨਵੇਂ ਆਰਥਿਕ ਅਤੇ ਸੁਰੱਖਿਆ ਸਬੰਧ ਨੂੰ ਪਰਿਭਾਸ਼ਿਤ ਕਰਨ, ਇੱਕ ਮਜ਼ਬੂਤ ਅਰਥਵਿਵਸਥਾ ਬਣਾਉਣ, ਰਹਿਣ-ਸਹਿਣ ਦੀ ਲਾਗਤ… Posted by worldpunjabitimes May 14, 2025
Posted inਦੇਸ਼ ਵਿਦੇਸ਼ ਤੋਂ ਬੀਸੀ ਦੀ ਨਾਮਵਰ ਸ਼ਖ਼ਸੀਅਤ ਸੁਰਿੰਦਰ ਸਿੰਘ ਜੱਬਲ ਨੂੰ ਸਦਮਾ – ਸੁਪਤਨੀ ਗੁਰਮਿੰਦਰ ਕੌਰ ਜੱਬਲ ਦਾ ਦੇਹਾਂਤ ਸਰੀ, 14 ਮਈ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੇ ਸਾਬਕਾ ਪ੍ਰਧਾਨ ਅਤੇ ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ ਦੇ ਪਬਲਿਕ ਰਿਲੇਸ਼ਨ ਸਕੱਤਰ ਸੁਰਿੰਦਰ ਸਿੰਘ ਜੱਬਲ ਨੂੰ ਉਸ ਸਮੇਂ ਡੂੰਘਾ ਸਦਮਾ… Posted by worldpunjabitimes May 14, 2025
Posted inਸਿੱਖਿਆ ਜਗਤ ਪੰਜਾਬ ਦਸਮੇਸ਼ ਪਬਲਿਕ ਸਕੂਲ ਦਾ 10ਵੀਂ ਅਤੇ 12ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ ਜਮਾਤ 12ਵੀਂ ਕਾਮਰਸ ਸਟਰੀਮ ਵਿੱਚੋਂ ਰਵਨੀਤ ਕੌਰ ਨੇ 98.4% ਅੰਕ ਲੈ ਕੇ ਜਿਲ੍ਹੇ 'ਚੋਂ ਟਾਪ ਕੀਤਾ ਕੋਟਕਪੂਰਾ, 14 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਬੀਤੇ ਦਿਨੀਂ ਸੀ.ਬੀ.ਐਸ.ਈ. ਬੋਰਡ ਵੱਲੋਂ 10ਵੀਂ ਅਤੇ… Posted by worldpunjabitimes May 14, 2025
Posted inਦੇਸ਼ ਵਿਦੇਸ਼ ਤੋਂ ਪੰਜਾਬੀ ਲਿਖਾਰੀ ਸਭਾ (ਰਜਿ.) ਸਿਆਟਲ ਵੱਲੋਂ ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਸਰੀ, 14 ਮਈ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਆਪਣੇ ਸਾਹਿਤਕ ਉਦੇਸ਼ਾਂ ਦੀ ਪ੍ਰਾਪਤੀ ਲਈ ਨਿਰੰਤਰ ਕੋਸ਼ਿਸ਼ਾਂ ਕਰ ਰਹੀ ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿ.) ਵੱਲੋਂ ਬੀਤੇ ਦਿਨੀਂ ‘ਰੰਧਾਵਾ ਫਾਊਂਡੇਸ਼ਨ, ਕੈਂਟ ਸਿਆਟਲ’ ਵਿਖੇ… Posted by worldpunjabitimes May 14, 2025
Posted inਸਿੱਖਿਆ ਜਗਤ ਪੰਜਾਬ ਬਾਬਾ ਫਰੀਦ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਦਸਵੀਂ ਤੇ ਬਾਰਵੀਂ ਜਮਾਤ ਦੇ ਨਤੀਜੇ ਵਿੱਚ ਮਾਰੀਆਂ ਮੱਲਾਂ ਇਨ੍ਹਾਂ ਪ੍ਰਾਪਤੀਆਂ ਲਈ ਸਮੁੱਚੀ ਮੈਨੇਜਮੈਂਟ ਕਮੇਟੀ ਵੱਲੋਂ ਖੁਸ਼ੀ ਵਿੱਚ ਅਦਾਰੇ ਵਿਖੇ ਅੱਜ ਛੁੱਟੀ ਦਾ ਕੀਤਾ ਗਿਆ ਐਲਾਨ ਕੋਟਕਪੂਰਾ, 14 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਬਾਬਾ ਸ਼ੇਖ ਫਰੀਦ ਜੀ ਦੀ ਅਪਾਰ… Posted by worldpunjabitimes May 14, 2025