ਮਜੀਠਾ ਵਿਖੇ ਜਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਦਾ ਮਾਮਲਾ ਗਰਮਾਇਆਬਸਪਾ ਆਗੂਆਂ ਨੇ ਡੀ.ਸੀ. ਫ਼ਰੀਦਕੋਟ ਰਾਹੀਂ ਰਾਜਪਾਲ ਪੰਜਾਬ ਦੇ ਨਾਮ ਸੌਂਪਿਆ ਮੰਗ ਪੱਤਰ

ਮਜੀਠਾ ਵਿਖੇ ਜਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਦਾ ਮਾਮਲਾ ਗਰਮਾਇਆਬਸਪਾ ਆਗੂਆਂ ਨੇ ਡੀ.ਸੀ. ਫ਼ਰੀਦਕੋਟ ਰਾਹੀਂ ਰਾਜਪਾਲ ਪੰਜਾਬ ਦੇ ਨਾਮ ਸੌਂਪਿਆ ਮੰਗ ਪੱਤਰ

‘ਡਰੱਗ ਮਾਫੀਆ, ਪੁਲਿਸ ਅਤੇ ਸੱਤਾ ਤੰਤਰ ਦਾ ਨਾਪਾਕ ਗਠਜੋੜ’ ਪੰਜਾਬ ਦੀ ਤਬਾਹੀ ਦੇ ਮੰਜਰ ਲਈ ਜਿੰਮੇਵਾਰ : ਗਿੱਲ ਆਏ ਦਿਨ ਹੋਰ ਘਾਤਕ ਨਸ਼ਿਆਂ ਨਾਲ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਅਤੇ…
ਆਕਸਫੋਰਡ ਸਕੂਲ ਵਿਖੇ ਸ਼ੈਸ਼ਨ 2025-26 ਲਈ ਕੀਤੀ ਗਈ ਸਕੂਲ ਕੌਂਸਲ ਦੀ ਚੋਣ

ਆਕਸਫੋਰਡ ਸਕੂਲ ਵਿਖੇ ਸ਼ੈਸ਼ਨ 2025-26 ਲਈ ਕੀਤੀ ਗਈ ਸਕੂਲ ਕੌਂਸਲ ਦੀ ਚੋਣ

ਸਕੂਲ ਕੌਂਸਲ ਦੇ ਵਿਦਿਆਰਥੀਆਂ ਨੂੰ ਬੈਚ ਅਤੇ ਸ਼ੈਸ਼ ਪਹਿਨਾ ਕੇ ਵੱਖ-ਵੱਖ ਅਹੁਦਿਆਂ ਨਾਲ ਨਿਵਾਜਿਆ ਗੁਰਵਿੰਦਰ ਸਿੰਘ ਜਮਾਤ 12ਵੀਂ ਲੋਟਸ ਨੂੰ ਹੈੱਡ ਬੁਆਏ ਅਤੇ ਐਸ਼ਵੀਨ ਕੌਰ ਰੋਜ਼ਿਸ ਨੂੰ ਹੈੱਡ ਗਰਲ ਚੁਣਿਆ…
ਭਾਰਤ ਦੀ ਪਹਿਲੀ ਗ੍ਰੀਨ ਕੈਂਪਸ ਹੈਲਥ ਯੂਨੀਵਰਸਿਟੀ

ਭਾਰਤ ਦੀ ਪਹਿਲੀ ਗ੍ਰੀਨ ਕੈਂਪਸ ਹੈਲਥ ਯੂਨੀਵਰਸਿਟੀ

ਜੈਵਿਕ ਵਿਭਿੰਨਤਾ ਦਿਵਸ 2025 ਸਮਰਪਿਤ ਔਸ਼ਧੀ ਪੌਦਿਆਂ ਦੇ ਸ੍ਰਰੱਖਣ ’ਤੇ ਕੇਂਦਰਤ ਸਮਾਗਮ ਮਨਾਇਆ ਫ਼ਰੀਦਕੋਟ, 23 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਭਾਰਤ ਦੀ ਪਹਿਲੀ ਗ੍ਰੀਨ ਕੈਂਪਸ ਹੈਲਥ ਯੂਨੀਵਰਸਿਟੀ ਵਜੋਂ ਮੰਨਤਾ ਪ੍ਰਾਪਤ,…