Posted inਈ-ਪੇਪਰ World Punjabi Times-01.05.2025 01.05.25Download Posted by worldpunjabitimes May 1, 2025
Posted inਪੰਜਾਬ ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਵੱਲੋਂ ਦੋ ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ ਫਰੀਦਕੋਟ 1 ਮਈ (ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਮਿਤੀ 27 ਅਪ੍ਰੈਲ 2025 ਦਿਨ ਐਤਵਾਰ ਨੂੰ ਸਥਾਨਕ ਪੈਨਸ਼ਨ ਭਵਨ ਨਜ਼ਦੀਕ ਹੁੱਕੀ ਚੌਕ ਫਰੀਦਕੋਟ ਵਿਖੇ ਸਮਾਗਮ ਕੀਤਾ ਗਿਆ ਜਿਸ… Posted by worldpunjabitimes May 1, 2025
Posted inਦੇਸ਼ ਵਿਦੇਸ਼ ਤੋਂ ਸਿੱਖ ਐਜੂਕੇਸ਼ਨ ਕੌਂਸਲ ਯੂ ਕੇ ਵੱਲੋਂ ਸਿੱਖ ਗੁਰਦੁਵਾਰਾ ਐਕਟ 1925 ਦੇ 100 ਸਾਲਾ ਵਰ੍ਹੇਗੰਢ ਦੇ ਸੰਬੰਧ ਵਿੱਚ ਕਰਵਾਈ ਗਈ ਕਾਨਫਰੰਸ । ਭਾਰਤੀ ਰਾਜਨੀਤਕ ਅਤੇ ਕਾਨੂੰਨੀ ਪ੍ਰਣਾਲੀ ਅਧੀਨ ਸਿੱਖਾਂ ਦੀ ਸਮਾਜਿਕ, ਧਾਰਮਿਕ ਤੇ ਰਾਜਨੀਤਕ ਸਥਿਤੀ ‘ਤੇ ਚਰਚਾ ਰਹੀ ਖਿੱਚ ਦਾ ਕੇਂਦਰ ਬਰਮਿੰਘਮ 1 ਮਈ (ਵਰਲਡ ਪੰਜਾਬੀ ਟਾਈਮਜ਼) ਸਿੱਖ ਐਜੂਕੇਸ਼ਨ ਕੌਂਸਲ ਯੂਕੇ ਵੱਲੋਂ… Posted by worldpunjabitimes May 1, 2025
Posted inਸਾਹਿਤ ਸਭਿਆਚਾਰ ਜੇ ਜੰਗ ਹੋਣ ਲੱਗੀ ਤਾਂ… ਜੰਗ ਹਿੰਦ, ਪਾਕ ਦਾ ਜੇ ਹੋਣਲੱਗਾ,ਬੰਬ ਡਿੱਗਣੇ ਵਿੱਚ ਪੰਜਾਬਮੀਆਂ।ਧੂੰਆਂ ਜ਼ਹਿਰੀ ਧਰਤ ਹੋ ਜਾਊਬੰਜ਼ਰ,ਦੂਸ਼ਤ ਹੋਣਗੇ ਹਵਾ ਤੇ ਆਬਮੀਆਂ।ਫਸਲਾਂ ਹੋਣਗੀਆਂ ਫਿਰ ਦੱਸੋਂਕਿੱਥੇ,ਸੜ ਜਾਣਗੇ ਗੇਂਦਾਂ ਗ਼ੁਲਾਬਮੀਆਂ।ਲੜਾਈ, ਪਿਆਰ ਵਿੱਚ ਲੇਖੇਨਹੀਂ ਹੁੰਦੇ,ਇਹ ਮਗਰੋਂ ਲੱਗਣ ਹਿਸਾਬਮੀਆਂ।ਬੇਰੁਜ਼ਗਾਰੀ,… Posted by worldpunjabitimes May 1, 2025
Posted inਸਾਹਿਤ ਸਭਿਆਚਾਰ ਪਹਿਲੀ ਮਈ ਨੂੰ ਜਨਮ ਦਿਨ ਤੇ ਪੰਜਾਬੀ ਨਾਵਲ ਦਾ ਰੌਸ਼ਨ ਮੀਨਾਰ ਪ੍ਰੋ: ਨਰਿੰਜਨ ਤਸਨੀਮ- ਪੌਣੀ ਸਦੀ ਨਾਵਲ ਸਿਰਜਣਾ ਦੇ ਖੇਤਰ ਵਿਚ ਕਰਮਸ਼ੀਲ ਰਹੇ ਸਾਡੇ ਵੱਡੇ ਵਡੇਰੇ ਪ੍ਰੋਫ਼ੈਸਰ ਨਿਰੰਜਨ ਤਸਨੀਮ ਦੇ ਦਸ ਨਾਵਲਾਂ ਕਸਕ, ਪਰਛਾਵੇਂ, ਤਰੇੜਾਂ ਤੇ ਰੂਪ, ਰੇਤ ਛਲ, ਹਨੇਰਾ ਹੋਣ ਤੱਕ, ਇੱਕ ਹੋਰ… Posted by worldpunjabitimes May 1, 2025
Posted inਪੰਜਾਬ ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਕੀਤਾ ਗਿਆ ਯਾਦ ਕੋਟਕਪੂਰਾ, 1 ਮਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਅੱਜ ਕੌਮਾਂਤਰੀ ਮਜ਼ਦੂਰ ਦਿਹਾੜੇ ਦੇ ਮੌਕੇ 'ਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1680 ਸੈਕਟਰ 22ਬੀ ਚੰਡੀਗੜ੍ਹ,… Posted by worldpunjabitimes May 1, 2025
Posted inਸਾਹਿਤ ਸਭਿਆਚਾਰ ਅੱਜ ਵੀ ਬੰਧੂਆਂ ਮਜ਼ਦੂਰਾਂ ਵਾਂਗ 10-12 ਘੰਟੇ ਕੰਮ ਕਰਵਾਉਂਦੇ ਨੇ ਕਈ ਪ੍ਰਾਈਵੇਟ ਅਦਾਰੇ ਪੂਰੇ ਵਿਸ਼ਵ ਦੇ ਕਾਨੂੰਨ ਵਾਂਗ ਹੀ ਅੰਤਰਰਾਸ਼ਟਰੀ ਮਜ਼ਦੂਰ ਦਿਵਸ 1 ਮਈ ਨੂੰ ਭਾਰਤ ਸਮੇਤ ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ , ਜੋ ਕਿਰਤ ਅਧਿਕਾਰਾਂ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਘਟਨਾ… Posted by worldpunjabitimes May 1, 2025
Posted inਸਾਹਿਤ ਸਭਿਆਚਾਰ ਹੈ ਸ਼ੁਕਰਾਨਾ ਤੇਰਾ ਹੇ ਵਾਹਿਗੁਰੂ, ਜੱਗ ਸਾਰੇ ਵਿੱਚ,ਸਭ ਤੋਂ ਉੱਚੀਆਂ ਤੇਰੀਆਂ ਸ਼ਾਨਾਂ।ਦਿੱਤਾ ਜੋ ਤੂੰ ਜੀਵਨ ਮੈਨੂੰ,ਇਹਦੇ ਲਈ ਤੇਰਾ ਸ਼ੁਕਰਾਨਾ। ਦੁਨੀਆਂ ਸਾਰੀ ਇੱਕ ਫੁਲਵਾੜੀ,ਵੰਨ-ਸੁਵੰਨੇ ਫੁੱਲ ਮਹਿਕਦੇਮੇਲੇ ਦੇ ਵਿੱਚ ਸਜੀਆਂ ਹੋਈਆਂ,ਇੱਕ ਤੋਂ ਵੱਧ ਕੇ ਇੱਕ… Posted by worldpunjabitimes May 1, 2025
Posted inਸਾਹਿਤ ਸਭਿਆਚਾਰ ਮਜਦੂਰ ਤੋਂ ਲੈ ਕੇ ਲੈਕਚਰਾਰ ਤੱਕ ਦਾ ਸਫਰ ਤਹਿ ਕਰਨ ਵਾਲਾ : ਤੇਜਾ ਸਿੰਘ ਅਧਿਆਪਕ ਕੌਮ ਦਾ ਨਿਰਮਾਤਾ ਮੰਨਿਆ ਜਾਂਦਾ ਹੈ ।ਵਿੱਦਿਆ ਮਨੁੱਖ ਦਾ ਤੀਜਾ ਨੇਤਰ ਹੁੰਦਾ ਹੈ। ਇਸ ਲਈ ਵਿੱਦਿਆ ਦੇਣ ਦਾ ਕੰਮ ਅਧਿਆਪਕ ਦੇ ਜ਼ਿੰਮੇ ਹੈ।ਇਸ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਉਂਦੇ ਹੋਏ ਸ਼੍ਰ.… Posted by worldpunjabitimes May 1, 2025
Posted inਪੰਜਾਬ ਸਿੱਖਿਆ ਕ੍ਰਾਂਤੀ ਰਾਹੀਂ ਸਰਕਾਰੀ ਸਕੂਲਾਂ ਦੀ ਬਦਲੀ ਜਾ ਰਹੀ ਨੁਹਾਰ : ਹਰਮੰਦਰ ਸਿੰਘ ਬਰਾੜ ਬਠਿੰਡਾ, 1 ਮਈ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼) ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਿੱਖਿਆ ਕ੍ਰਾਂਤੀ ਰਾਹੀਂ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਜਾ ਰਹੀ ਹੈ ਤਾਂ… Posted by worldpunjabitimes May 1, 2025