Posted inਸਾਹਿਤ ਸਭਿਆਚਾਰ ਕਿਤਾਬ ਪੜਚੋਲ
ਸੁਲਤਾਨਪੁਰ ਲੋਧੀ ਬਾਰੇ ਇੱਕ ਖੋਜ-ਭਰਪੂਰ ਅਤੇ ਬਹੁਮੁੱਲੀ ਪੁਸਤਕ
ਨਡਾਲਾ (ਕਪੂਰਥਲਾ) ਵਾਸੀ ਡਾ. ਆਸਾ ਸਿੰਘ ਘੁੰਮਣ ਖੋਜੀ ਬਿਰਤੀ ਦੇ ਸਿੱਖ ਸਕਾਲਰ ਹਨ। ਉਨ੍ਹਾਂ ਨੇ ਲੰਮਾ ਸਮਾਂ ਸੁਲਤਾਨਪੁਰ ਲੋਧੀ ਦੇ ਗੁਰੂ ਨਾਨਕ ਖਾਲਸਾ ਕਾਲਜ ਵਿੱਚ ਬਤੌਰ ਅੰਗਰੇਜ਼ੀ ਪ੍ਰਾਧਿਆਪਕ ਸੇਵਾਵਾਂ…







