ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਦਾ ਡੀਸੀ, ਡੀਆਈਜੀ, ਐਸਐਸਪੀ ਤੇ ਜ਼ਿਲ੍ਹੇ ਦੇ ਟਾਪਰ ਵਿਦਿਆਰਥੀਆਂ ਨੇ ਕੀਤਾ ਸਵਾਗਤ

ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਦਾ ਡੀਸੀ, ਡੀਆਈਜੀ, ਐਸਐਸਪੀ ਤੇ ਜ਼ਿਲ੍ਹੇ ਦੇ ਟਾਪਰ ਵਿਦਿਆਰਥੀਆਂ ਨੇ ਕੀਤਾ ਸਵਾਗਤ

ਮੁੱਖ ਮੰਤਰੀ ਨੇ ਵਿਦਿਆਰਥੀਆਂ ਨੂੰ ਸਖਤ ਮਿਹਨਤ ਕਰਨ ਲਈ ਕੀਤਾ ਪ੍ਰੇਰਿਤ ਰੌਸ਼ਨ ਭਵਿੱਖ ਦੀਆਂ ਦਿੱਤੀਆਂ ਸ਼ੁਭਕਾਮਨਾਵਾਂ ਜ਼ਿਲ੍ਹੇ ਦੇ 10ਵੀਂ ਤੇ 12ਵੀਂ ਦੇ ਟਾਪਰ ਵਿਦਿਆਰਥੀਆਂ ਨੇ ਸਾਰਾ ਦਿਨ ਡੀਸੀ ਤੇ ਐਸਐਸਪੀ…
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਘਾਂਵਾਲਾ ਵਿਖੇ ਕਰਵਾਇਆ ਗਿਆ ਕਮਰਸ ਬਲਾਕ ਦਾ ਉਦਘਾਟਨ 

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਘਾਂਵਾਲਾ ਵਿਖੇ ਕਰਵਾਇਆ ਗਿਆ ਕਮਰਸ ਬਲਾਕ ਦਾ ਉਦਘਾਟਨ 

ਸਿੰਘਾਂਵਾਲਾ 29 ਮਈ (ਵਰਲਡ ਪੰਜਾਬੀ ਟਾਈਮਜ਼) ਪੰਜਾਬ ਸਰਕਾਰ ਵੱਲੋਂ ਚਲਾਏ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੰਘਾਂਵਾਲਾ ਵਿਖੇ ਉਦਘਾਟਨੀ ਸਮਾਰੋਹ ਕਰਵਾਇਆ ਗਿਆ।ਜਿਸ ਵਿੱਚ  ਸਰਦਾਰ ਹਰਜਿੰਦਰ ਸਿੰਘ ਰੋਡੇ, ਚੈਅਰਮੈਨ…

ਡਾਕਟਰ

ਯੁੱਗ ਯੁੱਗ ਜੀਓ!ਬੁੱਧੂਓ, ਮਾਨਸਿਕ ਰੋਗੀਓ ਚੇਲਿਓ ਪਿਆਰਿਓ ਤੇਮੇਰੇ ਮੁਫ਼ਤ ਦੇ ਪ੍ਰਚਾਰਕੋ। ਆਓ ਸੁਣਾਵਾਂ ਅੰਦਰਲੀ ਗੱਲਸੁਣ ਤੁਸੀਂ ਜਾਣਾ ਹੈ ਹਿੱਲ। ਕੋਰਾ ਅਨਪੜ੍ਹ ਮੈਂ ਸਿਗਟਾਂ ਫੂਕਾਂਵੱਡੇ ਵੱਡਿਆਂ ਦੀਆਂ ਕੱਢਾਂ ਚੀਕਾਂ। ਦੰਦੀ ਵੱਡ…
ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਪ੍ਰਸਿੱਧ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਨੂੰ ਸਮਰਪਿਤ ਕਵੀ ਦਰਬਾਰ

ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਪ੍ਰਸਿੱਧ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਨੂੰ ਸਮਰਪਿਤ ਕਵੀ ਦਰਬਾਰ

ਚੰਡੀਗੜ੍ਹ,28 ਮਈ( ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼) ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਪੰਜਾਬ ਕਲਾ ਭਵਨ ਸੈਕਟਰ ੧੬ ਵਿਖੇ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦੀ ਯਾਦ…

ਬਾਬਾ

ਬਾਬਾ ਬਣਕੇ ਬਹਿਜਾ ਸੱਜਣਾਂਪਾਖੰਡ ਦੇ ਰਸਤੇ ਪੈਜਾ ਸੱਜਣਾਂ ਕਸਰ ਕਿਸੇ ਦੀ ਕੱਡਣ ਤੋਂ ਪਹਿਲਾਂਲੱਤਾਂ ਨਾਲ ਕੁੱਟਣ ਡਹਿਜਾ ਸੱਜਣਾਂ ਸੰਗਤ ਤੇਰੀਆਂ ਘੁੱਟੂ ਪਿੰਜਣੀਆਂਤੂੰ ਲੰਮੀਆਂ ਤਾਣਕੇ ਪੈਜਾ ਸੱਜਣਾ ਜੇਕਰ ਕੋਈ ਨੱਢੀ ਮਂਨ…
ਜਮਹੂਰੀ ਅਧਿਕਾਰ ਸਭਾ ਦਾ ਇੱਕ ਵਫਦ ਜਿਲਾ ਪ੍ਰਸ਼ਾਸਨ ਨੂੰ ਮਿਲਿਆ

ਜਮਹੂਰੀ ਅਧਿਕਾਰ ਸਭਾ ਦਾ ਇੱਕ ਵਫਦ ਜਿਲਾ ਪ੍ਰਸ਼ਾਸਨ ਨੂੰ ਮਿਲਿਆ

ਸੰਗਰੂਰ 28 ਮਈ (ਮਨਧੀਰ ਸਿੰਘ/ਵਰਲਡ ਪੰਜਾਬੀ ਟਾਈਮਜ਼) ਲੈਂਡ ਸੀਲਿੰਗ ਐਕਟ ਤਹਿਤ ਨਿਰਧਾਰਤ ਜ਼ਮੀਨ ਤੋਂ ਵਾਧੂ ਜ਼ਮੀਨ ਬੇਜ਼ਮੀਨੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਵਿੱਚ ਵੰਡਣ ਦੀ ਮੰਗ ਨੂੰ ਲੈਕੇ ਪਿਛਲੇ ਲੰਮੇ ਸਮੇਂ…

ਇੱਕ ਕ੍ਰਾਂਤੀਕਾਰੀ ਦੀ ਵਸੀਅਤ

ਇਹ ਸ਼ਹੀਦੇ ਆਜ਼ਮ ਭਗਤ ਸਿੰਘ ਦੀ ਜੇਲ੍ਹ ਵਿੱਚ ਲਿਖੀ ਹੋਈ ਹੈ। ਮੈਂ ਆਪਣੇ ਦੋਸਤਾਂ ਤੋਂ ਇਹ ਵੀ ਚਾਹਾਂਗਾ ਕਿ ਉਹ ਮੇਰੇ ਬਾਰੇ ਘੱਟ ਤੋਂ ਘੱਟ ਚਰਚਾ ਕਰਨ ਜਾਂ ਬਿਲਕੁਲ ਹੀ…