Posted inਦੇਸ਼ ਵਿਦੇਸ਼ ਤੋਂ
ਗ਼ਜ਼ਲ ਮੰਚ ਸਰੀ ਵੱਲੋਂ ਰੰਗਮੰਚ ਦੀਆਂ ਨਵੀਆਂ ਦਿਸ਼ਾਵਾਂ ਦੇ ਸਿਰਜਣਹਾਰ ‘ਅਜ਼ਲ ਦੁਸਾਂਝ’ ਨਾਲ ਰੂਬਰੂ ਸਮਾਗਮ
ਸਰੀ, 20 ਜੂਨ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਗ਼ਜ਼ਲ ਮੰਚ ਸਰੀ ਵੱਲੋਂ ਬੀਤੇ ਦਿਨ ਲਵਲੀ ਰੈਸਟੋਰੈਂਟ, ਸਰੀ ਵਿਖੇ ਨਾਟਕ ਜਗਤ ਦੇ ਚਮਕਦੇ ਸਿਤਾਰੇ, ਨੌਜਵਾਨ ਨਿਰਦੇਸ਼ਕ ਅਤੇ ਬੇਹੱਦ ਹੋਣਹਾਰ ਰੰਗਕਰਮੀ ਅਜ਼ਲ ਦੁਸਾਂਝ ਦੇ ਰੰਗਮੰਚੀ ਸਫ਼ਰ, ਉਸ ਦੀਆਂ…









