Posted inਪੰਜਾਬ
ਪੀ ਏ ਯੂ ਨੇ ਅਬੋਹਰ ਸਥਿਤ ਫਰਮ ਨਾਲ ਵਰਤੋਂ ਲਈ ਤਿਆਰ ਕਾਂਜੀ ਮਿਸ਼ਰਣ ਦੇ ਵਪਾਰੀਕਰਨ ਵਾਸਤੇ ਸਮਝੌਤਾ ਕੀਤਾ
ਲੁਧਿਆਣਾ 24 ਜੁਲਾਈ (ਵਰਲਡ ਪੰਜਾਬੀ ਟਾਈਮਜ਼) ਪੀ ਏ ਯੂ ਵਲੋਂ ਵਿਕਸਿਤ 'ਵਰਤੋਂ ਲਈ ਤਿਆਰ ਕਾਂਜੀ ਮਿਸ਼ਰਣ' ਦੇ ਵਪਾਰੀਕਰਨ ਲਈ ਪੰਜਾਬ ਦੇ ਅਬੋਹਰ ਸਥਿਤ ਫਰਮ ਸੇਤੀਆਜ਼ ਨਾਲ ਇੱਕ ਸਮਝੌਤਾ ਕੀਤਾ ਹੈ।…








