Posted inਪੰਜਾਬ
ਆਪਣੀ ਇੱਕ ਪੁਰਾਣੀ ਯਾਦ ਸਾਂਝੀ ਕਰ ਰਹੀ ਹਾਂ। ਸ਼ਾਇਦ ਪਹਿਲਾਂ ਵੀ ਕਦੀ ਕੀਤੀ ਹੋਏ ਹੁਣੇ ਮੇਮੂਰੀ ਆਈ ਤੇ ਸੋਚਿਆ ਕਿ ਮੈਂ ਆਪਣੀ ਡਾਇਰੀ ਦਾ ਇੱਕ ਪੰਨਾ ਇਹ ਵੀ ਸ਼ੇਅਰ ਕਰਾਂ ।
ਚੰਡੀਗੜ੍ਹ 9 ਜੂਨ (ਰਮਿੰਦਰ ਵਾਲੀਆ /ਵਰਲਡ ਪੰਜਾਬੀ ਟਾਈਮਜ਼) “ ਆਪਣੀਆਂ ਯਾਦਾਂ ਦੇ ਝਰੋਖੇ ਚੋਂ ਇਕ ਪੰਨਾ ਮੈਂ ਆਪ ਜੀ ਨਾਲ ਹੋਰ ਸਾਂਝਾ ਕਰ ਰਹੀ ਹਾਂ ..ਇਹ ਯਾਦਾਂ ਮੇਰੇ ਧੁਰ ਅੰਦਰ…









