Posted inਪੰਜਾਬ
ਹਰ ਸ਼ੁੱਕਰਵਾਰ ਡੇਂਗੂ ’ਤੇ ਵਾਰ ਤਹਿਤ ਨਵੇਂ ਉਸਾਰੀ ਦੇ ਚੱਲ ਰਹੇ ਕੰਮ ’ਤੇ ਮਜ਼ਦੂਰਾਂ ਨੂੰ ਡੇਂਗੂ ਬਾਰੇ ਕੀਤਾ ਜਾਗਰੂਕ
ਡੇਂਗੂ ਮੱਛਰ ਦੀ ਪੈਦਾਇਸ਼ ਨੂੰ ਰੋਕਣ ਲਈ, ਹਫਤੇ ’ਚ ਇੱਕ ਵਾਰ ਪਾਣੀ ਬਦਲਣਾ ਅਤਿ ਜ਼ਰੂਰੀ : ਬਰਾੜ ਕੋਟਕਪੂਰਾ, 13 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ…