Posted inਪੰਜਾਬ
ਚਾਇਲਡ ਵੈਲਫੇਅਰ ਕੌਂਸਲ ਦੇ ਬਾਲ ਦਿਵਸ ਮੁਕਾਬਲੇ ਵਿੱਚ ਬਾਬਾ ਫਰੀਦ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ
ਫਰੀਦਕੋਟ 11 ਨਵੰਬਰ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼) ਬੀਤੇਂ ਦਿਨੀਂ ਚਾਇਲਡ ਵੈਲਫੇਅਰ ਕੌਂਸਲ ਫਰੀਦਕੋਟ ਵੱਲੋਂ ਰੈਡ ਕਰੋਸ ਭਵਨ ਵਿਖੇ ਬਾਲ ਦਿਵਸ ਮੁਕਾਬਲੇ ਕਰਵਾਏ ਗਏ। ਕਵਿਤਾ ਉਚਾਰਨ ,ਗਰੁੱਪ ਡਾਂਸ ,ਗਰੁੱਪ ਸੌਂਗ ਮੁਕਾਬਲਿਆਂ…