Posted inਸਿੱਖਿਆ ਜਗਤ ਪੰਜਾਬ
ਬਾਲ ਦਿਵਸ ਮੁਕਾਬਲੇ ’ਚ ਬਾਬਾ ਫਰੀਦ ਸਕੂਲ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ
ਫਰੀਦਕੋਟ , 11 ਨਵੰਬਰ ( ਵਰਲਡ ਪੰਜਾਬੀ ਟਾਈਮਜ਼) ਬੀਤੇਂ ਦਿਨੀਂ ਚਾਇਲਡ ਵੈਲਫੇਅਰ ਕੌਂਸਲ ਫਰੀਦਕੋਟ ਵਲੋਂ ਰੈੱਡ ਕਰੋਸ ਭਵਨ ਵਿਖੇ ਬਾਲ ਦਿਵਸ ਮੁਕਾਬਲੇ ਕਰਵਾਏ ਗਏ। ਕਵਿਤਾ ਉਚਾਰਨ, ਗਰੁੱਪ ਡਾਂਸ, ਗਰੁੱਪ ਸੌਂਗ…