Posted inਪੰਜਾਬ
ਖੇਤੀ ਵਿੱਚ ਡਿਜ਼ੀਟਲ ਤਕਨਾਲੋਜੀ ਦੀ ਵਰਤੋਂ ਵਧਾਉਣ ਲਈ ਪੀ.ਏ.ਯੂ. ਅਤੇ ਰੋਪੜ ਦੇ ਰਾਸ਼ਟਰੀ ਸੂਚਨਾ ਤਕਨਾਲੋਜੀ ਸੰਸਥਾਨ ਨੇ ਸਹਿਯੋਗ ਸੰਧੀ ਕੀਤੀ
ਲੁਧਿਆਣਾ 11 ਅਗਸਤ (ਵਰਲਡ ਪੰਜਾਬੀ ਟਾਈਮਜ਼) ਪੀ.ਏ.ਯੂ. ਨੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਬਾਰੇ ਰਾਸ਼ਟਰੀ ਸੰਸਥਾਨ ਰੋਪੜ ਨਾਲ ਇਕ ਵਿਸ਼ੇਸ਼ ਸਮਝੌਤੇ ਉਪਰ ਦਸਤਖਤ ਕੀਤੇ ਹਨ| ਇਸ ਸਮਝੌਤੇ ਮੁਤਾਬਿਕ ਖੇਤੀ ਖੇਤਰ ਵਿਚ…









