ਵਾਤਾਵਰਣ-ਸੰਭਾਲ

"ਪਿੰਕੀ ਬੇਟਾ, ਤੂੰ ਕੀ ਕਰ ਰਹੀ ਹੈਂ?" ਮੰਮੀ ਨੇ ਰਸੋਈ ਵਿੱਚ ਚਾਹ ਬਣਾਉਂਦੇ ਹੋਏ ਪੁੱਛਿਆ।"ਮੰਮੀ, ਮੈਂ ਆਪਣਾ ਹੋਮਵਰਕ ਕਰਨ ਲੱਗੀ ਹਾਂ। ਤੁਸੀਂ ਜਲਦੀ ਆ ਜਾਓ।" ਪਿੰਕੀ ਨੇ ਜਵਾਬ ਦਿੱਤਾ।"ਹਾਂ, ਬੇਟਾ!…

ਅੰਤਰਰਾਸ਼ਟਰੀ ਵਾਤਾਵਰਨ ਦਿਵਸ ਮੌਕੇ ਵਾਤਾਵਰਨ ਬਚਾਉਣ ਦਾ ਅਹਿਦ ਲਈਏ

ਸਮੁੱਚੀ ਦੁਨੀਆਂ ਤੇ ਆਲਮੀ ਤਪਸ਼ ਵਧਦੀ ਜਾ ਰਹੀ ਹੈ। ਓਜ਼ੋਨ ਪਰਤ ਵਿਚਲੀ ਮੋਰੀ ਦਿਨੋ ਦਿਨ ਵੱਡੀ ਹੋ ਰਹੀ ਹੈ। ਇਸ ਆਲਮੀ ਤਪਸ਼ ਦਾ ਜ਼ਿੰਮੇਵਾਰ ਮਨੁੱਖ ਹੈ, ਜਿਸ ਨੇ ਕੁਦਰਤ ਦੀ…

ਮਹਿੰਦਰ ਸੂਦ ਵਿਰਕ ਦਾ ਚੌਥਾ ਕਾਵਿ ਸੰਗ੍ਰਹਿ ” ਸੱਚੇ ਸੁੱਚੇ ਹਰਫ਼ ” ਰੂਹ ਦੀ ਪਾਰਦਰਸ਼ਤਾ ਦਾ ਦਰਪਣ ਹੈ-

ਫਗਵਾੜਾ 04 ਜੂਨ (ਪ੍ਰੀਤ ਕੌਰ ਪ੍ਰੀਤਿ/ਵਰਲਡ ਪੰਜਾਬੀ ਟਾਈਮਜ਼) ਕਹਿੰਦੇ ਨੇ ਕਿ ਪਰਮਾਤਮਾ ਲਿਖਣ ਦੀ ਕਲਾ ਹਰੇਕ ਨੂੰ ਨਹੀਂ ਬਖਸ਼ਦਾ ਤੇ ਜੇਕਰ  ਕਲਮ ਦੀ ਕਲਾ ਰੱਬ  ਕਿਸੇ  ਨੂੰ  ਸੌਂਪਦਾ ਹੈ ਤਾਂ…

ਵਿਸ਼ਵ ਵਾਤਾਵਰਨ ਦਿਵਸ

ਵਾਤਾਵਰਨ ਦਿਵਸ ਦੀ ਲੋੜ ਲੋਕਾਂ ਵਿੱਚ ਸ਼ੁਧ ਵਾਤਾਵਰਨ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ।ਸੰਯੁਕਤ ਰਾਸ਼ਟਰ ਨੇ ਸਭ ਤੋਂ ਪਹਿਲਾਂ 1972 ਵਿੱਚ ਵਾਤਾਵਰਨ ਪ੍ਰਤੀ ਚਿੰਤਾ ਪ੍ਰਗਟ ਕੀਤੀ।ਵਿਸ਼ਵ ਵਾਤਾਵਰਨ ਦਿਵਸ ਦੀ ਸ਼ੁਰੂਆਤ 5…

ਭਾਸ਼ਾ ਵਿਭਾਗ ਪੰਜਾਬ ਦੇ ਸਾਬਕਾ ਡਾਇਰੈਕਟਰ ਰਛਪਾਲ ਸਿੰਘ ਗਿੱਲ ਦੇ ਅਕਾਲ ਚਲਾਣੇ ਤੇ ਸ਼ੋਕ ਦੀ ਲਹਿਰ

ਭਾਸ਼ਾ ਵਿਭਾਗ ਪੰਜਾਬ ਦੇ ਸਾਬਕਾ ਡਾਇਰੈਕਟਰ ਸ. ਰਛਪਾਲ ਸਿੰਘ ਗਿੱਲ ਦੇ ਕੈਨੇਡਾ ਵਿਖੇ ਸਵਰਗਵਾਸ ਹੋ ਜਾਣ ਤੇ ਸਾਹਿਤਕ, ਸਮਾਾਜਕ, ਅਕਾਦਮਿਕ ਤੇ ਸੱਭਿਆਚਾਰਕ ਖੇਤਰਾਂ ਵਿੱਚ ਸ਼ੋਕ ਦੀ ਲਹਿਰ ਦੌੜ ਗਈ ਹੈ।…

ਕਹਤੁ ਕਬੀਰ ਸੁਨਹੁ ਰੇ ਸੰਤਹੁ

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਸਾਹਿਬਾਨ ਤੋਂ ਇਲਾਵਾ ਭਗਤਾਂ, ਭੱਟਾਂ ਅਤੇ ਕੁਝ ਗੁਰਸਿੱਖਾਂ ਦੀ ਬਾਣੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਭਗਤਾਂ ਵਿੱਚੋਂ ਭਗਤ ਕਬੀਰ ਜੀ ਨੂੰ ਸ੍ਰੀ…

ਸਾਈਕਲ

ਸਾਈਕਲ ਦੇ ਨੇ ਅਜਬ ਨਜ਼ਾਰੇ।ਕਈ ਰੰਗਾਂ ਵਿੱਚ ਵਿਕਣ ਪਿਆਰੇ। ਰੱਖ-ਰਖਾਓ ਨਹੀਂ ਕੋਈ ਬਹੁਤਾ।ਘਰ ਦੇ ਵਿੱਚ ਹੀ ਜਾਵੇ ਧੋਤਾ। ਤੇਲ, ਲਾਇਸੰਸ ਦੀ ਲੋੜ ਨਾ ਪੈਂਦੀ।ਜਿਸਮ ਦੀ ਪੂਰੀ ਵਰਜ਼ਿਸ਼ ਹੁੰਦੀ। ਵੱਧ ਤੋਂ…

ਅਦਾਕਾਰ,ਰੰਗਕਰਮੀ ਤੇ ਲੋਕ ਗਾਇਕ ‘ਲਫ਼ਜ ਧਾਲੀਵਾਲ’ ਖੂਬਸੂਰਤ ਰੁਮਾਂਟਿਕ ਗੀਤ ‘ਚੰਨ ਤਾਰਿਆਂ’ ਲੈ ਸਰੋਤਿਆਂ ਸਨਮੁੱਖ ਹੋ ਰਿਹਾ।

ਪੰਜਾਬ ਦੇ ਜ਼ਿਲੇ ਫਾਜ਼ਿਲਕਾ ਦੇ ਪਿੰਡ 'ਉਸਮਾਨ ਖੇੜਾ' ਜੋ ਰਾਜਸਥਾਨ ਬਾਰਡਰ ਤੇ ਪੈਦਾ ਹੈ, ਇਸ ਪਿੰਡ ਦੇ ਸ੍ਰੀ ਸਵਰਨਜੀਤ ਸਿੰਘ ਦੇ ਘਰ ਮਾਤਾ ਨਰਿੰਦਰ ਕੌਰ ਦੇ ਕੁੱਖੋ ਜਨਮੇ 'ਜਸਵਿੰਦਰ ਲਫ਼ਜ'…

ਕਲਮਾਂ ਦੇ ਵਾਰ ਸਾਹਿਤਕ ਮੰਚ ਵੱਲੋਂ ਆਨ ਲਾਈਨ ਕਵੀ  ਦਰਬਾਰ ਕਰਵਾਇਆ।

 ਕਲਮਾਂ ਦੇ ਵਾਰ ਸਾਹਿਤਕ ਮੰਚ ਪ੍ਰਧਾਨ ਜੱਸੀ ਧਰੌੜ ਸਾਹਨੇਵਾਲ ਜੀ ਦੀ ਅਗਵਾਈ ਹੇਠ ਆਨ ਲਾਈਨ ਕਵੀ ਦਰਬਾਰ ਕਰਵਾਇਆ ਗਿਆ। ਜਿਸਦਾ ਮੰਚ ਸੰਚਾਲਨ ਬੜੇ ਖੂਬਸੂਰਤ ਅੰਦਾਜ਼ ਨਾਲ ਕਲਮਾਂ ਦੇ ਵਾਰ ਸਾਹਿਤਕ…

ਸੁਰਜੀਤ ਦੀ ‘ਜ਼ਿੰਦਗੀ ਇੱਕ ਹੁਨਰ’ ਪੁਸਤਕ : ਜ਼ਿੰਦਗੀ ਜਿਓਣ ਦੇ ਗੁਰ

ਸੁਰਜੀਤ ਪੰਜਾਬੀ ਦੀ ਬਹੁ-ਪ ੱਖੀ ਤੇ ਬਹੁ-ਵਿਧਾਵੀ ਸਾਹਿਤਕਾਰ ਹੈ। ਉਸ ਦੀਆਂ ਹੁਣ ਤੱਕ 7 ਮੌਲਿਕ ਪੁਸਤਕਾਂ, ਜਿਨ੍ਹਾਂ ਵਿੱਚ 5 ਕਵਿਤਾ ਸੰਗ੍ਰਹਿ ਅਤੇ ਦੋ ਵਾਰਤਕ, 3 ਸੰਪਾਦਿਤ ਪੁਸਤਕਾਂ, ਜਿਨ੍ਹਾਂ ਵਿੱੱਚ ਇਕ…