ਬਾਬਾ

ਬਾਬਾ ਬਣਕੇ ਬਹਿਜਾ ਸੱਜਣਾਂਪਾਖੰਡ ਦੇ ਰਸਤੇ ਪੈਜਾ ਸੱਜਣਾਂ ਕਸਰ ਕਿਸੇ ਦੀ ਕੱਡਣ ਤੋਂ ਪਹਿਲਾਂਲੱਤਾਂ ਨਾਲ ਕੁੱਟਣ ਡਹਿਜਾ ਸੱਜਣਾਂ ਸੰਗਤ ਤੇਰੀਆਂ ਘੁੱਟੂ ਪਿੰਜਣੀਆਂਤੂੰ ਲੰਮੀਆਂ ਤਾਣਕੇ ਪੈਜਾ ਸੱਜਣਾ ਜੇਕਰ ਕੋਈ ਨੱਢੀ ਮਂਨ…

ਇੱਕ ਕ੍ਰਾਂਤੀਕਾਰੀ ਦੀ ਵਸੀਅਤ

ਇਹ ਸ਼ਹੀਦੇ ਆਜ਼ਮ ਭਗਤ ਸਿੰਘ ਦੀ ਜੇਲ੍ਹ ਵਿੱਚ ਲਿਖੀ ਹੋਈ ਹੈ। ਮੈਂ ਆਪਣੇ ਦੋਸਤਾਂ ਤੋਂ ਇਹ ਵੀ ਚਾਹਾਂਗਾ ਕਿ ਉਹ ਮੇਰੇ ਬਾਰੇ ਘੱਟ ਤੋਂ ਘੱਟ ਚਰਚਾ ਕਰਨ ਜਾਂ ਬਿਲਕੁਲ ਹੀ…

ਕੂੰਜ ਘੇਰ ਲਈ ਕਾਵਾਂ ਨੇ .. ਤਰਕਸ਼ੀਲ ਅਜਾਇਬ ਜਲਾਲਆਣਾ 9416724331

ਇਹ ਕੁਝ ਸਮਾਂ ਪਹਿਲਾਂ ਰਾਜਸਥਾਨ ਦੇ ਪੀਲੀਬੰਗਾ ਨੇੜੇ ਪਿੰਡ ਦੇ ਇੱਕ ਪਰਿਵਾਰ ਵਿੱਚ ਅਜੀਬ ਕਿਸਮ ਦੀਆਂ ਘਟਨਾਵਾਂ ਵਾਪਰ ਰਹੀਆਂ ਸਨ।ਇਨ੍ਹਾਂ ਘਟਨਾਵਾਂ ਨੂੰ ਵੇਖਕੇ ਇੱਕ ਚੰਗਾ ਭਲਾ ਆਦਮੀ ਵੀ ਡਰ ਜਾਏ……

ਗੁਰੂ ਹਰਿਗੋਬਿੰਦ ਸਾਹਿਬ ਜੀ

ਗੁਰੂ ਹਰਿਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ ਆਪਣਾ ਦਰਬਾਰ ਸਜਾ ਕੇ ਬੈਠੇ ਹਨ।ਗੁਰਸਿੱਖਾਂ ਨੇ ਇਕ ਸਵਾਲ ਕੀਤਾ ਹੈ ਕਿ ਸੱਚੇ ਪਾਤਸ਼ਾਹ ਅਸੀਂ ਬਾਣੀ ਵਿਚ ਬਾਰ ਬਾਰ ਗੁਰੂ ਕੀ ਸ਼ਰਨ, ਗੁਰੂ ਦੀ…

ਤ੍ਰਿਲੋਕ ਸਿੰਘ ਢਿਲੋਂ ਦੀ ‘ਵਾਟ ਹਯਾਤੀ ਦੀ ’ ਗ਼ਜ਼ਲ ਸੰਗ੍ਰਹਿ ਸਮਾਜਿਕ ਸਰੋਕਾਰਾਂ ਦਾ ਪ੍ਰਤੀਨਿਧ

ਤ੍ਰਿਲੋਕ ਸਿੰਘ ਢਿਲੋਂ ਬਹੁ-ਪੱਖੀ ਸਾਹਿਤਕਾਰ ਹੈ। ਉਸ ਨੇ ਲਗਪਗ ਸਾਹਿਤ ਦੇ ਸਾਰੇ ਰੂਪਾਂ ‘ਤੇ ਹੱਥ ਅਜ਼ਮਾਇਆ ਹੈ, ਪ੍ਰੰਤੂ ਉਸਦੀ ਸਭ ਤੋਂ ਵੱਧ ਪਕੜ ਕਾਵਿ ਰੂਪ ਗ਼ਜ਼ਲ ‘ਤੇ ਹੈ। ਉਸ ਦੀਆਂ…

ਖ਼ੁਦ ਤੇ ਭਰੋਸਾ ਰੱਖੋ/ਕਵਿਤਾ

ਖ਼ੁਦ ਤੇ ਭਰੋਸਾ ਰੱਖੋਨਾ ਤੱਕੋ ਬੇਗਾਨੇ ਹੱਥਾਂ ਵੱਲ।ਜੇ ਅੱਜ ਮਾੜਾ ਹੈ ਤੁਹਾਡਾ,ਜ਼ਰੂਰ ਚੰਗਾ ਹੋਵੇਗਾ ਕੱਲ੍ਹ।ਮਾੜਾ ਸੋਚ ਕੇ ਮਾੜਾ ਬਣੋਗੇ,ਚੰਗਾ ਸੋਚੋ ਤੁਸੀਂ ਹਰ ਪਲ।ਦਿਲ ਛੱਡ ਕੇ ਬੈਠਣ ਨਾਲਕੋਈ ਮਸਲਾ ਨਹੀਂ ਹੁੰਦਾ…

ਜੱਸਾ ਸਿੰਘ ਆਹਲੂਵਾਲੀਆ****

ਜੱਸਾ ਸਿੰਘ ਆਹਲੂਵਾਲੀਆ 1718-1783ਅਠਾਰਵੀਂ ਸਦੀ ਦਾ ਜਰਨੈਲ ਸੀ।ਸਿੱਖ ਫੋਜਾਂ ਦੇ ਦੂਜੇ ਸਭ ਤੋਂ ਵੱਡੇ ਜਰਨੈਲ ਸਨ।ਸ, ਜੱਸਾ ਸਿੰਘ ਆਹਲੂਵਾਲੀਆ ਦਾ ਜਨਮ ਬਦਰ ਸਿੰਘ ਦੇ ਘਰ 3ਮੲਈ 1718ਦੇ ਦਿਨ ਲਹੌਰ ਪੰਜਾਬ…

ਗਰੀਬੀ ਕਾਰਨ ਖੁਦਕੁਸ਼ੀ ਕਰਨ ਵਾਲੇ ਪਿਤਾ ਦੀ ਧੀ ਦੀ ਕਿਸਮਤ

"ਜ਼ਫ਼ਰੀਅਤ: ਸਵਰਗੀ ਵਿਆਹ" ਕਿਤਾਬ ਤੋਂ ਹਕੀਕਤ 'ਤੇ ਆਧਾਰਿਤ ਇੱਕ ਦਿਲ ਦਹਿਲਾ ਦੇਣ ਵਾਲਾ ਲੇਖ 2020 ਮੈਂ ਆਪਣੀ ਬਾਕੀ ਦੀ ਜ਼ਿੰਦਗੀ ਲਈ ਨਹੀਂ ਭੁੱਲ ਸਕਦਾ। ਇਸ ਸਾਲ ਮਨੁੱਖਤਾ ਨੂੰ ਕੋਰੋਨਾਵਾਇਰਸ ਵਰਗੀ…

ਡਾ.ਸਰਬਜੀਤ ਕੰਗਣੀਵਾਲ ਦੀ ‘ਪੰਜਾਬ ਦੀ ਖੱਬੀ ਲਹਿਰ (ਬਸਤੀਵਾਦ ਤੋਂ ਮੁਕਤੀ ਤੱਕ)’ ਖੋਜੀ ਪੁਸਤਕ

ਡਾ.ਸਰਬਜੀਤ ਸਿੰਘ ਕੰਗਣੀਵਾਲ ਖੋਜੀ ਪੱਤਰਕਾਰ, ਲੇਖਕ ਤੇ ਸੰਪਾਦਕ ਹੈ। ਉਹ ਜਿਹੜਾ ਵੀ ਕਾਰਜ਼ ਕਰਦਾ ਹੈ, ਉਸਦੀ ਡੂੰਘਾਈ ਤੱਕ ਜਾਣਕਾਰੀ ਪ੍ਰਾਪਤ ਕਰਕੇ ਮੁਕੰਮਲ ਕਰਦਾ ਹੈ, ਭਾਵੇਂ ਕਿਤਨਾ ਵੀ ਸਮਾਂ ਲੱਗ ਜਾਵੇ।…