Posted inਸਾਹਿਤ ਸਭਿਆਚਾਰ ਸੁਰੀਲੀ ਤੇ ਭਾਵਪੂਰਕ ਆਵਾਜ਼ ਦੀ ਮਲਿਕਾ ਹੈ “ਮੈਡੀਂ ਕਾਲੜਾ” ਪੰਜਾਬ ਦੇ ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਗੌਂਸਪੁਰ ਦੀ ਜੰਮਪਲ ਮਨਦੀਪ ਕੌਰ ਜੋ ਪੂਰੀ ਦੁਨੀਆ ਭਰ ਵਿਚ ਅੱਜਕਲ ਜਾਣੀ ਜਾਂਦੀ ਹੈ " ਮੈਡੀਂ ਕਾਲੜਾ" ਦੇ ਨਾਮ ਨਾਲ। ਚਰਚਿਤ ਮਾਣਮੱਤੀ ਲੋਕ ਗਾਇਕਾ… Posted by worldpunjabitimes February 28, 2025
Posted inਸਾਹਿਤ ਸਭਿਆਚਾਰ ਹਰਜਿੰਦਰ ਸਿੰਘ ਧਾਮੀ ਦੇ ਅਸਤੀਫ਼ੇ ਨਾਲ ਅਕਾਲੀ ਦਲ ਵਿੱਚ ਘਬਰਾਹਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਅਚਾਨਕ ਅਸਤੀਫ਼ੇ ਨਾਲ ਅਕਾਲੀ ਦਲ ਬਾਦਲ ਦੀਆਂ ਸਫਾਂ ਵਿੱਚ ਹਲਚਲ ਮੱਚ ਗਈ ਹੈ। ਇੱਕ ਕਿਸਮ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ… Posted by worldpunjabitimes February 28, 2025
Posted inਸਾਹਿਤ ਸਭਿਆਚਾਰ ਗ਼ਜ਼ਲ ਮੈਂ ਜਦੋਂ ਕੋਰੇ ਕਾਗਜ਼ ਉੱਤੇ, ਕਲਮ ਘਸਾਈ ਹੈ। ਜਾਪੇ ਅਸਮਾਨੋਂ ਕੋਈ ਪਰੀ ਧਰਤ 'ਤੇ ਆਈ ਹੈ। ਇਸ਼ਕ ਉਹਦੇ ਵਿੱਚ ਏਸ ਤਰ੍ਹਾਂ ਫਸ ਚੁੱਕਾ ਹਾਂ ਖਾਹ-ਮਖਾਹ ਮੈਂ ਆਪਣੀ ਏਦਾਂ ਜਾਨ ਗਵਾਈ… Posted by worldpunjabitimes February 28, 2025
Posted inਸਾਹਿਤ ਸਭਿਆਚਾਰ ਮਨੀ ਧੀਰ ਤੋਂ ਮਨਦੀਪ ਸਿੰਘ ਖ਼ਾਲਸਾ ਬਣਨਾ ਹੀ ਅੱਖਾਂ ਵਿੱਚ ਚੁੱਭ ਰਿਹਾ ਹੈ ਦਲ ਖ਼ਾਲਸਾ ਜਥੇਬੰਦੀ ਨਾਲ ਜੁੜਦਾ ਹੀ ਪਸੰਦ ਨਹੀਂ ਆਇਆ ਪਿੰਡ ਵਾਸੀਆਂ ਨੂੰ ਮਨਦੀਪ ਸਿੰਘ ਖ਼ਾਲਸਾ ਜੀ ਨੂੰ ਅਤੇ ਉਨਾਂ ਦੇ ਪਰਿਵਾਰ ਨੂੰ ਮਜ਼ਬੂਰ ਕੀਤਾ ਜਾ ਰਿਹਾ ਹੈ ਕਿ ਉਹ ਅੰਮ੍ਰਿਤ… Posted by worldpunjabitimes February 28, 2025
Posted inਸਾਹਿਤ ਸਭਿਆਚਾਰ ਅਸ਼ਲੀਲ ਪਹਿਰਾਵੇ ਤੋਂ ਬੱਚ /////// ਮਨੁੱਖ ਫੈਸ਼ਨ ਕਰਦਾ ਹੈ। ਸੌਹਣਾ ਦਿਸਣ ਲਈ ਕੀਤਾ ਗਿਆ।ਪਰ ਕੲ,ਈ ਵਾਰ ਬੇ ਢੰਗ ਨਾਲ ਕੀਤਾ ਗਿਆ ਫੈਸ਼ਨ ਵੀ ਕਦੀ ਖੂਬਸੂਰਤ ਹੋਣ ਦੀ ਥਾਂ ਹਾਸੇ ਦਾ ਪਾਤਰ ਬਣਾ ਦਿੰਦਾ ਹੈ। ਸਿਆਣੇ… Posted by worldpunjabitimes February 27, 2025
Posted inਸਾਹਿਤ ਸਭਿਆਚਾਰ ਪਿੰਡ ਦੇ ਦਲਿਤ ਵਰਗ ‘ਚੋਂ ਪਹਿਲੇ ਅਧਿਆਪਕ ਬਣ ਕੇ ਆਰਜ਼ੀ ਬੀ.ਪੀ.ਈ.ੳ. ਤੱਕ ਦੀ ਡਿਊਟੀ ਨਿਭਾਉਣ ਵਾਲੇ ਮਾ: ਚੇਤ ਸਿੰਘ ਵਿੱਦਿਆ ਮਨੁੱਖ ਦਾ ਤੀਜਾ ਨੇਤਰ ਹੁੰਦਾ ਹੈ। ਇਸ ਲਈ ਵਿੱਦਿਆ ਦੇਣ ਦਾ ਕੰਮ ਅਧਿਆਪਕ ਦੇ ਜ਼ਿੰਮੇ ਹੈ।ਇਸ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਉਂਦੇ ਹੋਏ ਸ਼੍ਰ. ਚੇਤ ਸਿੰਘ ਸੈਂਟਰ ਹੈਡ ਟੀਚਰ ( ਆਰਜ਼ੀ… Posted by worldpunjabitimes February 27, 2025
Posted inਸਾਹਿਤ ਸਭਿਆਚਾਰ ਲੌੰਗ ਧੂਰੀ ਸੰਗਰੂਰ ਹੈ 'ਨੀ ਸੁਨਿਆਰੇ ਚੱਜ ਦੇਮਾਨਸਾ ਸੁਨਾਮ ਵਾਲੇ ਬਹੁਤਾ ਠੱਗਦੇਲੁਧਿਆਣੇ ਵਾਲੇ ਵੀ ਠੱਗਣ ਨੂੰ ਮਿੰਟ ਲਾਉਂਦੇ ਨੇਸੋਨੇ ਵਿੱਚ ਮਿਲਾਵਟ ਰੱਜਕੇ ਮਿਲਾਉਂਦੇ ਨੇਰੱਤੀਆਂ ਗਰਾਮਾਂ ਚ ਮਾਰਦਾ ਰਾਮਪੁਰੇ ਵਾਲਾ ਵੇਘੜਾਦੇ ਮੈਨੂੰ… Posted by worldpunjabitimes February 27, 2025
Posted inਸਾਹਿਤ ਸਭਿਆਚਾਰ ਕਿਤਾਬ ਪੜਚੋਲ ਬਾਲ ਮਨਾਂ ਨੂੰ ਹੁਲਾਰਦੀ ਰਣਜੀਤ ਸਿੰਘ ਹਠੂਰ ਦੀ ਪੁਸਤਕ “ਪੀਂਘ ਸਤਰੰਗੀ” ਅਧਿਆਪਨ ਕਿੱਤੇ ਨਾਲ ਜੁੜਿਆ ਸਾਫ-ਸੁਥਰੇ ਤੇ ਸੱਭਿਅਕ ਗਾਣੇ,ਕਵਿਤਾਵਾਂ ਅਤੇ ਬਾਲ ਗੀਤ ਲਿਖਣ ਵਾਲਾ “ਰਣਜੀਤ ਸਿੰਘ ਹਠੂਰ” ਪੰਜਾਬੀ ਮਾਂ ਬੋਲੀ ਰਾਹੀਂ ਪੰਜਾਬੀ ਵਿਰਸੇ,ਸੱਭਿਆਚਾਰ ਅਤੇ ਸਾਹਿਤ ਦੀ ਸੇਵਾ ਵਿੱਚ ਮਸਰੂਫ ਹੈ।ਉਸਦੇ ਗੀਤਾਂ… Posted by worldpunjabitimes February 27, 2025
Posted inਸਾਹਿਤ ਸਭਿਆਚਾਰ ਗ਼ਜ਼ਲ ਦਿਲ ਨੂੰ ਚਾਹਤ ਹੈ ਜਿਦ੍ਹੇ ਦੀਦਾਰ ਦੀ,ਉਸ ਦੇ ਵਿੱਚੋਂ ਆਵੇ ਬੋਅ ਹੰਕਾਰ ਦੀ।ਸਾਲ ਪਿੱਛੋਂ ਵੀ ਮਿਲੀ ਉੱਘ ਸੁੱਘ ਨਹੀਂ,ਘਰ ਤੋਂ ਕੰਮ ਭਾਲਣ ਗਈ ਮੁਟਿਆਰ ਦੀ।ਬੰਦੇ ਨੂੰ ਨਾ ਜਿਉਣ ਦੇਵੇ ਚੈਨ… Posted by worldpunjabitimes February 27, 2025
Posted inਸਾਹਿਤ ਸਭਿਆਚਾਰ ਕਿਤਾਬ ਪੜਚੋਲ “ਦਰਦਾਂ ਦੀ ਆਤਮਕਥਾ” ਪੁਸਤਕ ਸਮੀਖਿਆ ਪੁਸਤਕ :- "ਦਰਦਾਂ ਦੀ ਆਤਮਕਥਾ" ਲੇਖਕ :- ਪਵਨ ਹਰਚੰਦਪੁਰੀ ਸੰਪਰਕ:- 9417034029 ਪਬਲੀਕੇਸ਼ਨਜ :- ਸਪਰੈੱਡ ਪਬਲੀਕੇਸ਼ਨ ( ਪਟਿਆਲਾ) ਮੁੱਲ :- 220/- ਰੁਪਏ ਸਫੇ :- 112 ਗ਼ਜ਼ਲ ਇੱਕ ਐਹੋ… Posted by worldpunjabitimes February 27, 2025